Текст песни Amrit Maan - Pariyaan Toh Sohni
На этой странице находится текст песни Amrit Maan - Pariyaan Toh Sohni, а также перевод песни и видео или клип.
|
ਨਾਲੇ ਤੇਰੀ ਅੱਕੜ ਝੱਲੇ ਤਾਂ ਵੀ ਤੈਨੂੰ message ਘਲੇ ਨਾਲੇ ਤੇਰੀ ਅੱਕੜ ਝੱਲੇ ਤਾਂ ਵੀ ਤੈਨੂੰ message ਘਲੇ ਐਦਾਂ ਦੀ ਨਾਰ ਵੇ ਮੁੰਡਿਆਂ ਹੋਰ ਨਈ ਹੋਣੀ ਵੇ ਲਈ ਗਈਓਂ ਗੱਡੀ ਗੱਡੀ ਕੱਲੀ ਕਿਓਂ ਛੱਡੀ ਛੱਡੀ ਨਾ ਦਿਲ ਚੋਂ ਕੱਢੀ ਕੱਢੀ ਵੇ ਜੱਟੀ ਪਰਿਆਨ ਤੋਹ ਸੋਹਣੀ ਵੇ ਲਈ ਗਈਓਂ ਗੱਡੀ ਗੱਡੀ ਕੱਲੀ ਕਿਓਂ ਛੱਡੀ ਛੱਡੀ ਨਾ ਦਿਲ ਚੋਂ ਕੱਢੀ ਕੱਢੀ ਵੇ ਜੱਟੀ ਪਰਿਆਨ ਤੋਂ ਸੋਹਣੀ ਵੇ ਜੱਟੀ ਸਾਰਾ ਸਾਰਾ ਦਿਨ ਮੇਰਾ ਚੱਕਦਾ ਨੀ ਫੋਨ ਦੱਸ ਐਦਾਂ ਕੇਹੜਾ ਤੇਰਾ ਕਾਮ ਕਾਰ ਵੇ ਰੁੱਸੀ ਨੂੰ ਮਨਾਉਣਾ ਵੀ ਕੋਈ ਤੇਰੇ ਕੋਲੋਂ ਸਿੱਖੇ ਮਾਰ ਮਿਠੀਆਂ ਜਿਹੀਆਂ ਤੂੰ ਦੇਣਾ ਸਾਰ ਵੇ ਮਿਠੀਆਂ ਜਿਹੀਆਂ ਤੂੰ ਦੇਣਾ ਸਾਰ ਵੇ ਬਦਲੇ ਹੁਣ ਲਉ ਮੈਂ ਤੜਕੇ ਫੋਨ ਜੇਹਾ ਬਣ ਤੂੰ ਫੜਕੇ ਰੇ ਤੈਨੂੰ ਮੈਂ ਦੇਖੁੰ ਮੈਂ ਤੜਕੇ ਫੋਨ ਜੇਹਾ ਬਣ ਤੂੰ ਫੜਕੇ ਫੇਰ ਭਾਵੈਂ ਬੇਹ ਜਾਈਂ ਸਦਕੇ ਐਦਾਂ ਹੀ ਹੋਣੀ ਵੇ ਅੱਜ ਤੋਂ ਐਦਾਂ ਹੀ ਹੋਣੀ ਵੇ ਲਈ ਗਈਓਂ ਗੱਡੀ ਗੱਡੀ ਕੱਲੀ ਕਿਓਂ ਛੱਡੀ ਛੱਡੀ ਨਾ ਦਿਲ ਚੋਂ ਕੱਢੀ ਕੱਢੀ ਵੇ ਜੱਟੀ ਪਰਿਆਨ ਤੋਹ ਸੋਹਣੀ ਵੇ ਲਈ ਗਈਓਂ ਗੱਡੀ ਗੱਡੀ ਕੱਲੀ ਕਿਓਂ ਛੱਡੀ ਛੱਡੀ ਨਾ ਦਿਲ ਚੋਂ ਕੱਢੀ ਕੱਢੀ ਵੇ ਜੱਟੀ ਪਰਿਆਨ ਤੋਂ ਸੋਹਣੀ ਵੇ ਜੱਟੀ ਹਰ ਵੇਲੇ ਕਰਾ ਤੈਨੂੰ understand ਮੈਂ ਜਵਾਕਾਂ ਵਾਂਗੂ ਕਰਦੀ ਨਾ ਹਿੰਡ ਵੇ ਕਹਿੰਦਾ ਸੀ vacation’ਆਂ ਤੇ ਲੈਕੇ ਜਾਣਾ ਮੈਨੂੰ ਤੇਰਾ ਖੌਰੇ ਕਦੋਂ ਆਉ weekend ਵੇ ਵੇ ਇਕ ਤੇਰੇ ਯਾਰ ਤੇ ਰਫ਼ਲਾਂ ਵਰਤਦਾ ਕਿਓਂ ਨਈ ਅਕਲਾਣ ਵੇ ਇਕ ਤੇਰੇ ਯਾਰ ਤੇ ਰਫ਼ਲਾਂ ਵਰਤਦਾ ਕਿਓਂ ਨਈ ਅਕਲਾਣ ਵੇਖਦਾ ਗੋਰੀਆਂ ਸ਼ਕਲਾਂ ਲੱਭ ਗਈ ਹੋਣੀ , ਕੋਈ ਤੈਨੂੰ ਲੱਭ ਗਈ ਹੋਣੀ ਵੇ ਲਈ ਗਈਓਂ ਗੱਡੀ ਗੱਡੀ ਕੱਲੀ ਕਿਓਂ ਛੱਡੀ ਛੱਡੀ ਨਾ ਦਿਲ ਚੋਂ ਕੱਢੀ ਕੱਢੀ ਵੇ ਜੱਟੀ ਪਰਿਆਨ ਤੋਹ ਸੋਹਣੀ ਵੇ ਲਈ ਗਈਓਂ ਗੱਡੀ ਗੱਡੀ ਕੱਲੀ ਕਿਓਂ ਛੱਡੀ ਛੱਡੀ ਨਾ ਦਿਲ ਚੋਂ ਕੱਢੀ ਕੱਢੀ ਵੇ ਜੱਟੀ ਪਰਿਆਨ ਤੋਂ ਸੋਹਣੀ ਵੇ ਜੱਟੀ ਨੱਕ ਉੱਤੇ ਮੱਖੀ ਮੈਂ ਤਾਂ ਬਹਿਣ ਨਈ ਸੀ ਦਿੰਦੀ ਖੌਰੇ ਪੱਟ ਲਈ ਤੂੰ ਦੇਕੇ ਵੇ ਗੁਲਾਬ ਜੇਹਾ ਐਨੇ ਦੁੱਖ ਦੇਣਾ ਤਾਂ ਵੀ ਪਿਆਰ ਆਈ ਜਾਣਦਾ ਇਸ ਗੱਲ ਦਾ ਤਾਂ ਹੈ ਨਈ ਵੇ ਜਵਾਬ ਜੇਹਾ ਇਸ ਗੱਲ ਦਾ ਤਾਂ ਹੈ ਨਈ ਵੇ ਜਵਾਬ ਜੇਹਾ ਮਾਨਾ ਗੱਲ ਦਿਲ ਚੋਂ ਕੱਢ ’ਦੀ ਤੇਰਾ ਨਈ ਖਹਿੜਾ ਛੱਡ ’ਦੀ ਵੇ ਮਾਨਾ ਗੱਲ ਦਿਲ ਚੋਂ ਕੱਢ ’ਦੀ ਸੌਖਾ ਨੀ ਖੇਡਾਂ ਛੱਡ ’ਦੀ ਰਾਹਾਂ ਭਾਵੈਂ ਰੋਜ਼ ਮੈਂ ਲੜ ’ਦੀ ਤੇਰੇ ਨਾ ਲਾਉਣੀ ਵੇ ਜਿੰਦ ਮੈਂ ਤੇਰੇ ਨਾਮ ਲਾਉਣੀ ਵੇ ਲਈ ਗਈਓਂ ਗੱਡੀ ਗੱਡੀ ਕੱਲੀ ਕਿਓਂ ਛੱਡੀ ਛੱਡੀ ਨਾ ਦਿਲ ਚੋਂ ਕੱਢੀ ਕੱਢੀ ਵੇ ਜੱਟੀ ਪਰਿਆਨ ਤੋਂ ਸੋਹਣੀ ਵੇ ਲਈ ਗਈਓਂ ਗੱਡੀ ਗੱਡੀ ਕੱਲੀ ਕਿਓਂ ਛੱਡੀ ਛੱਡੀ ਨਾ ਦਿਲ ਚੋਂ ਕੱਢੀ ਕੱਢੀ ਵੇ ਜੱਟੀ ਪਰਿਆਨ ਤੋਂ ਸੋਹਣੀ ਵੇ ਜੱਟੀ Смотрите также: |
И нести свою силу
Тем не менее отправить вам сообщение
И нести свою силу
Тем не менее отправить вам сообщение
Мальчики больше не могут быть такими
Отправиться на прогулку
Почему ты ушел вчера?
Не вырвано из сердца
Ве Джатти Париан То Сохани
Отправиться на прогулку
Почему ты ушел вчера?
Не вырвано из сердца
Ве Джатти прекрасна из Париана
Путь Джатти
Мой телефон не звонит весь день
Скажи мне, какая из них твоя работа
Кто-то тоже должен у вас поучиться прославлять Россию
Ты даришь как сладости
Ты даришь как сладости
Вместо этого забери меня пораньше
Ты держишь телефон так, как будто ты
увидимся утром
Держите телефон так, как будто вы
Тогда я хочу уйти
Так будет и с сегодняшнего дня так будет
Отправиться на прогулку
Почему ты ушел вчера?
Не вырвано из сердца
Ве Джатти Париан То Сохани
Отправиться на прогулку
Почему ты ушел вчера?
Не вырвано из сердца
Ве Джатти прекрасна из Париана
Путь Джатти
Всегда заставляй тебя понять
Я не веду себя как дети
Он говорил, чтобы взять меня в отпуск
Когда твоя девушка приедет на выходные?
Розыгрыш для твоего друга
Зачем использовать новую мудрость?
Розыгрыш для твоего друга
Зачем использовать новую мудрость?
Видеть белые фигуры
Должно быть, тебя нашли, кто-то, должно быть, нашел тебя.
Отправиться на прогулку
Почему ты ушел вчера?
Не вырвано из сердца
Ве Джатти Париан То Сохани
Отправиться на прогулку
Почему ты ушел вчера?
Не вырвано из сердца
Ве Джатти прекрасна из Париана
Путь Джатти
Мушку на носу я не видел
Ты даришь розы за темные бедра
Даже если ты причинишь столько боли, ты будешь знать, как любить
Нет возможности ответить на это
Нет возможности ответить на это
Мана взяла дело от души
Покиньте свой новый дом
Ух Мана взялась за дело от души
Нелегко уйти из спорта
Раньше я дрался каждый день
Я не буду называть тебя твоим именем
Отправиться на прогулку
Почему ты ушел вчера?
Не вырвано из сердца
Ве Джатти прекрасна из Париана
Отправиться на прогулку
Почему ты ушел вчера?
Не вырвано из сердца
Ве Джатти прекрасна из Париана
Путь Джатти