Текст песни Amrinder Gill, Dr Zeus - Babul
На этой странице находится текст песни Amrinder Gill, Dr Zeus - Babul, а также перевод песни и видео или клип.
|
ਅੱਜ ਬਾਬੁਲ ਤੇਰੇ ਨੇ ਇਕ ਗੱਲ ਸਮਝੌਨੀ ਏ ਅੱਜ ਬਾਬੁਲ ਤੇਰੇ ਨੇ ਇਕ ਗੱਲ ਸਮਝੌਨੀ ਏ ਇਸ ਘਰ ਵਿਚ ਭਾਵੇ ਤੂ ਦਿਨ ਚਾਰ ਪਰੌਹਣੀ ਆ ਸਾਡੇ ਕੋਲ ਅਮਾਨਤ ਤੂ ਤੇਰੇ ਹੋਣ ਵਾਲੇ ਵਰ ਦੀ ਸੁਣ ਧੀਏ ਲਾਡਲੀਏ ਤੂ ਇੱਜ਼ਤ ਹੈਂ ਘਰ ਦੀ ਸੁਣ ਧੀਏ ਲਾਡਲੀਏ ਤੂ ਇੱਜ਼ਤ ਹੈਂ ਘਰ ਦੀ ਤੈਨੂ ਪਾਈਆਨ ਝਾਂਜਰਾਂ ਨਹੀ ਕੇਵੇਲ ਛਣਕਾਉਣ ਲਈ ਤੈਨੂ ਪਾਈਆਨ ਝਾਂਜਰਾਂ ਨਹੀ ਕੇਵੇਲ ਛਣਕਾਉਣ ਲਈ ਕਿੱਤੇ ਭਟਕ ਨਾਹ ਜਾਵੇ ਤੂ ਤੈਨੂ ਯਾਦ ਦਵਾਉਣ ਲਈ ਤੇਰੀ ਮਾਂ ਦੇ ਬੋਲ ਕਹੇ ਜਦ ਏ ਛਣ ਛਣ ਕਰਦੀ ਸੁਣ ਧੀਏ ਲਾਡਲੀਏ ਤੂ ਇੱਜ਼ਤ ਹੈਂ ਘਰ ਦੀ ਸੁਣ ਧੀਏ ਲਾਡਲੀਏ ਤੂ ਇੱਜ਼ਤ ਹੈਂ ਘਰ ਦੀ ਦੁਨਿਯਾ ਦੇ ਸੰਗ ਚਲ ਤੂ ਕਦਮਾ ਦੇ ਨਾਲ ਕਦਮ ਮਿਲਾ ਦੁਨਿਯਾ ਦੇ ਸੰਗ ਚਲ ਤੂ ਕਦਮਾ ਦੇ ਨਾਲ ਕਦਮ ਮਿਲਾ ਪਰ ਗਹਿਨਾ ਸ਼ਰਮਾ ਦਾ ਦੇਵੀਂ ਨਾ ਗਵਾ ਏ ਮੁੜਕੇ ਨਹੀ ਲਭਦਾ ਇਸ ਗਲ ਤੋਂ ਜਿੰਦ ਡਰ ਦੀ ਸੁਣ ਧੀਏ ਲਾਡਲੀਏ ਤੂ ਇੱਜ਼ਤ ਹੈਂ ਘਰ ਦੀ ਸੁਣ ਧੀਏ ਲਾਡਲੀਏ ਤੂ ਇੱਜ਼ਤ ਹੈਂ ਘਰ ਦੀ ਹਿੱਮਤ ਵੀ ਅਰਜ਼ ਕਰੇ ਐਸਾ ਦਿਨ ਆਵੇ ਨਾ ਹਿੱਮਤ ਵੀ ਅਰਜ਼ ਕਰੇ ਐਸਾ ਦਿਨ ਆਵੇ ਨਾ ਤੇਰਾ ਬਾਬੁਲ ਜਿਊਂਦੇ ਜੀ ਧੀਏ ਮਰ ਜਾਵੇ ਨਾ ਬਾਬਲ ਤੋ ਵਿਦਿਆ ਲੈ ਦੇਹਲੀਜ ਟੱਪੀ ਦਰ ਦੀ ਸੁਣ ਧੀਏ ਲਾਡਲੀਏ ਤੂ ਇੱਜ਼ਤ ਹੈਂ ਘਰ ਦੀ ਸੁਣ ਧੀਏ ਲਾਡਲੀਏ ਤੂ ਇੱਜ਼ਤ ਹੈਂ ਘਰ ਦੀ |
Сегодня Вавилон твой
Одно ясно
Сегодня, Бабул, ты понял одну вещь
Приходите в этот дом на четыре дня
Вы вносите депозит у нас на предстоящий год
Послушай, доченька, ты честь дома
Послушай, доченька, ты честь дома
Вам не нужны тарелки
Просто чтобы разобраться
Не только для того, чтобы чихнуть тарелками пианино.
Не сбивайтесь с пути, чтобы напомнить вам
Скажи слова своей матери, когда она просеивала
Послушай, доченька, ты честь дома
Послушай, доченька, ты честь дома
Иди с миром
Шаг за шагом
Идите шаг за шагом вместе с миром
Но не теряйте деви Гехины Шармы.
Он больше не находит этот страх живым
Послушай, доченька, ты честь дома
Послушай, доченька, ты честь дома
Смелость также применима
Пусть такой день не наступит
Пусть такой день не наступит, проявим смелость
Да здравствует твой Вавилон, доченька, не умирай
Он отправился в Делидж, чтобы получить образование в Вавилоне.
Послушай, доченька, ты честь дома
Послушай, доченька, ты честь дома