Текст песни Akhil, Avvy Sra, Happy Raikoti - Deedar
На этой странице находится текст песни Akhil, Avvy Sra, Happy Raikoti - Deedar, а также перевод песни и видео или клип.
|
ਹਾਂ ਹਾਂ ਹਾਂ ਹਾਂ ਹੋ ਅੱਜ ਪਹਿਲੀ ਪਹਿਲੀ ਵਾਰ ਹੋਇਆ ਦਿਲ ਐਨਾ ਬੇਕਾਰਾਰ ਹੋਇਆ ਬਾਰਿਸ਼ ਆਈ ਬੱਦਲ ਗਰਜੇ ਇੰਜ ਲੱਗਿਆ ਕੋਲੇ ਰੱਬ ਬੈਠਾ ਅੰਖ ਖੁੱਲੀ ਤੇਰਾ ਦੀਦਾਰ ਹੋਇਆ ਅੱਜ ਪਹਿਲੀ ਪਹਿਲੀ ਵਾਰ ਹੋਇਆ ਸਮਿਆਂ ਦਾ ਪਾਣੀ ਸੋਹਣਿਆਂ ਅੱਸੀ ਪੀ ਕਿਵੇਂ ਰਹੇ ਸੀ ਹੁਣ ਇੰਜ ਲੱਗਦਾ ਐ ਤੇਰੇ ਬਿਨ ਅੱਸੀ ਜੀ ਕਿਵੇਂ ਰਹੇ ਸੀ ਹੁਣ ਇੰਜ ਲੱਗਦਾ ਐ ਤੇਰੇ ਬਿਨ ਅੱਸੀ ਜੀ ਕਿਵੇਂ ਰਹੇ ਸੀ ਸ਼ਾਇਦ ਤੇਰੀ ਉਡੀਕ ਦਾ ਸੁਰੂਰ ਸੀ ਤੂੰ ਮੇਰਾ ਮੈਂ ਤੇਰਾ ਆਪਾ ਮਿਲਣਾ ਜ਼ਰੂਰ ਸੀ ਤੂੰ ਮਿਲਿਆ ਪੂਰਾ ਸੰਸਾਰ ਹੋਇਆ ਅੱਜ ਪਹਿਲੀ ਪਹਿਲੀ ਵਾਰ ਹੋਇਆ ਕਿਵੇਂ ਕਰਾਂ ਸ਼ੁਕਰੀਆਂ ਤੇਰਾ ਵੇ ਮੇਰੀ ਜ਼ਿੰਦਗੀ ਦੇ ਵਿੱਚ ਆਉਣ ਲਈ ਇੰਨਾ ਸੁੰਨੀਆਂ ਸੁੰਨੀਆਂ ਅੰਖੀਆਂ ਨੂੰ ਇੰਨੇ ਸੋਹਣੇ ਖਵਾਬ ਦਿਖਾਉਣ ਲਈ ਸਾਨੂੰ ਤਾਂ ਹੋਇਆ ਇਸ ਗੱਲ ਦਾ ਗੁਮਾਨ ਐ ਕੇ ਅੱਸੀ ਵੀ ਕਿਸੇ ਨੂੰ ਕਹਿਣਾ ਜਾਨ ਜਾਨ ਐ ਹਾਏ ਇੰਨਾ ਜ਼ਿਆਦਾ ਪਿਆਰ ਹੋਇਆ ਅੱਜ ਪਹਿਲੀ ਪਹਿਲੀ ਵਾਰ ਹੋਇਆ ਹਾਂ ਹਾਂ ਹਾਂ ਹਾਂ ਹੋ |
Да да да да да
Сегодня произошло впервые
Сердце стало таким бесполезным
Дождь пошел, тучи загремели
Казалось, что на нем сидел Бог
Твои глаза были открыты
Сегодня произошло впервые
Воды того времени прекрасны
Как поживает Асси Пи?
Теперь кажется, что без тебя
Как дела у Асси-джи?
Теперь кажется, что без тебя
Как дела у Асси-джи?
Может быть, ты ждал Сурура?
Ты мой, я твой
Нам нужно было встретиться друг с другом
Ты встретил весь мир
Сегодня произошло впервые
Как я могу отблагодарить вас?
Чтобы войти в мою жизнь
Так онемели до онемевших пальцев
Чтобы показать такие красивые мечты
Мы подозревали это
Если вы хотите что-то сказать кому-либо
О, так много любви
Сегодня произошло впервые
Да да да да да