Текст песни Azra Jehan - Jadon Sohn Da Badal
На этой странице находится текст песни Azra Jehan - Jadon Sohn Da Badal, а также перевод песни и видео или клип.
|
ਜਦੋ ਸੌਣ ਦਾ ਬਦਲ ਚੜਦਾ ਹੈ ਦਿਲ ਜਾਫੀਆਂ ਪਾਣ ਨੂੰ ਕਰਦਾ ਹੈ ਜਦੋ ਸੌਣ ਦਾ ਬਦਲ ਚੜਦਾ ਹੈ ਦਿਲ ਜਾਫੀਆਂ ਪਾਣ ਨੂੰ ਕਰਦਾ ਹੈ ਕਹਿਣ ਠੰਡੀਆਂ ਹਵਾਵਾਂ ਤੈਥੋਂ ਦੂਰ ਨਾ ਮੈ ਜਾਵਾਂ ਕਹਿਣ ਠੰਡੀਆਂ ਹਵਾਵਾਂ ਤੈਥੋਂ ਦੂਰ ਨਾ ਮੈ ਜਾਵਾਂ ਹੋਜਾ ਨੇੜੇ ਕਲੇਜਾ ਸੜਦਾ ਹੈ ਦਿਲ ਜਾਫੀਆਂ ਪਾਣ ਨੂੰ ਕਰਦਾ ਹੈ ਜਦੋ ਸੌਣ ਦਾ ਬਦਲ ਚੜਦਾ ਹੈ ਦਿਲ ਜਾਫੀਆਂ ਪਾਣ ਨੂੰ ਕਰਦਾ ਹੈ ਪਾਣੀ ਜਿਵੇਂ ਢੋਲ ਵਿੱਚ ਜਾਵਾਂ ਜਿਵੇ ਸੋਹਣੀਆਂ ਵਸਦਾ ਹੈ ਤੂੰ ਵੀ ਮੇਰੇ ਸਾਹਾਂ ਵਿੱਚ ਸੋਹਣਿਆਂ ਪਾਣੀ ਜਿਵੇਂ ਢੋਲ ਵਿੱਚ ਜਾਵਾਂ ਜਿਵੇ ਸੋਹਣੀਆਂ ਵਸਦਾ ਹੈ ਤੂੰ ਵੀ ਮੇਰੇ ਸਾਹਾਂ ਵਿੱਚ ਸੋਹਣਿਆਂ ਵਸਦਾ ਹੈ ਤੂੰ ਵੀ ਮੇਰੇ ਸਾਹਾਂ ਵਿੱਚ ਸੋਹਣਿਆਂ ਮੇਰੇ ਲੱਕ ਦੇ ਹੁਲਾਰੇ ਤੈਨੂੰ ਕਰਦੇ ਇਸ਼ਾਰੇ ਮੇਰੇ ਲੱਕ ਦੇ ਹੁਲਾਰੇ ਤੈਨੂੰ ਕਰਦੇ ਇਸ਼ਾਰੇ ਪਿੰਡਾਂ ਠੰਡੇ ਠੰਡੇ ਹੋਕੇ ਭਰਦਾ ਹੈ ਦਿਲ ਜਾਫੀਆਂ ਪਾਣ ਨੂੰ ਕਰਦਾ ਹੈ ਜਦੋ ਸੌਣ ਦਾ ਬਦਲ ਚੜਦਾ ਹੈ ਦਿਲ ਜਾਫੀਆਂ ਪਾਣ ਨੂੰ ਕਰਦਾ ਹੈ ਚੜਦਾ ਸ਼ਬਾਬ ਉੱਤੋਂ ਮੌਸਮ ਖ਼ਰਾਬ ਵੇ ਪਹਿਲੀ ਵਾਰੀ ਬੁਲਿਆਂ ਦੀ ਖੁਲੀ ਹੈ ਕਿਤਾਬ ਵੇ ਚੜਦਾ ਸ਼ਬਾਬ ਉੱਤੋਂ ਮੌਸਮ ਖ਼ਰਾਬ ਵੇ ਪਹਿਲੀ ਵਾਰੀ ਬੁਲਿਆਂ ਦੀ ਖੁਲੀ ਹੈ ਕਿਤਾਬ ਵੇ ਪਹਿਲੀ ਵਾਰੀ ਬੁਲਿਆਂ ਦੀ ਖੁਲੀ ਹੈ ਕਿਤਾਬ ਵੇ ਐਵੇ ਕਾਨੂੰ ਸ਼ਾਰਮਾਵਾਂ ਗੱਲ ਸੱਚੀਂ ਮੈ ਸੁਣਾਵਾਂ ਐਵੇ ਕਾਨੂੰ ਸ਼ਾਰਮਾਵਾਂ ਗੱਲ ਸੱਚੀਂ ਮੈ ਸੁਣਾਵਾਂ ਜਦੋ ਦਿਲਦਾਰ ਵੀਣੀ ਫੜਦਾ ਹੈ ਦਿਲ ਜਾਫੀਆਂ ਪਾਣ ਨੂੰ ਕਰਦਾ ਹੈ ਜਦੋ ਸੌਣ ਦਾ ਬਦਲ ਚੜਦਾ ਹੈ ਦਿਲ ਜਾਫੀਆਂ ਪਾਣ ਨੂੰ ਕਰਦਾ ਹੈ ਕਹਿਣ ਠੰਡੀਆਂ ਹਵਾਵਾਂ ਤੈਥੋਂ ਦੂਰ ਨਾ ਮੈ ਜਾਵਾਂ ਕਹਿਣ ਠੰਡੀਆਂ ਹਵਾਵਾਂ ਤੈਥੋਂ ਦੂਰ ਨਾ ਮੈ ਜਾਵਾਂ ਹੋਜਾ ਨੇੜੇ ਕਲੇਜਾ ਸੜਦਾ ਹੈ ਦਿਲ ਜਫੀਆਂ ਪਾਣ ਨੂੰ ਕਰਦਾ ਹੈ ਜਦੋ ਸੌਣ ਦਾ ਬਦਲ ਚੜਦਾ ਹੈ ਦਿਲ ਜਾਫੀਆਂ ਪਾਣ ਨੂੰ ਕਰਦਾ ਹੈ |
Когда смена сна поднимается
Сердце делает воду жесткой
Когда смена сна поднимается
Сердце делает воду жесткой
Не позволяй холодным ветрам унести меня от тебя
Не позволяй холодным ветрам унести меня от тебя
Ожог печени у Ходжи
Сердце делает воду жесткой
Когда смена сна поднимается
Сердце делает воду жесткой
Красиво, как вода попадает в барабан
Ты тоже живешь в моем дыхании, красавица
Красиво, как вода попадает в барабан
Ты тоже живешь в моем дыхании, красавица
Ты тоже живешь в моем прекрасном дыхании
Моя удача жестом к тебе
Моя удача жестом к тебе
Деревни наполнены холодом
Сердце делает воду жесткой
Когда смена сна поднимается
Сердце наполнено водой
Плохая погода над Чада Шабаб
Книга открывается впервые.
Плохая погода над Чада Шабаб
Книга открывается впервые.
Книга открывается впервые.
Позвольте мне рассказать вам о позоре такой вещи
Позвольте мне рассказать вам о позоре такой вещи
Когда Дилдар Вини ловит
Сердце делает воду жесткой
Когда смена сна поднимается
Сердце наполнено водой
Не позволяй холодным ветрам унести меня от тебя
Не позволяй холодным ветрам унести меня от тебя
Ожог печени у Ходжи
Сердце полно воды
Когда смена сна поднимается
Сердце наполнено водой