Текст песни Sajjan Adeeb - Dil Da Kora

Просмотров: 1 0 чел. считают текст песни верным 0 чел. считают текст песни неверным

На этой странице находится текст песни Sajjan Adeeb - Dil Da Kora, а также перевод песни и видео или клип.

ਇਸ਼ਕ਼ਾ ਨੂ ਦਾਗ ਨਾ ਲਾਯੀਏ ਰੇਸ਼ਮ ਦਿਯਾ ਤੰਦਾ ਵੇ
ਲੌਂਗਾ ਦੀ ਮਿਹਕ ਵਰਗੀਯਾ ਕੁੜੀਆ ਦਿਯਾ ਸੰਗਾ ਵੇ
ਲੌਂਗਾ ਦੀ ਮਿਹਕ ਵਰਗੀਯਾ ਕੁੜੀਆ ਦਿਯਾ ਸੰਗਾ ਵੇ
ਦਿਲ ਦਾ ਤੂ ਕੋਰਾ ਰਿਹ ਗਯਾ ਪੰਦਰਵੀ ਕਰਕੇ ਵੇ
ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ
ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ
ਮੈਂ ਤਾ ਹਾਏ ਲਗਰ ਤੂਤ ਦੀ ਲਿਫ ਲਿਫ ਕੇ ਨਿਬਦੀ ਵੇ
ਆਕੜ ਤੇਰੀ ਲਾਲ ਕਿਲੇ ਜਯੀ ਡੇਗੇਯਾ ਦਾ ਡਿਗਦੀ ਵੇ
ਆਕੜ ਤੇਰੀ ਲਾਲ ਕਿਲੇ ਜਯੀ ਡੇਗੇਯਾ ਦਾ ਡਿਗਦੀ ਵੇ
2 – 2 ਦਿਨ ਤੂ ਨਾ ਬੋਲੇ ਮੇਰੇ ਨਾਲ ਲੜ ਕੇ ਵੇ
ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ
ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ
ਕ੍ਯੋ ਮੇਰਾ ਨਖਰਾ ਤੇਰੀ ਛਾਤੀ ਵਿਚ ਖੂਬੇਯਾ ਨਾ
ਭੈੜਿਆ ਕ੍ਯੋ ਅਜ ਤਕ ਮੇਰੇ ਨੈਨਾ ਵਿਚ ਡੁਬੇਯਾ ਨਾ
ਭੈੜਿਆ ਕ੍ਯੋ ਅਜ ਤਕ ਮੇਰੇ ਨੈਨਾ ਵਿਚ ਡੁਬੇਯਾ ਨਾ
ਸਚੀ ਤੂ ਧਕ ਧਕ ਮੇਰੇ ਸੀਨੇ ਵਿਚ ਧੜਕੇ ਵੇ
ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ
ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ
ਮਾਨਾ ਕ੍ਯੋ ਪੋਚੀ ਬੈਠੇ ਅਕਲਾਂ ਦਿਯਾ ਫਟੀਯਾ ਨੂ
ਤੂੜੀ ਵਿਚ ਦਬੀ ਰਖ ਦੇ ਦਾਰੂ ਦਿਯਾ ਮੱਟੀਯਾ ਨੂ
ਤੂੜੀ ਵਿਚ ਦਬੀ ਰਖ ਦੇ ਦਾਰੂ ਦਿਯਾ ਮੱਟੀਯਾ ਨੂ
ਜੀ ਕਰਦਾ ਅਜ ਹੀ ਤੇਰੇ ਮਰਜਾ ਸਿਰ ਚੜਕੇ ਵੇ
ਵੰਗਾ ਦਾ ਨਾਪ ਲੇ ਲਯੀ ਦਾ
ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ
ਦਿਲ ਦਾ ਤੂ ਕੋਰਾ ਰਿਹ ਗਯਾ ਪੰਦਰਵੀ ਕਰਕੇ ਵੇ
ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ
ਦਿਲ ਦਾ ਤੂ ਕੋਰਾ ਰਿਹ ਗਯਾ ਪੰਦਰਵੀ ਕਰਕੇ ਵੇ

Ишка ну Дааг Лайе Решам Дайя Танда Ве
Лонга ди Михак Варгия Кудия Дия Санга Ве
Лонга ди Михак Варгия Кудия Дия Санга Ве
Дил да ту кора рих гая пандарви карке ве
Возьмите мерку Ванги и возьмите Вини.
Возьмите мерку Ванги и возьмите Вини.
Main ta hai lagar tut di lif lif ke nibdi ve
Сила вашего красного форта упала
Сила вашего красного форта упала
2-2 дня ты не разговаривал и ругался со мной
Возьмите мерку Ванги и возьмите Вини.
Возьмите мерку Ванги и возьмите Вини.
Почему моя грудь прекрасна в твоей груди?
Почему ты до сих пор не утонул в моей наине?
Почему ты до сих пор не утонул в моей наине?
Сачи ту дхак дхак пульсирует в моей груди
Возьмите мерку Ванги и возьмите Вини.
Возьмите мерку Ванги и возьмите Вини.
Мана кё почи седе акалан дия фатия ну
Держите алкоголь в соломинке прессованным.
Держите алкоголь в соломинке прессованным.
Да, мне бы хотелось сегодня залезть тебе на голову
Возьмите меру Ванги
Возьмите мерку Ванги и возьмите Вини.
Дил да ту кора рих гая пандарви карке ве
Возьмите мерку Ванги и возьмите Вини.
Дил да ту кора рих гая пандарви карке ве

Опрос: Верный ли текст песни?
Да Нет