Текст песни Arjun Joul, Farmaan - Nazar
На этой странице находится текст песни Arjun Joul, Farmaan - Nazar, а также перевод песни и видео или клип.
|
ਚੰਨ ਕੋਲੋਂ ਤਾਰਿਆਂ ਤੋਂ ਤੈਨੂੰ ਮੈਂ ਲੁਕੋਇਆ ਵੇ ਇੰਨਾ ਇਸ਼ਕ ਸੱਜਣਾ ਵੇ ਪਹਿਲੀ ਵਾਰੀ ਹੋਇਆ ਵੇ ਕਾਲੇ ਰੰਗ ਦਾ ਮੈਂ ਧਾਗਾ ਬੰਨਿਆਂ ਐ ਤੇਰੇ ਤੇਰੇ ਲਈ ਮੱਥੇ ਟੇਕਾ ਮੈਂ ਸ਼ਾਮ ਸਵੇਰੇ ਮੁਖ ਮੋੜਾਂਗੇ ਨਾ ਤੋੜਨਗੇ ਤੇਰੇ ਐਤਬਾਰ ਨੂੰ ਬਸ ਲੱਗ ਜਾਵੇ ਨਾ ਨਜ਼ਰ ਸਾਡੇ ਪਿਆਰ ਨੂੰ ਬਸ ਲੱਗ ਜਾਵੇ ਨਾ ਨਜ਼ਰ ਸਾਡੇ ਪਿਆਰ ਨੂੰ ਬਸ ਲੱਗ ਜਾਵੇ ਨਾ ਨਈ ਜੀਣਾ ਨਈ ਜੀਣਾ ਵੇ ਢੋਲਾ ਤੇਰੇ ਬਿਨਾਂ ਪਾਨੀ ਦਾ ਘੁੱਟ ਨਈ ਪੀਣਾ ਵੇ ਢੋਲਾ ਤੇਰੇ ਬਿਨਾਂ ਉਹ ਢੋਲਾ ਤੇਰੇ ਬਿਨਾਂ ਰੌਲਾ ਪਾਕੇ ਇਸ਼ਕ ਰਵਾ ਨਹੀਓ ਕਰਨਾ ਵੇ ਤੇਰੇ ਨਾਲ ਜੀਣਾ ਯਾਰਾ ਤੇਰੇ ਨਾਲ ਮਰਨਾ ਵੇ ਖੈਰ ਹੋਵੇ ਖੈਰ ਹੋਵੇ ਤੇਰੀ ਪੈਰ ਪੈਰ ਹੋਵੇ ਮੈਨੂੰ ਜ਼ਿੰਦਗੀ ਨਈ ਚਾਹੀਦੀ ਜੇ ਤੇਰੇ ਤੋਂ ਬਗੈਰ ਹੋਵੇ ਗੱਲ ਹੋਣਾ ਨਹੀਂ ਮਨਾਉਣਾ ਨਈ ਕਿੱਸੇ ਤੇਰੇ ਫ਼ਰਮਾਨ ਨੂੰ ਬਸ ਲੱਗ ਜਾਵੇ ਨਾ ਨਜ਼ਰ ਸਾਡੇ ਪਿਆਰ ਨੂੰ ਬਸ ਲੱਗ ਜਾਵੇ ਨਾ ਨਜ਼ਰ ਸਾਡੇ ਪਿਆਰ ਨੂੰ ਬਸ ਲੱਗ ਜਾਵੇ ਨਾ ਚੜ ਦਾ ਸੂਰਜ ਪੈਂਦੀਆਂ ਸ਼ਾਮਾਂ ਤੇਰੇ ਨਾਲ ਦੇਖਾ ਮੈਂ ਪਾਕ ਪਵਿੱਤਰ ਥਾਵਾਂ ਤੇ ਮੱਥੇ ਨਾਲ ਹੀ ਟੇਕਾ ਮੈਂ ਮੱਥੇ ਨਾਲ ਹੀ ਟੇਕਾਂ ਮੈਂ ਪਾਗਲਾਂ ਪਾਗਲ ਹੋ ਜਾਂਗੇ ਜੇ ਹੱਥ ਸਾਡਾ ਛੋੜ੍ਹਿਆ ਵੇ ਤੂੰ ਅਸਾਂ ਕਿੱਸੇ ਜੋਗੇ ਨਈ ਰਹਿਣਾ ਰੀਝਾਂ ਨੂੰ ਤੋੜ ਅਜੇ ਤੂੰ ਨਾ ਦੱਸਣਾ ਨਾ ਹੀ ਪੁੱਛਣਾ ਐ ਕਿੱਸੇ ਨੇ ਮੇਰੇ ਹਾਲ ਨੂੰ ਬਸ ਲੱਗ ਜਾਵੇ ਨਾ ਨਜ਼ਰ ਸਾਡੇ ਪਿਆਰ ਨੂੰ ਬਸ ਲੱਗ ਜਾਵੇ ਨਾ ਨਜ਼ਰ ਸਾਡੇ ਪਿਆਰ ਨੂੰ ਬਸ ਲੱਗ ਜਾਵੇ ਨਾ ਨਈ ਜੀਣਾ ਨਈ ਜੀਣਾ ਵੇ ਢੋਲਾ ਤੇਰੇ ਬਿਨਾਂ ਪਾਨੀ ਦਾ ਘੁੱਟ ਨਈ ਪੀਣਾ ਵੇ ਢੋਲਾ ਤੇਰੇ ਬਿਨਾਂ |
От луны до звезд
я спрятал тебя
Со Ишк Саджана Ве
Это произошло впервые
Черная нить I
Это твое
Поклоняюсь тебе
я вечером
Мы повернём лица и не сломаем их
В твой день рождения
Только не попадайся
Посмотри на нашу любовь
Только не попадайся
Посмотри на нашу любовь
Только не попадайся
Най Джина Най Джина
Ве Дхола без тебя
Выпейте глоток воды
Ве Дхола без тебя
Этот барабан без тебя
Ишк криком
Не уходи
Живи с тобой, друг
Умереть с тобой
Ну, ну, ну
Пусть твои ноги будут ногами
Я не хочу жизни, если
быть без тебя
Не говорить, не уговаривать
Истории в ваш указ
Только не попадайся
Посмотри на нашу любовь
Только не попадайся
Посмотри на нашу любовь
Только не попадайся
Вечера с восходящим солнцем
я вижу тебя
В священных местах
я опираюсь на лоб
Я беру это лбом
Сумасшествие будет сумасшедшим
Если ты отпустишь нашу руку
Мы не хотим говорить об историях
Избавьтесь от привычек, пока вы
Не рассказывай и не спрашивай
История рассказала мне
Только не попадайся
Посмотри на нашу любовь
Только не попадайся
Посмотри на нашу любовь
Только не попадайся
Най Джина Най Джина
Ве Дхола без тебя
Выпейте глоток воды
Ве Дхола без тебя