Текст песни Amrinder Gill, Dr Zeus - Diary
На этой странице находится текст песни Amrinder Gill, Dr Zeus - Diary, а также перевод песни и видео или клип.
|
ਚਿਰਾ ਬਾਦ ਟਕਰੀ ਏ ਭੁਲ ਗਈ ਹੋਵੇਗੀ ਮਹਿੰਗੀਆ ਤਰਾਜੂਆ ਚ ਤੁਲ ਗਈ ਹੋਵੇਗੀ ਜਿਥੇ ਮਾਣੀ ਸੀ ਓ ਨਿੰਮ ਵਾਲੀ ਛਾਂ ਲਭ ਜਾਏ ਖੌਰੇ ਕਿਸੇ ਪੰਨੇ ਉੱਤੇ Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ ਖੌਰੇ ਕਿਸੇ ਪੰਨੇ ਉੱਤੇ Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ ਖੌਰੇ ਕਿਸੇ ਪੰਨੇ ਉੱਤੇ ਕਿੱਥੇ ਮੇਰੇ ਨਾਲ ਖੁਵਾਬ ਜੋੜੇ ਕਿਹੜੇ ਮੋੜੇ ਤੇ ਕਿੱਥੇ ਅਲਵਿਦਾ ਆਖੀ ਖਤ ਛੱਲੇ ਸਾਰੇ ਮੋੜ ਕੇ ਕਿੱਥੇ ਮੇਰੇ ਨਾਲ ਖੁਵਾਬ ਜੋੜੇ ਕਿਹੜੇ ਮੋੜੇ ਤੇ ਕਿੱਥੇ ਅਲਵਿਦਾ ਆਖੀ ਖਤ ਛੱਲੇ ਸਾਰੇ ਮੋੜ ਕੇ ਜਿਥੇ ਭੁੱਲ ਜਾਈ ਕਿਹਾ ਸੀ ਓ ਥਾਂ ਲਭ ਜਾਏ ਖੌਰੇ ਕਿੱਸੇ ਪੰਨੇ ਉੱਤੇ Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ ਖੌਰੇ ਕਿੱਸੇ ਪੰਨੇ ਉੱਤੇ ਪਿਆਰ ਦੇ ਰਾਹਾਂ ਉੱਤੇ ਕਿੰਨੇ ਮੀਲ ਤੁਰੇ ਸੀ ਕਿੱਥੇ ਕਿਹਦੀ ਹੱਦ ਟੱਪੀ ਕਿੱਥੇ ਪੈਰ ਪਿੱਛੇ ਮੁੜੇ ਸੀ ਪਿਆਰ ਦੇ ਰਾਹਾਂ ਉੱਤੇ ਕਿੰਨੇ ਮੀਲ ਤੁਰੇ ਸੀ ਕਿੱਥੇ ਕਿਹਦੀ ਹੱਦ ਟੱਪੀ ਕਿੱਥੇ ਪੈਰ ਪਿੱਛੇ ਮੁੜੇ ਸੀ ਜਿਥੇ ਹੰਬ ਕੇ ਸੀ ਬੇਠੈ ਓ ਗਰਾਂ ਲਭ ਜੇ ਖੋਰੇ ਕਿੱਸੇ ਪੰਨੇ ਤੇ Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ ਖੋਰੇ ਕਿੱਸੇ ਪੰਨੇ ਤੇ Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ ਖੋਰੇ ਕਿੱਸੇ ਪੰਨੇ ਤੇ Happy Raikoti ਨੂੰ ਤਾਂ ਯਾਦ ਸਾਰੇ ਦਿਨ ਨੇ ਕਿਹੜੇ ਤੇਰੇ ਨਾਲ ਕੱਟੇ ਕਿਹੜੇ ਕੱਟੇ ਤੇਰੇ ਬਿਨ ਨੇ Happy Raikoti ਨੂੰ ਤਾਂ ਯਾਦ ਸਾਰੇ ਦਿਨ ਨੇ ਕਿਹੜੇ ਤੇਰੇ ਨਾਲ ਕੱਟੇ ਕਿਹੜੇ ਕੱਟੇ ਤੇਰੇ ਬਿਨ ਨੇ ਤੂੰ ਵੀ ਸਾਡੇ ਨਾਲ ਬਿਤਾਏ ਸੀ ਓ ਤਾਂ ਲਭ ਜਾਏ ਖੌਰੇ ਕਿਸੇ ਪੰਨੇ ਉੱਤੇ Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ ਖੌਰੇ ਕਿਸੇ ਪੰਨੇ ਉੱਤੇ Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ ਖੌਰੇ ਕਿਸੇ ਪੰਨੇ ਉੱਤੇ |
Через некоторое время столкновение забудется
Дорогие весы, должно быть, взвешивали
Пусть оттенок нима будет найден там, где им наслаждаются.
На любой странице
Дневник Дил Ди Фраоли Мера На Лаб Дж.
На любой странице
Дневник Дил Ди Фраоли Мера На Лаб Дж.
На любой странице
Где ты счастлив со мной, на каком повороте?
Где ты попрощался, перевернув все буквы?
Где ты счастлив со мной, на каком повороте?
Где ты попрощался, перевернув все буквы?
Там, где сказано было забыто, следует найти то место.
На странице истории
Дневник Дил Ди Фраоли Мера На Лаб Дж.
Дневник Дил Ди Фраоли Мера На Лаб Дж.
На странице истории
Сколько миль вы прошли по дорогам любви?
Где ты перешёл черту, куда твои ноги повернули назад?
Сколько миль вы прошли по дорогам любви?
Где ты перешёл черту, куда твои ноги повернули назад?
Там, где я сидел, О Гаран Лабх Дж.
На странице Хоре Кисай
Дневник Дил Ди Фраоли Мера На Лаб Дж.
На странице Хоре Кисай
Дневник Дил Ди Фраоли Мера На Лаб Дж.
На странице Хоре Кисай
Я весь день помню Хэппи Райкоти
Какой вырезали с тобой, какой вырезали без тебя
Я весь день помню Хэппи Райкоти
Какой вырезали с тобой, какой вырезали без тебя
Вы тоже провели время с нами
На любой странице
Дневник Дил Ди Фраоли Мера На Лаб Дж.
На любой странице
Дневник Дил Ди Фраоли Мера На Лаб Дж.
На любой странице