Текст песни Singga - Devil
На этой странице находится текст песни Singga - Devil, а также перевод песни и видео или клип.
|
Young Army! ਓ bollywood ਤਕ ਹੱਥ ਪੈਂਦਾ ਛੋਟੇਯਾ ਹਾਂ Sanjay Dutt ਨਾਲ ਗਲਬਾਤ ਹੁੰਦੀ ਆਏ ਆਏ ਆੜੂਆਂ ਦੇ ਵਾਂਗੂ ਨਾ link ਟੁੱਟਦੇ ਹੈ ਯਾਰਾਂ ਨਾਲ ਸ਼ਾਮੀ ਹੀ ਮੁਲਾਕਾਤ ਹੁੰਦੀ ਆਏ ਹੋ ਸਾਨੂੰ ਥੱਲੇ ਲੌਂ ਨੂੰ ਤੂੰ ਫਿਰੇ ਸੋਚਦਾ ਦੇਖ ਲੇ ਪਾਰੋਣਾ ਤੇਰਾ game ਪਾ ਗਿਆ ਓ ਸੁਪਨੇ ਚ ਤੈਨੂੰ ਮਿਲਦੀ ਆ ਪਰੀਆਂ ਅੱਖਾਂ ਖੋਲ ਵੇਖ ਲੇ Devil ਆ ਗਿਆ ਆ ਸੁਪਨੇ ਚ ਤੈਨੂੰ ਮਿਲਦੀ ਆ ਪਰੀਆਂ ਅੱਖਾਂ ਖੋਲ ਵੇਖ ਲੇ Devil ਆ ਗਿਆ ਹਾਂ ਬੱਚਿਆ ਨਾ ਵੈਰੀ ਕੋਈ gun shot ਤੋਂ ਹੋ Anti ਸਾਡੇ ਸਾਰੇ ਹੁੰਨ ਟੱਲੇ ਹੋਏ ਨੇ ਹੈ ਸ਼ਕਲ ਤੋਂ ਲੱਗਦਾ greedy dog ਤੂੰ ਉਸਤਾਦ ਤੇਰੇ ਸਾਡੇ ਕੋਲੋ ਪਲੇ ਹੋਏ ਨੇ ਸਾਨੂੰ ਫੁੱਕਣੇ ਦਾ ਵਿਚੇ ਤੇਰਾ ਰਹਿ ਗਿਆ ਖ੍ਵਾਬ ਜ਼ਿੰਦਗੀ ਤੇਰੀ ਚ Singga ਅੱਗ ਲਾ ਗਿਆ ਓ ਸੁਪਨੇ ਚ ਤੈਨੂੰ ਮਿਲਦੀ ਆ ਪਰੀਆਂ ਅੱਖਾਂ ਖੋਲ ਵੇਖ ਲੇ Devil ਆ ਗਿਆ ਓ ਸੁਪਨੇ ਚ ਤੈਨੂੰ ਮਿਲਦੀ ਆ ਪਰੀਆਂ ਅੱਖਾਂ ਖੋਲ ਵੇਖ ਲੇ Devil ਆ ਗਿਆ ਟਾਇਮ ਚੱਕਣਾ ਔਕਾਤ ਕੋਲੋਂ ਪਰੇ ਤਾਲੀਬਾਨ ਤਕ ਭਾਵੇ ਹੱਥ ਕਰਲਾ ਆ 24 ਘੰਟੇ ਸਾਡੀਆਂ ਚਾਲਾਂ ਦੀਆਂ ਖਬਰਾਂ Headline’ਆ ਜਾਕੇ ਦੇਖ ਪੜ੍ਹ ਲਾ Laddi ਨਾਮ Headline’ਆ ਵਿਚ ਪੜ੍ਹ ਲਾ ਓ ਬੰਦੇ ਵਿਚ ਪਾਕੇ approach ਕਰੇਂਗਾ ਓ ਬੰਦੇ ਵਿਚ ਪਾਕੇ approach ਕਰੇਂਗਾ ਜਦੋ ਘਰ ਬਾਹਰ ਬਣ ਦਾ level ਲਾ ਗਿਆ ਓ ਸੁਪਨੇ ਚ ਤੈਨੂੰ ਮਿਲਦੀ ਆ ਪਰੀਆਂ ਅੱਖਾਂ ਖੋਲ ਵੇਖ ਲੇ Devil ਆ ਗਿਆ ਆ ਸੁਪਨੇ ਚ ਤੈਨੂੰ ਮਿਲਦੀ ਆ ਪਰੀਆਂ ਅੱਖਾਂ ਖੋਲ ਵੇਖ ਲੇ Devil ਆ ਗਿਆ ਹੋ ਜਿਹਦੇ ਸ਼ਿਅਰ ਤੋਂ ਤੂੰ ਕਾਕਾ ਬਦਮਸ਼ੀ ਸਿੱਖ ਦਏ ਵੈਲੀ ਓਥੋਂ ਦੇ ਓ ਭਾਈ ਭਾਈ ਕਹਿੰਦੇ ਨੇ ਓ ਜਿੰਨਾ ਨੂੰ ਤੂੰ lord ਜੇ ਬਣਾਈ ਫਿਰਦਏ ਹੈ ਮੱਥਾ ਟੇਕ ਦੇ ਨੇ ਨਾਲੇ ਪੈਰੀ ਪੈਂਦੇ ਨੇ ਓ ਜਿੰਨੀ ਕਰਮਾ ਚ ਲਿਖੀ ਤੂੰ ਜ਼ਿੰਦਗੀ ਭੋਗ ਲਈ ਓ ਤੈਨੂੰ ਲੈਣ ਲਈ ਆਏ ਖੁਦ ਯਮਰਾਜ ਆ ਗਿਆ ਓ ਸੁਪਨੇ ਚ ਤੈਨੂੰ ਮਿਲਦੀ ਆ ਪਰੀਆਂ ਅੱਖਾਂ ਖੋਲ ਵੇਖ ਲੇ Devil ਆ ਗਿਆ ਓ ਸੁਪਨੇ ਚ ਤੈਨੂੰ ਮਿਲਦੀ ਆ ਪਰੀਆਂ ਅੱਖਾਂ ਖੋਲ ਵੇਖ ਲੇ Devil ਆ ਗਿਆ ਓ ਸੁਪਨੇ ਚ ਤੈਨੂੰ ਮਿਲਦੀ ਆ ਪਰੀਆਂ ਹਾਂ ਅੱਖਾਂ ਖੋਲ ਵੇਖ ਲੇ Devil ਆ ਗਿਆ |
Молодая Армия!
О, ты можешь прикоснуться к Болливуду, Чотея.
Да, были разговоры с Санджаем Даттом.
Ссылка не рвется, как пришедшие персики
Вечером он встречался со своими друзьями
Ты думаешь, что собираешься нас подавить
Смотри, Парона, твоя игра поставлена
Во сне ты видишь фей
Открой глаза и увидишь, что Дьявол пришел.
Вы встретите фей во сне
Открой глаза и увидишь, что Дьявол пришел.
Да, дети, ни врага, ни выстрела
Да, Анти, все наши гунны ушли.
Ты похож на жадную собаку
Твой учитель играл с нами
Твоя мечта поразить нас
Сингга зажег огонь в твоей жизни
Во сне ты видишь фей
Открой глаза и увидишь, что Дьявол пришел.
Во сне ты видишь фей
Открой глаза и увидишь, что Дьявол пришел.
Время тикает вне шансов
Обратитесь к Талибану
Приходите круглосуточно, новости о наших переездах
Зайди и прочитай заголовок
Имя Ладди читается в заголовке
Я подойду к мужчине
Я подойду к мужчине
Когда дом выровняли снаружи
Во сне ты видишь фей
Открой глаза и увидишь, что Дьявол пришел.
Вы встретите фей во сне
Открой глаза и увидишь, что Дьявол пришел.
Из чьей песни ты научишь Кака Бадмаши
Долина называется О Бхай Бхай.
О, как бы Ты, Господи, сделал
Он склоняет голову и падает вместе с ней
Вы наслаждались жизнью настолько, насколько написали в карме
Ямрадж сам пришел забрать тебя
Во сне ты видишь фей
Открой глаза и увидишь, что Дьявол пришел.
Во сне ты видишь фей
Открой глаза и увидишь, что Дьявол пришел.
Во сне ты видишь фей
Да, открой глаза и увидишь, что Дьявол пришел.