Текст песни Amrinder Gill - Chhalla Mud Ke Nahi Aaya
На этой странице находится текст песни Amrinder Gill - Chhalla Mud Ke Nahi Aaya, а также перевод песни и видео или клип.
|
ਖੋਰੇ ਕਿੱਦਾਂ ਥੰਮੀਆਂ ਢਹਿੰਦੇ ਜਿਗਰਾਂ ਨੂੰ ਭਾਣਾ ਮੰਨ ਕੇ ਜਰਿਆ ਲੱਗੀਆਂ ਠੇਸਾਂ ਨੂੰ ਕਿਹੜਾਂ ਕਰ ਲੂ ਰੀਸ ਪੰਜਾਬੀ ਮਾਂਵਾਂ ਦੀ ਪੁੱਤ ਹੱਸ ਕੇ ਤੋਰੇ ਜੰਗਾਂ ਤੇ ਪਰਦੇਸ਼ਾਂ ਨੂੰ ਪੁੱਤ ਹੱਸ ਕੇ ਤੋਰੇ ਜੰਗਾਂ ਤੇ ਪਰਦੇਸ਼ਾਂ ਨੂੰ ਤੇ ਛੱਲਾ ਮੁੜ ਕੇ ਨੀ ਆਇਆ ਹੋ ਹੋ ਛੱਲਾ ਮੁੜ ਕੇ ਨਹੀਂ ਆਇਆ ਛੱਲਾ ਮੁੜ ਕੇ ਨਹੀਂ ਆਇਆ ਛੱਲਾ ਮੁੜ ਕੇ ਨਹੀਂ ਆਇਆ ਛੱਲਾ ਮੁੜ ਕੇ ਨਹੀਂ ਆਇਆ ਹੋ ਮੱਲਿਆ ਵਤਨ ਪਰਾਇਆ ਹੋ ਗੱਲ ਸੁਣ ਛੱਲਿਆ ਰਾਹੀਆਂ ਵੇ ਸਾਡੀ ਯਾਦ ਨਾ ਆਇਆ ਛੱਲਾ ਪਾਇਆ ਗਹਿਣੇ ਛੱਲਾ ਪਾਇਆ ਗਹਿਣੇ ਛੱਲਾ ਪਾਇਆ ਗਹਿਣੇ ਛੱਲਾ ਪਾਇਆ ਗਹਿਣੇ ਵੇ ਦੁੱਖ ਜ਼ਿੰਦੜੀ ਨੇ ਸਹਿਣੇ ਵੇ ਸੱਜਣ ਵੈਲੀ ਨੀ ਰਹਿਣੇ ਹੋ ਗੱਲ ਸੁਣ ਛੱਲਿਆ ਵੇ ਸਾਡੇ ਲੇਖ ਨੇ ਕਾਣੇ ਹੋ ਛੱਲਾ ਅੰਬਰਾਂ ਦੇ ਤਾਰੇ ਹੋ ਓ ਹੋ ਛੱਲਾ ਅੰਬਰਾਂ ਦੇ ਤਾਰੇ ਛੱਲਾ ਅੰਬਰਾਂ ਦੇ ਤਾਰੇ ਛੱਲਾ ਅੰਬਰਾਂ ਦੇ ਤਾਰੇ ਛੱਲਾ ਅੰਬਰਾਂ ਦੇ ਤਾਰੇ ਵੇ ਮਾਂਵਾਂ ਜਾਂਦੀਆਂ ਵਾਰੇ ਵੇ ਦੁੱਖੜੇ ਪੁੱਤਾਂ ਦੇ ਭਾਰੇ ਵੇ ਗੱਲ ਸੁਣ ਛੱਲਿਆ ਤੋੜਾ ਨਾ ਪਾਵੀ ਰੱਬਾ ਵਿਛੋੜਾ Смотрите также: |
Коррозия: как остановить разрушение печени
Принимая боль как нечто само собой разумеющееся
Как вы можете подражать пенджабским матерям?
Сын смеется над войнами и зарубежными странами
Сын смеется над войнами и зарубежными странами
И Чхалла не вернулся
Кольцо не вернулось
Кольцо не вернулось
Кольцо не вернулось
Кольцо не вернулось
Хо Малля ватан парайя
Послушайте разговор
Мы не помнили
Шипованные украшения
Шипованные украшения
Шипованные украшения
Шипованные украшения
Жизнь пострадала
Джентльмен не будет жить в долине
Хо слушал разговор
Читаем нашу статью
Хо, чала, янтарные звезды, хо, хо
Халла янтарные звезды
Халла янтарные звезды
Халла янтарные звезды
Халла янтарные звезды
Когда матери уходят
Мы обременены страдающими сыновьями
Выслушав разговор, он сломался
Бог не может разделить