Текст песни Joban Sandhu - Jatt Mehkma

Просмотров: 1 0 чел. считают текст песни верным 0 чел. считают текст песни неверным

На этой странице находится текст песни Joban Sandhu - Jatt Mehkma, а также перевод песни и видео или клип.

ਕਰੀ ਦੀ ਨੀ ਹਵਾ ਸਰਦਾਰੀ ਕਰੀ ਦੀ
ਮੈਂ ਕਿਹਾ ਫੁਕਰੀਯਾ ਨਾਲੋ ਰਹੇ ਵਖ ਮਿਹਕਮਾ
ਖੂੰਡੀ ਮੁਚਹ ਰਖਦੇ ਆ ਖਡ਼ੀ ਕਰਕੇ,
ਮੈਂ ਕਿਹਾ ਪੂਰਾ ਏ ਸ਼ੌਕੀਨ ਸਾਡਾ ਜੱਟ ਮਿਹਕਮਾ
ਖੂੰਡੀ ਮੁਚਹ ਰਖਦੇ ਆ ਖਡ਼ੀ ਕਰਕੇ,
ਮੈਂ ਕਿਹਾ ਪੂਰਾ ਏ ਸ਼ੌਕੀਨ ਸਾਡਾ ਜੱਟ ਮਿਹਕਮਾ
ਯਾਰਾ ਉੱਤੇ ਯਾਰ ਪੂਰਾ ਮਾਨ ਕਰਦੇ,
ਨੀ ਯਾਰ ਇਕ ਬੋਲ ਉੱਤੇ ਤਾ ਤਾ ਕਰਦੇ
ਯਾਰਾ ਉੱਤੇ ਯਾਰ ਪੂਰਾ ਮਾਨ ਕਰਦੇ,
ਨੀ ਯਾਰ ਇਕ ਬੋਲ ਉੱਤੇ ਤਾ ਤਾ ਕਰਦੇ
ਚਕੇ ਜਦੋ ਅੱਖ ਕੋਈ ਇੱਜ਼ਤਾਂ ਦੇ ਉੱਤੇ
ਬਣ ਜਾਂਦਾ ਓਡੋ ਫੱਟੇ ਚਕ ਮਿਹਕਮਾ
ਖੂੰਡੀ ਮੁਚਹ ਰਖਦੇ ਆ ਖਡ਼ੀ ਕਰਕੇ,
ਮੈਂ ਕਿਹਾ ਪੂਰਾ ਏ ਸ਼ੌਕੀਨ ਸਾਡਾ ਜੱਟ ਮਿਹਕਮਾ
ਖੂੰਡੀ ਮੁਚਹ ਰਖਦੇ ਆ ਖਡ਼ੀ ਕਰਕੇ,
ਮੈਂ ਕਿਹਾ ਪੂਰਾ ਏ ਸ਼ੌਕੀਨ ਸਾਡਾ ਜੱਟ ਮਿਹਕਮਾ
ਹੋ ਆਰੀ ਆਰੀ ਆਰੀ , ਆਰੀ ਆਰੀ
ਹੋ ਜੱਟੀਏ ਨਾ ਕਰ ਨਖਰੇ.
ਹੋ ਜੱਟੀਏ ਨਾ ਕਰ ਨਖਰੇ.
ਸਾਡੀ ਗੋਰਿਯਾ ਚ ਹੋ ਗਯੀ ਸਰਦਾਰੀ
ਹੋ ਜੱਟਾ ਦਿਯਾ ਮੁੰਡਿਆ ਦੀ
ਹੋ ਜੱਟਾ ਦਿਯਾ ਮੁੰਡਿਆ ਦੀ
ਅੱਖ ਮੁਢ਼ ਤੋਂ ਹੀ ਰਹੀ ਸ਼ਿਕਾਰੀ
ਸੋਚੀ ਕਲ ਦੀ ਨੀ ਕਰੀ ਦਾ ਫਿਕਰ ਅੱਜ ਦਾ
ਰਿਹੰਦਾ ਫੋਰ੍ਡ ਉੱਤੇ ਬਈ ਚਮਕੀਲਾ ਵਜਦਾ
ਸੋਚੀ ਕਲ ਦੀ ਨੀ ਕਰੀ ਦਾ ਫਿਕਰ ਅੱਜ ਦਾ
ਰਿਹੰਦਾ ਫੋਰ੍ਡ ਉੱਤੇ ਖੱਡ ਵਾਲਾ ਮੰਨ ਵਜਦਾ
ਕਮ ਜੋ ਕਰੀ ਦਾ ਹਿੱਕ ਥੋਕ ਕਰੀ ਦਾ
ਕਿਸੇ ਤੋਂ ਕਹੋੰਦਾ ਨੀ ਘੱਟ ਮਿਹਕਮਾ
ਖੂੰਡੀ ਮੁਚਹ ਰਖਦੇ ਆ ਖਡ਼ੀ ਕਰਕੇ,
ਮੈਂ ਕਿਹਾ ਪੂਰਾ ਏ ਸ਼ੌਕੀਨ ਸਾਡਾ ਜੱਟ ਮਿਹਕਮਾ
ਖੂੰਡੀ ਮੁਚਹ ਰਖਦੇ ਆ ਖਡ਼ੀ ਕਰਕੇ,
ਮੈਂ ਕਿਹਾ ਪੂਰਾ ਏ ਸ਼ੌਕੀਨ ਸਾਡਾ ਜੱਟ ਮਿਹਕਮਾ
ਅੱਖਾਂ ਦਿਯਾ ਕੀਤੇ ਜੱਟ ਸਿਹਾਂ ਘੂਰਿਯਾ,
ਜ਼ਿੱਦੀ ਆ ਮੰਡੀਰ ਪਾਕੇ ਛਡੇ ਪੂਰਿਯਾ.
ਅੱਖਾਂ ਦਿਯਾ ਕੀਤੇ ਜੱਟ ਸਿਹਾਂ ਘੂਰਿਯਾ,
ਜ਼ਿੱਦੀ ਆ ਮੰਡੀਰ ਪਾਕੇ ਛਡੇ ਪੂਰਿਯਾ.
ਰਖਦਾ ਪ੍ਰੀਤ ਰਬ ਉੱਤੇ ਡੂਰਿਯਾ
ਹੋ ਕਰੀ ਜਾਵੇ ਸੰਦੂ ਹੁਣ ਅੱਤ ਮਿਹਕਮਾ
ਖੂੰਡੀ ਮੁਚਹ ਰਖਦੇ ਆ ਖਡ਼ੀ ਕਰਕੇ,
ਮੈਂ ਕਿਹਾ ਪੂਰਾ ਏ ਸ਼ੌਕੀਨ ਸਾਡਾ ਜੱਟ ਮਿਹਕਮਾ
ਖੂੰਡੀ ਮੁਚਹ ਰਖਦੇ ਆ ਖਡ਼ੀ ਕਰਕੇ,
ਮੈਂ ਕਿਹਾ ਪੂਰਾ ਏ ਸ਼ੌਕੀਨ ਸਾਡਾ ਜੱਟ ਮਿਹਕਮਾ
Joban Sandhu
ਜਣੀ ਖਣੀ ਨਾਲ ਨਈਓਂ ਯਾਰੀ ਰਖੀ ਏ
ਬੱਸ ਇਕ ਜਾਂ ਤੋਂ ਪਯਾਰੀ ਰਖੀ ਏ
ਜਣੀ ਖਣੀ ਨਾਲ ਨਈਓਂ ਯਾਰੀ ਰਖੀ ਏ
ਬੱਸ ਇਕ ਜਾਂ ਤੋਂ ਪਯਾਰੀ ਰਖੀ ਏ
ਜਿੰਦੇ ਨਾਲ ਪਿਆਰ ਚੁੰਨੀ ਉਦੇ ਨਾਲ ਹੀ ਪੋਣੀ
ਓ ਰੱਖੇ ਨਾ ਹਰੇਕ ਉੱਤੇ ਅੱਖ ਮਹਿਕਮਾ
ਖੂੰਡੀ ਮੁਚਹ ਰਖਦੇ ਆ ਖਡ਼ੀ ਕਰਕੇ,
ਮੈਂ ਕਿਹਾ ਪੂਰਾ ਏ ਸ਼ੌਕੀਨ ਸਾਡਾ ਜੱਟ ਮਿਹਕਮਾ
ਖੂੰਡੀ ਮੁਚਹ ਰਖਦੇ ਆ ਖਡ਼ੀ ਕਰਕੇ,
ਮੈਂ ਕਿਹਾ ਪੂਰਾ ਏ ਸ਼ੌਕੀਨ ਸਾਡਾ ਜੱਟ ਮਿਹਕਮਾ

Кари ди ни хава Сардарди Кари
Я сказал Фукрия Нало Рахе Вах Михкама.
Встав,
Я сказал, что Пурне нравится наш Джат Михкама.
Встав,
Я сказал, что Пурне нравится наш Джат Михкама.
Друг уважает друга.
Ни йаар привык та-та на одно слово
Друг уважает друга.
Ни йаар привык та-та на одно слово
Когда внимание обращено на чье-то достоинство
Становится Одо Фатте Чак Михкама.
Встав,
Я сказал, что Пурне нравится наш Джат Михкама.
Встав,
Я сказал, что Пурне нравится наш Джат Михкама.
Хо ари ари ари, ари ари
Хо Джаттие На Кар Нахре.
Хо Джаттие На Кар Нахре.
Сардари произошло в нашей Гории
Хо Джатта Дия Мундья ди
Хо Джатта Дия Мундья ди
Глаз всегда был охотником
Не думай о вчерашнем, беспокойся о сегодняшнем дне
Два ярких огня на живом Форде
Не думай о вчерашнем, беспокойся о сегодняшнем дне
На оставшемся броде играла манна пещерная
Сперма jo карри да хик оптом карри да
Никто не может сказать меньше
Встав,
Я сказал: Пурне нравится наш Джат Микама.
Встав,
Я сказал: Пурне нравится наш Джат Микама.
Глаза были благословенны,
Упрямый мандир паке чхаде пурия.
Глаза были благословенны,
Упрямый мандир паке чхаде пурия.
Сохраняйте свою любовь к Богу
Пусть Сандху покончит сейчас
Встав,
Я сказал: Пурне нравится наш Джат Микама.
Встав,
Я сказал: Пурне нравится наш Джат Микама.
Джобан Сандху
Новая дружба с Джани Хани
Просто оставь один или два
Новая дружба с Джани Хани
Просто оставь один или два
Выбери любовь живую и выпей с ней
Не следите за всеми
Встав,
Я сказал: Пурне нравится наш Джат Микама.
Встав,
Я сказал: Пурне нравится наш Джат Микама.

Опрос: Верный ли текст песни?
Да Нет