Текст песни Armaan Bedil - Ki Fayeda - 1 Min Music

Просмотров: 1 0 чел. считают текст песни верным 0 чел. считают текст песни неверным

На этой странице находится текст песни Armaan Bedil - Ki Fayeda - 1 Min Music, а также перевод песни и видео или клип.

ਸਾਡਾ ਵਿਆਹ ਨਹੀਂ ਹੋਣਾ ਤੂੰ ਆਖੀ ਜਾਣਾ ਏ
ਐਵੇ ਸਾਫ ਸਾਫ ਕਰੀ ਤੂੰ ਚਲਾਕੀ ਜਾਣਾ ਏ
ਐਵੇ ਲੋਕਾਂ ਤੋਂ ਐਵੇ ਲੋਕਾਂ ਤੋਂ
ਗੱਲਾਂ ਬਾਤਾਂ ਲੋਕਾਂ ਤੋਂ ਕਹਾਉਣ ਦਾ ਕੀ ਫਾਇਦਾ
ਜੇ ਟੁੱਟ ਹੀ ਜਾਣੀ ਏ ਫੇਰ ਲਾਉਣ ਦਾ ਕੀ ਫਾਇਦਾ
ਟੁੱਟ ਹੀ ਜਾਣੀ ਏ ਫੇਰ ਲਾਉਣ ਦਾ ਕੀ ਫਾਇਦਾ
ਸਾਡੀ ਟੁੱਟ ਹੀ ਜਾਣੀ ਏ ਫੇਰ ਲਾਉਣ ਦਾ ਕੀ ਫਾਇਦਾ
ਮੇਰੇ ਪਿੱਛੇ ਸੋਹਣਿਆਂ ਲੜਦਾ ਫਿਰੇਂਗਾ ਫਿਰ ਨਿੱਤ ਵੇ
ਹੌਲੀ ਹੌਲੀ ਏਦਾਂ ਸੋਹਣਿਆਂ ਪੈ ਜਾਊਗੀ ਸਾਡੇ ਵਿਚ ਫਿੱਕ ਵੇ
ਜਿਵੇਂ ਅੰਬਰਾਂ ਤੇ ਅੰਬਰਾਂ ਤੇ ਤਾਰੇ ਬਣ ਜਾਣਗੇ
ਵਾਅਦੇ ਪਿੱਛੋਂ ਤੇਰੇ ਸਾਰੇ ਲਾਰੇ ਬਣ ਜਾਣਗੇ
ਜਿਵੇਂ ਅੰਬਰਾਂ ਤੇ ਅੰਬਰਾਂ ਤੇ ਤਾਰੇ ਬਣ ਜਾਣਗੇ
ਵਾਅਦੇ ਪਿੱਛੋਂ ਤੇਰੇ ਸਾਰੇ ਲਾਰੇ ਬਣ ਜਾਣਗੇ
ਪੂਰੇ ਹੋਣੇ ਨਹੀਂ ਹੋਣੇ ਨਹੀਂ
ਪੂਰੇ ਹੋਣੇ ਨਹੀਂ ਜੇ ਸੁਪਨੇ ਦਿਖਾਉਣ ਦਾ ਕੀ ਫਾਇਦਾ
ਜੇ ਟੁੱਟ ਹੀ ਜਾਣੀ ਏ ਫੇਰ ਲਾਉਣ ਦਾ ਕੀ ਫਾਇਦਾ
ਸਾਡੀ ਟੁੱਟ ਹੀ ਜਾਣੀ ਏ ਫੇਰ ਲਾਉਣ ਦਾ ਕੀ ਫਾਇਦਾ

Мы не поженимся, говоришь ты.
Дай понять, ты умный
От таких людей к таким людям
Какой смысл разговаривать с людьми?
Какая польза от посадки, если ее предстоит сломать?
Если он уже сломан, какой смысл сажать его снова?
Какой смысл пересаживать, если мы уже сломаны?
После меня красивые будут каждый день снова сражаться
Постепенно такие красоты у нас потускнеют
Как янтарь и янтарь станут звездами
После обещания все твои лары станут
Как янтарь и янтарь станут звездами
После обещания все твои лары станут
Не быть реализованным, не быть
Какой смысл показывать мечты, если они не исполняются
Какая польза от посадки, если ее предстоит сломать?
Какой смысл пересаживать, если мы уже сломаны?

Опрос: Верный ли текст песни?
Да Нет