Текст песни Satinder Sartaaj - Bahuta Sochi'n Na
На этой странице находится текст песни Satinder Sartaaj - Bahuta Sochi'n Na, а также перевод песни и видео или клип.
|
ਓਹਨੂੰ ਫਿਕਰ ਹੈ ਤੇਰੀਆਂ ਹਾਨੀਆ ਦਾ ਜਦੋਂ ਵਕਤ ਆਇਆ ਓਹਨੇ ਬਕਸ਼ ਦੇਣਾ ਓ ਤਾ ਬਾਦਸ਼ਾਹ ਦੀਨ ਦੇ ਦਾਨੀਆਂ ਦਾ ਸਰਤਾਜ ਜੇ ਏ ਰਮਜਾ ਸਮਝੀਯਾ ਨਾ ਅੰਤ ਨੀ ਰਹਿਣਾ ਹਾਨੀਆ ਦਾ ਛਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ ਛਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ ਛਡ ਮਾਲਕ ਤੇ ਡੋਰਾਂ ਔਖਾ ਸੌਖਾ ਵਕਤ ਗੁਜ਼ਾਰ ਹੀ ਜਾਂਦਾ ਏ ਦੋ ਵੇਲੇ ਤਾ ਰੋਟੀ ਹਰ ਕੋਈ ਖਾਂਦਾ ਏ ਔਖਾ ਸੌਖਾ ਵਕਤ ਗੁਜ਼ਾਰ ਹੀ ਜਾਂਦਾ ਏ ਦੋ ਵੇਲੇ ਤਾ ਰੋਟੀ ਹਰ ਕੋਈ ਖਾਂਦਾ ਏ ਅਰਜ਼ ਕਰੀ ਕੇ ਬਿਲਕੁਲ ਫੱਟੀ ਪੋਚੀ ਨਾ ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ ਛਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ ਛਡ ਮਾਲਕ ਤੇ ਡੋਰਾਂ ਰੱਬ ਜੇਕਰ ਖੁਸ਼ ਹੋਕੇ ਝੋਲੀ ਭਰ ਦੇਵੇ ਤੈਨੂੰ ਜੇਕਰ ਸ਼ੀਸ਼ੇ ਵਾਲਾ ਘਰ ਦੇਵੇ ਰੱਬ ਜੇਕਰ ਖੁਸ਼ ਹੋਕੇ ਝੋਲੀ ਭਰ ਦੇਵੇ ਤੈਨੂੰ ਜੇਕਰ ਸ਼ੀਸ਼ੇ ਵਾਲਾ ਘਰ ਦੇਵੇ ਉੱਪਰ ਨੂੰ ਸੂਟ ਸੂਟ ਕੇ ਪੱਥਰ ਬੋਚੀ ਨਾ ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ ਛਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ ਛਡ ਮਾਲਕ ਤੇ ਡੋਰਾਂ ਕੁਝ ਨੀ ਘਟਦਾ ਸਭਨੂੰ ਹਸਕੇ ਮਿਲ ਮਿੱਤਰਾ ਇਸ ਦੁਨੀਆ ਵਿਚ ਸਭ ਤੋਂ ਨਾਜੁਕ ਦਿਲ ਮਿੱਤਰਾ ਕੁਝ ਨੀ ਘਟਦਾ ਸਭਨੂੰ ਹਸਕੇ ਮਿਲ ਮਿੱਤਰਾ ਇਸ ਦੁਨੀਆ ਵਿਚ ਸਭ ਤੋਂ ਨਾਜੁਕ ਦਿਲ ਮਿੱਤਰਾ ਦੇਖੀ ਤੂੰ ਜਜ਼ਬਾਤ ਕਿਸੇ ਦੇ ਨੋਚੀ ਨਾ ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ ਛਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ ਛਡ ਮਾਲਕ ਤੇ ਡੋਰਾਂ ਜੰਮ ਜੰਮ ਲਿਖ Sartaaj ਕੋਈ ਨਹੀ ਟੋਕ ਰਿਹਾ ਸੱਤ ਅਸਮਾਨੇ ਚੜਨੋ ਕਿਹੜਾ ਰੋਕ ਰਿਹਾ ਜੰਮ ਜੰਮ ਲਿਖ Sartaaj ਕੋਈ ਨਹੀ ਟੋਕ ਰਿਹਾ ਸੱਤ ਅਸਮਾਨੇ ਚੜਨੋ ਕਿਹੜਾ ਰੋਕ ਰਿਹਾ ਕਲਾਮ ਨਾਲ ਪਰ ਅਲੇ ਜ਼ਖ਼ਮ ਖਰੋਚੀ ਨਾ ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ ਛਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ |
Он заботится о твоей сестре
Когда придет время, он подарит подарок
О, дарители короля Дина
Сартадж Дж. А. Рамджа Самджия на
Не заканчивай Ханю
Не думайте слишком много о владельце и Доре.
Не просите больше, чем вам нужно
Не думайте слишком много о владельце и Доре.
Не просите больше, чем вам нужно
Веревки на владельце
Трудные времена проходят легко
Все едят хлеб дважды
Трудные времена проходят легко
Все едят хлеб два раза в день
Не дайте себя обмануть, подав заявку
Не просите больше, чем вам нужно
Не думайте слишком много о владельце и Доре.
Не просите больше, чем вам нужно
Веревки на владельце
Если Бог счастлив, наполни его колени
Если вам подарили дом со стеклом
Если Бог счастлив, наполни его колени
Если вам подарили дом со стеклом
Не бросайте камни сверху
Не просите больше, чем вам нужно
Не думайте слишком много о владельце и Доре.
Не просите больше, чем вам нужно
Веревки на владельце
Ничего не происходит, все смеются, друг мой
Митра – самое хрупкое сердце в этом мире
Ничего не происходит, все смеются, друг мой
Митра – самое хрупкое сердце в этом мире
Видишь, тебя не волнуют ничьи чувства.
Не просите больше, чем вам нужно
Не думайте слишком много о владельце и Доре.
Не просите больше, чем вам нужно
Веревки на владельце
Никто не мешает Сартааю писать
Что мешает тебе подняться на семь небес?
Никто не мешает Сартааю писать
Что мешает тебе подняться на семь небес?
Но не чеши рану словами
Не просите больше, чем вам нужно
Не думайте слишком много о владельце и Доре.
Не просите больше, чем вам нужно
Не просите больше, чем вам нужно
Не просите больше, чем вам нужно