Текст песни Arsh, Legacy - Two Faced
Просмотров: 2
0 чел. считают текст песни верным
0 чел. считают текст песни неверным
На этой странице находится текст песни Arsh, Legacy - Two Faced, а также перевод песни и видео или клип.
|
ਕਾਟੋ ਫੁੱਲਾਂ ਤੇ ਰਕਾਨੇ ਸਾਡੀ ਕੱਲਿਆ ਦੀ ਨੀ ਹੁਣ ਲੱਗਾ ਮੈਂ ਸਨਾਉਣ ਗੱਲ ਦੱਲਿਆਂ ਦੀ ਨੀ ਜਿਹੜੇ ਕਹਿੰਦੇ ਸੀ ਗੇ ਤੇਰੇ ਬਿਨਾ ਨਹੀਓ ਸਰਦਾ ਓਹੀ ਸੁੱਖਦੇ ਨੇ ਸੁੱਖਾ ਜੱਟ ਨਹੀਓ ਮਰਦਾ ਅੱਗੇ ਦੱਸ ਕਿਵੇ ਸਾਲੇ ਵੱਧ ਜਾਣਗੇ ਕੁੜੇ ਰੱਖ ਕ ਰਕਾਨੇ ਨੀ ਏ ਨੀਤਾਂ ਖੋਟੀਆਂ ਹੁਣ ਨਵਿਆ ਦੀ ਬੁੱਕਲਾਂ ਫੰਨ ਚੱਕਦੇ ਸਾਨੂੰ ਨੰਗ ਦੱਸਦੇ ਨੇ ਨਾਲ ਖਾਕੇ ਰੋਟੀਆਂ ਜਾਨ ਜਾਨ ਜਿਹੜੇ ਬੜਾ ਕਹਿੰਦੇ ਹੁੰਦੇ ਸੀ ਚੌਵੀ ਘੰਟੇ ਜਿਹੜੇ ਨਾਲ ਮੇਰੇ ਰਹਿੰਦੇ ਹੁੰਦੇ ਸੀ ਹੁਣ ਫਿਰਦੇ ਆ ਐਂਟੀਆ ਚ ਜਾ ਜਾ ਰਲਦੇ ਝੜਾਈ ਦੇਖ ਦੇਖ ਸਾਡੀ ਕੁੜੇ ਹੋਣੇ ਬਲਦੇ ਮਾਰ ਜਾਂਦੇ ਦੰਦ ਕੁੜੇ ਕੁੱਤੇ ਓਸੇ ਹੱਥੀ ਜੇੜੇ ਆ ਨੇ ਪਾਈਆ ਹੋਣ ਕਦੇ ਰੋਟੀਆਂ ਹੁਣ ਨਵਿਆ ਦੀ ਬੁੱਕਲ…….. ਨਾ ਜਚਣ ਔਕਾਤ ਦੀਆ ਇਹਨਾਂ ਦੇ ਮੂੰਹੋ ਗੱਲਾਂ ਮੰਗ ਸਹਿਲੀਆਂ ਤੋਂ ਮਾਰਦੇ ਸਟੋਰੀਆਂ ਮੱਲਾਂ ਅੱਜ ਕੱਲ੍ਹ ਡੱਬੀਆ ਨੇ ਜਿਹੜੇ ਰੱਖਦੇ ਫੀਮ ਸਾਡੀ ਦੇ ਹੀ ਰਹੇ ਆ ਲਫਾਫੇ ਚੱਟਦੇ ਖੱਚਰਾਂ ਦੇ ਹੋਏ ਕਦੋ ਸਾਹਣਾ ਨਾਲ ਭੇਡ ਖੋਤੀਆ ਰਕਾਨੇ ਰਹਿਣੀਆਂ ਨੇ ਖੋਤੀਆ ਹੁਣ ਨਵਿਆ ਦੀ ਬੁੱਕਲ ਚ……. ਨਾ ਦੇਖੇ ਦਿਨ ਰਾਤ ਅਸੀ ਨਾਲੇ ਖ਼ਰਚੇ ਵੀ ਝੱਲੇ ਇਹਨਾਂ ਦੋਗਲਿਆਂ ਪਿੱਛੇ ਕਈ ਪਰਚੇ ਵੀ ਝੱਲੇ ਮੂੰਹੋ ਮਿੱਠੇ ਹੋਕੇ ਏਹੇ ਸਾਲੇ ਕੰਮ ਕੱਡ ਦੇ ਜਦੋ ਲੋੜ ਹੋਜੇ ਪੂਰੀ ਏਹੇ ਬੰਦੇ ਛੱਡ ਦੇ ਮਿੰਟ ਵਿੱਚ ਹੋ ਜਾਂਦੇ ਓਸੇ ਦੇ ਕੁੜੇ ਦੇਖ ਲੈਂਦੇ ਜਦੋ ਏਹੇ ਸਾਮੀਆ ਨੇ ਮੋਟੀਆ ਹੁਣ ਨਵਿਆ ਦੀ ਬੁੱਕਲ ਚ |