Текст песни Amrinder Gill, Dr Zeus - Salera Rang
На этой странице находится текст песни Amrinder Gill, Dr Zeus - Salera Rang, а также перевод песни и видео или клип.
|
ਹਥ,ਹਥ,ਹਥ ਹਥ ਕੰਮ ਨੂੰ ਨਾ ਲਾਵਾ ਤੰਦ ਚਰਖੇ ਨਾ ਪਾਵਾ ਹਥ ਕੰਮ ਨੂੰ ਨਾ ਲਾਵਾ ਤੰਦ ਚਰਖੇ ਨਾ ਪਾਵਾ ਕਿੱਵੇ ਦਿਲ ਨੂ ਮੈ ਰੋਕਾ ਔਣ ਤੇਰਿਯਾ ਹੀ ਸੋਚਾ ਅੱਖ ਵੈਰਿਆ ਰੱਤਾ ਨਾ ਮੇਰੀ ਲੱਗਦੀ ਕਾਤੋ ਨਿੰਦਿਯਾ ਸਲੇਰਾ ਰੰਗ ਵੇ ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ ਕਾਤੋ ਨਿੰਦਿਯਾ ਸਲੇਰਾ ਰੰਗ ਵੇ ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ ਕਾਤੋ ਨਿੰਦਿਯਾ ਸਲੇਰਾ ਰੰਗ ਵੇ ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ ਮਿੱਟੀ ਮੁਲਤਾਨੀ ਗੋਰੇ ਕੂਜੇ ਵਿਚ ਪਾ ਲਵਾਂ ਗੇਂਦੜੇ ਦੇ ਫੁੱਲ ਵਿਚ ਪੀਸ ਕੇ ਮਿਲਾ ਲਵਾ ਮਿੱਟੀ ਮੁਲਤਾਨੀ ਗੋਰੇ ਕੂਜੇ ਵਿਚ ਪਾ ਲਵਾਂ ਗੇਂਦਰੇ ਦੇ ਫੁੱਲ ਵਿਚ ਪੀਸ ਕੇ ਮਿਲਾ ਲਵਵਾ ਮਾਪਿਆ ਤੋਂ ਚੋਰੀ ਨਿੱਤ ਹੋਣ ਲਈ ਮੈ ਗੋਰੀ ਕਰਾ ਨੁਕਸੇ ਤਿਆਰ ਰਿਹੰਦੀ ਜਪ੍ਦੀ ਕਾਤੋ ਨਿੰਦਿਯਾ ਸਲੇਰਾ ਰੰਗ ਵੇ ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ ਕਾਤੋ ਨਿੰਦਿਯਾ ਸਲੇਰਾ ਰੰਗ ਵੇ ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ ਕਾਤੋ ਨਿੰਦਿਯਾ ਸਲੇਰਾ ਰੰਗ ਵੇ ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ ਏ ਗਲ ਨਾਯੀਓ ਤੈਨੂੰ ਵਾਰ ਵਾਰ ਆਖਨੀ ਲੇਈਜਾ "ਬਿੱਟੂ ਚੀਮੇ" ਅਮਾਨਤ ਅੱਪਣੀ ਏ ਗਲ ਨਾਯੀਓ ਟੇਂਨੂ ਵਾਰ ਵਾਰ ਆਖਨੀ ਲੇਈਜਾ "ਬਿੱਟੂ ਚੀਮੇ" ਅਮਾਨਤ ਅੱਪਣੀ ਤੈਨੂ ਪੌਣ ਮਾਰੀ ਵੇਖ ਆੱਲਾਰ ਕੁਵਰੀ ਦਰ ਪੀਰਾ ਦੇ ਜਾ ਕੇ ਵੀ ਖੈਰ ਮੰਗਦੀ ਕਾਤੋ ਨਿੰਦਿਯਾ ਸਲੇਰਾ ਰੰਗ ਵੇ ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ ਕਾਤੋ ਨਿੰਦਿਯਾ ਸਲੇਰਾ ਰੰਗ ਵੇ ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ ਕਾਤੋ ਨਿੰਦਿਯਾ ਸਲੇਰਾ ਰੰਗ ਵੇ ਮੈ ਗੋਰੀ ਹੋਣ ਦੇ ਤਰੀਕੇ ਰਹਾ ਲਭਦੀ |
Рука, рука, рука
Не работайте вручную, не используйте прялки
Как я могу остановить свое сердце и думать только о тебе?
Мои глаза не выглядят враждебными
Като ниндиа салера ранг ве мей раха лабхади способы быть справедливым
Като Ниндиа Салера Ранг Ве
Я искал способы быть честным
Като Ниндиа Салера Ранг Ве
Я искал способы быть честным
Я искал способы быть честным
Я искал способы быть честным
Поместите почву в Мултани гор кудже.
Измельчите и смешайте с цветком шарика.
Поместите почву в Мултани гор кудже.
Измельчите и смешайте с цветком чаши.
Я белый из-за того, что воровал у родителей
Кара Наксе готова
Като ниндиа салера ранг ве мей раха лабхади способы быть справедливым
Като Ниндиа Салера Ранг Ве
Я искал способы быть честным
Като Ниндиа Салера Ранг Ве
Я искал способы быть честным
Я скажу тебе снова и снова
Лейя "Bittu Chime" Аманат Аппани
Гал Найо Тенну говорит снова и снова
Лейя "Bittu Chime" Аманат Аппани
Аллар Кувари, увидимся, ветер
Дар Пира пошел бы и попросил добра
Като ниндиа салера ранг ве мей раха лабхади способы быть справедливым
Като Ниндиа Салера Ранг Ве
Я искал способы быть честным
Като Ниндиа Салера Ранг Ве
Я искал способы быть честным