Текст песни Simar Kaur - Sardara Ve
Просмотров: 1
0 чел. считают текст песни верным
0 чел. считают текст песни неверным
На этой странице находится текст песни Simar Kaur - Sardara Ve, а также перевод песни и видео или клип.
|
ਤੇਰੇ ਨਾਲ ਜਦੋ ਤੁਰਦੀ ਦੇਖਦਾ ਜੱਗ ਖੱਡ ਖੱਡ ਕੇ ਵੇ ਲੈ ਜਾ ਦੁਨੀਆਂ ਤੋਂ ਦੂਰ ਕਿੱਤੇ ਲੈ ਜਾ ਬਾਂਹ ਫੜ ਕੇ ਵੇ Diamond ਵਰਗਾ ਤੂੰ ਜੱਟਾ ਕੀ ਕਰਨੀਆਂ ਲੰਮੀਆਂ ਕਾਰਾਂ ਵੇ ਤੇਰੇ ਤੇ ਮਰਦੀ ਆ ਮਰਦੀ ਆ ਸਰਦਾਰਾਂ ਵੇ ਤੇਰੇ ਤੇ ਮਰਦੀ ਆ ਮਰਦੀ ਆ ਸਰਦਾਰਾਂ ਵੇ ਮੇਰੇ ਸੂਟ designer ਜਚਦੇ ਨੇ ਤੇਰੇ ਪਾਇਆ ਕੁੜਤਾ ਫੱਬਦਾ ਵੇ ਮੈ ਲਗਦੀ ਮਿੱਠੀ ਖੰਡ ਵਰਗੀ ਤੂੰ ਰੌਬ ਦਾਰ ਜਿਹਾ ਲੱਗਦਾ ਵੇ ਤੇਰੇ ਸਾਹ ਨਾਲ ਚਲਦੇ ਸਾਹ ਮੇਰੇ ਤੇਰੇ ਸਿਰ ਤੇ ਚੱਲਣ ਸਰਕਾਰਾਂ ਵੇ ਤੇਰੇ ਤੇ ਮਰਦੀ ਆ ਮਰਦੀ ਆ ਸਰਦਾਰਾਂ ਵੇ ਤੇਰੇ ਤੇ ਮਰਦੀ ਆ ਮਰਦੀ ਆ ਸਰਦਾਰਾਂ ਵੇ ਮੇਰੀਆਂ ਬਾਹਾਂ ਦੇ ਵਿੱਚ ਚੂੜਾ ਵੇ ਚੂੜਾ ਤੇਰੇ ਨਾਮ ਵਾਲਾ ਸੀ ਬੜੀ ਸਾਲਾਂ ਦੀ ਰੀਝ ਮੇਰੀ ਜਚਦਾ ਮੈਨੂੰ ਤਾਂ ਬਾਹੜਾ ਤੈਨੂੰ ਵਿਚ ਹਜਾਰਾਂ ਲੱਭਿਆ ਏ, ਲੱਭਿਆ ਏ ਜੈਲਦਾਰਾ ਵੇ ਤੇਰੇ ਤੇ ਮਰਦੀ ਆ ਮਰਦੀ ਆ ਸਰਦਾਰਾਂ ਵੇ ਤੇਰੇ ਤੇ ਮਰਦੀ ਆ ਮਰਦੀ ਆ ਸਰਦਾਰਾਂ ਵੇ |