Текст песни Amrit Maan - My Moon
На этой странице находится текст песни Amrit Maan - My Moon, а также перевод песни и видео или клип.
|
ਜੇ ਤੂ ਸਾਡੀ ਹੋ ਜਏ ਜੱਟੀਏ ਕ਼ਿਸਮਤ ਖੁਲ ਜਾਏ ਯਾਰਾਂ ਦੀ ਬੋਹੁਤੇ ਸੋਹਣੇ ਕਿਥੋਂ ਕਰਦੇ ਹਾਏ ਕਦਰ ਪਿਆਰਾ ਦੀ ਤੈਨੂ gift ਕਰਾਂ ਜੱਟੀਏ ਨੀ ਤੈਨੂ gift ਕਰਾਂ ਜੱਟੀਏ ਹਾਏ ਨੀ ਹੀਰੇ ਜੱਡੇਯਾ ਲਹਿੰਗਾ ਏਕ ਚੰਨ ਰਿਹੰਦਾ ਅੰਬਰਾਂ ਤੇ ਤੇ ਦੂਜਾ ਨਾਲ ਸੀਟ ਤੇ ਬਹਿੰਦਾ ਏਕ ਚੰਨ ਰਿਹੰਦਾ ਅੰਬਰਾਂ ਤੇ ਤੇ ਦੂਜਾ ਨਾਲ ਸੀਟ ਤੇ ਬਹਿੰਦਾ ਨਾਲ ਸੀਟ ਤੇ ਬਹਿੰਦਾ ਨਾਲ ਸੀਟ ਤੇ ਬਹਿੰਦਾ ਕਿ ਝਾਂਜਰ ਤੋਂ ਲੈਣਾ ਨੀ ਸਾਡਾ ਦਿਲ ਹੈ ਸੋਨੇ ਵਰਗਾ Approach ਕਰੇ ਤੈਨੂ ਹਾਏ ਨੀ ਗਬਰੂ ਡਰਦਾ ਡਰਦਾ ਦਿਲ ਮੇਰਾ ਘਰ ਤੇਰਾ ਆ ਲ ਸਾਂਭ ਲੇ ਚਾਬੀ ਨੀ ਰੰਗ ਗੋਰਾ ਹਾਏ ਗੋਰਾ ਬੁੱਲ ਆ ਗੁਲਾਬੀ ਨੀ ਬਡਾ ਕੁਝ ਦਿੱਤਾਏ ਰੱਬਾ ਤੂ ਬਡਾ ਕੁਝ ਦਿੱਤਾਏ ਰੱਬਾ ਤੂ ਦੇਡੇ ਯਾਰ ਜੋ ਬਾਕੀ ਰਿਹੰਦਾ ਏਕ ਚੰਨ ਰਿਹੰਦਾ ਅੰਬਰਾਂ ਤੇ ਤੇ ਦੂਜਾ ਨਾਲ ਸੀਟ ਤੇ ਬਹਿੰਦਾ ਏਕ ਚੰਨ ਰਿਹੰਦਾ ਅੰਬਰਾਂ ਤੇ ਤੇ ਦੂਜਾ ਨਾਲ ਸੀਟ ਤੇ ਬਹਿੰਦਾ ਨਾਲ ਸੀਟ ਤੇ ਨਾਲ ਸੀਟ ਤੇ ਕਦੋਂ ਨਜ਼ਰਾਂ ਤੋਂ ਦਿਲ ਵਿਚ ਵੱਸ ਗਯੀ ਸਾਨੂ ਦੱਸੇਯਾ ਹੀ ਨਾ ਕੱਢੀ ਤੌਰ ਦਾ ਕਿ ਫਯਦਾ ਮਰਜਾਨੀਏ ਜੇ ਸਾਨੂ ਟੱਕੇਯਾ ਹੀ ਨਾ ਨੈਣੀ ਵੱਸੇਯਾ ਤੇਰਾ ਮੂੰਹ ਰੰਗ ਤੇਰਾ ਜਿਵੇ ਰੂਹ ਹਨ ਕਰਦੇ ਤੂ ਸਾਨੂ ਐਵੇ ਦੂਰ ਦੂਰ ਹੋ ਨਾ ਹੋ ਏਕ ਚੰਨ ਰਿਹੰਦਾ ਅੰਬਰਾਂ ਤੇ ਏਕ ਚੰਨ ਰਿਹੰਦਾ ਅੰਬਰਾਂ ਤੇ ਤੇ ਦੂਜਾ ਨਾਲ ਸੀਟ ਤੇ ਬਹਿੰਦਾ ਏਕ ਚੰਨ ਰਿਹੰਦਾ ਅੰਬਰਾਂ ਤੇ ਤੇ ਦੂਜਾ ਨਾਲ ਸੀਟ ਤੇ ਬਹਿੰਦਾ ਨਾਲ ਸੀਟ ਤੇ ਬਹਿੰਦਾ ਦੂਜਾ ਨਾਲ ਸੀਟ ਤੇ ਬਹਿੰਦਾ ਨਾਲ ਸੀਟ ਤੇ ਬਹਿੰਦਾ ਦੂਜਾ ਨਾਲ ਸੀਟ ਤੇ ਬਹਿੰਦਾ ਥੋਡਾ ਜਜ਼ਬਾਤੀ ਏ ਹਰ ਏਕ ਦੇ ਸਮਝ ਨੀ ਔਂਦਾ ਨਿੱਕੀ ਨਿੱਕੀ ਗੱਲ ਗਬਰੂ ਬਡੀ ਛੇਤੀ ਦਿਲ ਤੇ ਲੌਂਦਾ ਸੁਣ ਬਲਿਏ, ਚਲ ਚਲੀਏ ਕਿਸੇ ਦੂਰ vacation ਤੇ ਕਿਵੇਈਂ ਤੱਕ ਜੁ, ਅੱਖ ਰਖ ਜੁ ਸਾਡੇ relation ਤੇ ਕੱਲਾ ਕੱਲਾ ਯਾਰ ਮੇਰਾ ਕੱਲਾ ਕੱਲਾ ਯਾਰ ਮੇਰਾ ਤੈਨੂ ਭਾਭੀ ਭਾਭੀ ਕਿਹੰਦਾ ਏਕ ਚੰਨ ਰਿਹੰਦਾ ਅੰਬਰਾਂ ਤੇ ਤੇ ਦੂਜਾ ਨਾਲ ਸੀਟ ਤੇ ਬਹਿੰਦਾ ਏਕ ਚੰਨ ਰਿਹੰਦਾ ਅੰਬਰਾਂ ਤੇ ਤੇ ਦੂਜਾ ਨਾਲ ਸੀਟ ਤੇ ਬਹਿੰਦਾ ਨਾਲ ਸੀਟ ਤੇ ਬਹਿੰਦਾ ਏ ਇਸ਼੍ਕ਼ ਮਿਸਾਲ ਬਣਾਵਾਂਗੇ ਫੇਰ ਮੱਥੇ ਟੇਕੁਗੀ ਜੱਟ romantic ਹੋ ਗਯਾ ਜਿੱਡੇ ਦੁਨਿਯਾ ਦੇਖੁਗੀ ਮਾਨ ਮਾਨ ਤੇਰੀ ਜਾਂ ਜਾਂ ਜੱਦ ਬਣ ਗੇਯਾ ਹਾਣ ਦੀਏ ਤੇਰੇ ਕਰਕੇ ਲੋਕਾਂ ਮੂਹਰੇ ਟੰਨ ਗੇਯਾ ਹਾਣ ਦੀਏ ਆਪਣੇ ਬਾਰੇ ਸੁਣ ਲੂੰਗਾ ਆਪਣੇ ਬਾਰੇ ਸੁਣ ਲੂੰਗਾ ਤੇਰੇ ਬਾਰੇ ਏਕ ਨੀ ਸਿਹੰਦਾ ਏਕ ਚੰਨ ਰਿਹੰਦਾ ਅੰਬਰਾਂ ਤੇ ਤੇ ਦੂਜਾ ਨਾਲ ਸੀਟ ਤੇ ਬਹਿੰਦਾ ਏਕ ਚੰਨ ਰਿਹੰਦਾ ਅੰਬਰਾਂ ਤੇ ਤੇ ਦੂਜਾ ਨਾਲ ਸੀਟ ਤੇ ਬਹਿੰਦਾ Смотрите также: |
Если ты наш, давай будем вместе
Удачи, ребята
Где стать богатым и красивым?
О, дорогая, дорогая
Я подарю тебе подарок
Я подарю тебе подарок
Привет, я здесь, Джадея Лехенга
Луна на янтаре
А другой сидит на сиденье
Луна на янтаре
А другой сидит на сиденье
Он сидит с ним на сиденье. Он сидит с ним на сиденье
Возьми это из тарелок
Наше сердце как золото
Подход Каре Тену Хай Ни Габру Дарда Дарда
My heart is your home, keep the key
Цвет белый, белые губы, розовый.
Боже, дай мне что-нибудь
Боже, дай мне что-нибудь
Деде яар, который остался
Луна на янтаре
А другой сидит на сиденье
Луна на янтаре
А другой сидит на сиденье
На сиденье с
На сиденье с
Когда это поселилось в сердце от глаз?
Не говорите нам
Кстати, это преимущество
Если мы не коснемся этого
Наини Васбея, цвет твоего лица подобен твоей душе
Ты не так далеко от нас
На янтаре есть луна
Луна на янтаре
А другой сидит на сиденье
Луна на янтаре
А другой сидит на сиденье
Он сидит на сиденье
Другой сидит на сиденье
Он сидит на сиденье
Другой сидит на сиденье
Маленькая эмоция не всем понятна
Светская беседа Габру
Бади быстро ударил сердце
Слушай, поедем в отпуск куда-нибудь подальше
А пока, следи за нашими отношениями.
Калла Калла, мой друг
Калла Калла, мой друг
Какая твоя невестка?
Луна на янтаре
А другой сидит на сиденье
Луна на янтаре
А другой сидит на сиденье
Он сидит на сиденье
Я покажу пример любви, потом возьму лоб
Мир стал романтичным
Маан Маан Тери или Джад Бан Гая Хаан Дийе
Из-за тебя мы потеряли тонны гайи на глазах у людей
я услышу о себе
я услышу о себе
Я не знаю о тебе
Луна на янтаре
А другой сидит на сиденье
Луна на янтаре
А другой сидит на сиденье