Текст песни Dilpreet Dhillon - Gunday No. 1

Просмотров: 1 0 чел. считают текст песни верным 0 чел. считают текст песни неверным

На этой странице находится текст песни Dilpreet Dhillon - Gunday No. 1, а также перевод песни и видео или клип.

Desi Crew Desi Crew Desi Crew Desi Crew
ਹੋ ਜੱਟ ਦੀ ਆ ਯਾਰੀ ਛੋਲਿਆਂ ਦਾ ਵੱਡ ਨੀ
ਮੈਂ ਜਦੋ ਪਿਛੇ ਹਟਿਆ ਬੇਸ਼ਕ ਛੱਡ ਦੀ
ਹੋ ਜੱਟ ਦੀ ਆ ਯਾਰੀ ਛੋਲਿਆਂ ਦਾ ਵੱਡ ਨੀ
ਮੈਂ ਜਦੋ ਪਿਛੇ ਹਟਿਆ ਬੇਸ਼ਕ ਛੱਡ ਦੀ
ਹੋ ਮੋੜਦੂ ਰਾਕਾਨੇ ਮੁੱਲ ਤੇਰੀ ਤੋਰ ਦਾ
ਮੋੜਦੂ ਰਾਕਾਨੇ ਮੁੱਲ ਤੇਰੀ ਤੋਰ ਦਾ
ਲੋਕੀ ਕਿਹੰਦੇ
ਓ ਲੋਕੀ ਕਿਹੰਦੇ ਤੇਰੇ ਵਿਚ ਮੈਂ ਬੋਲਦਾ
ਮੇਰੇ ਵਿਚ ਬੋਲੇ ਬਿੱਲੋ 32 ਬੋਰ ਦਾ
ਮੇਰੇ ਵਿਚ ਬੋਲੇ ਬਿੱਲੋ 32 ਬੋਰ ਦਾ
ਓ ਲੋਕੀ ਕਿਹੰਦੇ ਤੇਰੇ ਵਿਚ ਮੈਂ ਬੋਲਦਾ
ਮੇਰੇ ਵਿਚ ਬੋਲੇ ਬਿੱਲੋ 32 ਬੋਰ ਦਾ
ਹੋ ਮਿਤਰਾਂ ਤੇ ਡੁੱਲੀ ਫਿਰੇ ਖਿਲ ਵਰਗੀ
ਉੱਤੋ ਜੱਟਾ ਦੇ ਮੁੰਡੇ ਦੀ ਯਾਰੀ ਕਿਲ ਵਰਗੀ
ਹੋ ਮਿਤਰਾਂ ਤੇ ਡੁੱਲੀ ਫਿਰੇ ਖਿਲ ਵਰਗੀ
ਉੱਤੋ ਜੱਟਾ ਦੇ ਮੁੰਡੇ ਦੀ ਯਾਰੀ ਕਿਲ ਵਰਗੀ
ਜਿਮ ਦਾ ਦੀਵਾਨਾ ਠਰਕਾ ਨੀ ਭੋਰਦਾ
ਜਿਮ ਦਾ ਦੀਵਾਨਾ ਠਰਕਾ ਨੀ ਭੋਰਦਾ
ਲੋਕਿ ਕਿਹੰਦੇ
ਲੋਕੀ ਕਹਿੰਦੇ ਤੇਰੇ ਵਿੱਚ ਮੈਂ ਬੋਲਦਾ
ਮੇਰੇ ਵਿਚ ਬੋਲੇ ਬਿੱਲੋ 32 ਬੋਰ ਦਾ
ਮੇਰੇ ਵਿਚ ਬੋਲੇ ਬਿੱਲੋ 32 ਬੋਰ ਦਾ
ਓ ਲੋਕੀ ਕਹਿੰਦੇ ਤੇਰੇ ਵਿੱਚ ਮੈਂ ਬੋਲਦਾ
ਮੇਰੇ ਵਿੱਚ ਬੋਲੇ ਬਿੱਲੋ 32 ਬੋਰ ਦਾ
ਓ ਲੋਕੀ ਕਹਿੰਦੇ ਤੇਰੇ ਵਿੱਚ ਮੈਂ ਬੋਲਦਾ
ਮੇਰੇ ਵਿਚ ਬੋਲੇ ਬਿੱਲੋ 32 ਬੋਰ ਦਾ
ਓ ਲੋਕੀ ਕਿਹੰਦੇ ਤੇਰੇ ਵਿੱਚ ਮੈਂ ਬੋਲਦਾ
ਮੇਰੇ ਵਿਚ ਬੋਲੇ ਬਿੱਲੋ 32 ਬੋਰ ਦਾ
ਨੀ ਜਿਗਰਾ ਪਹਾੜ ਛੇਤੀ ਨ੍ਹਈਓ ਡੋਲਦੇ
ਖ਼ਤਰੇ ਦੇ ਘੁੱਗੂ ਸਦਾ ਰਹਿਣ ਬੋਲਦੇ
ਨੀ ਜਿਗਰਾ ਪਹਾੜ ਛੇਤੀ ਨ੍ਹਈਓ ਡੋਲਦੇ
ਖ਼ਤਰੇ ਦੇ ਘੁੱਗੂ ਸਦਾ ਰਹਿਣ ਬੋਲਦੇ
ਓ ਤੇਰੀ ਵੀਣੀ ਚੂੜਾ ਪੈਜੂ ਕਿਵੇਂ ਹੋਰ ਦਾ
ਤੇਰੀ ਵੀਣੀ ਚੂੜਾ ਪੈਜੂ ਕਿਵੇਂ ਹੋਰ ਦਾ
ਲੋਕਿ ਕਹਿੰਦੇ
ਓ ਲੋਕੀ ਕਹਿੰਦੇ ਤੇਰੇ ਵਿੱਚ ਮੈਂ ਬੋਲਦਾ
ਮੇਰੇ ਵਿਚ ਬੋਲੇ ਬਿੱਲੋ 32 ਬੋਰ ਦਾ
ਮੇਰੇ ਵਿਚ ਬੋਲੇ ਬਿੱਲੋ 32 ਬੋਰ ਦਾ
ਲੋਕੀ ਕਹਿੰਦੇ ਤੇਰੇ ਵਿੱਚ ਮੈਂ ਬੋਲਦਾ
ਮੇਰੇ ਵਿਚ ਬੋਲੇ ਬਿੱਲੋ 32 ਬੋਰ ਦਾ
ਓ ਦੇਦੇ ਤੂੰ guarantee ਮੰਗ ਦੇ ਨੀ ਜੱਗ ਦੀ
ਓ ਕਰਦੇ ਆ ਗੱਲ ਸਦਾ ਰੱਬ ਲੱਗ ਦੀ
ਓ ਦੇਦੇ ਤੂੰ guarantee ਮੰਗ ਦੇ ਨੀ ਜੱਗ ਦੀ
ਓ ਕਰਦੇ ਆ ਗੱਲ ਸਦਾ ਰੱਬ ਲੱਗ ਦੀ
ਓ ਢਿੱਲੋਂਆ ਦਾ ਮੁੰਡਾ ਫੋਕੀਆਂ ਨੀ ਰੋਹੜ ਦਾ
ਬਾਠਾ ਵਾਲਾ ਬਾਠ ਫੋਕੀਆਂ ਨੀ ਰੋਹੜ ਦਾ
ਲੋਕਿ ਕਹਿੰਦੇ
ਓ ਲੋਕਿ ਕਹਿੰਦੇ ਤੇਰੇ ਵਿੱਚ ਮੈਂ ਬੋਲਦਾ
ਮੇਰੇ ਵਿਚ ਬੋਲੇ ਬਿੱਲੋ 32 ਬੋਰ ਦਾ
ਮੇਰੇ ਵਿਚ ਬੋਲੇ ਬਿੱਲੋ 32 ਬੋਰ ਦਾ
ਓ ਲੋਕਿ ਕਹਿੰਦੇ ਤੇਰੇ ਵਿੱਚ ਮੈਂ ਬੋਲਦਾ
ਮੇਰੇ ਵਿਚ ਬੋਲੇ ਬਿੱਲੋ 32 ਬੋਰ ਦਾ

Дези-команда Дези-команда Дези-команда
Хо джат ди аяри нут большой ни
Конечно, я ушел, когда отступил
Хо джат ди аяри нут большой ни
Конечно, я ушел, когда отступил
Хо Морду раканэ ценность твоего тор да
Морду раканэ ценность твоего тор да
Люди говорят
О люди, я говорил в вас
Боле Билло во мне 32 родил
Боле Билло во мне 32 родил
О люди, я говорил в вас
Боле Билло во мне 32 родил
Хо Митра и Дхулли Фер Кхил любят
Точно так же, как убийство друга мальчика Джатты
Хо Митра и Дхулли Фер Кхил любят
Точно так же, как убийство друга мальчика Джатты
Джим да Дивана Тарка Ни Борда
Джим да Дивана Тарка Ни Борда
Люди говорят
Люди говорят, что я говорю в тебе
Боле Билло во мне 32 родил
Боле Билло во мне 32 родил
О, люди говорят, что я говорил в тебе
Боле Билло 32 пронзил меня
О, люди говорят, что я говорил в тебе
Боле Билло во мне 32 родил
О люди, я говорил в вас
Боле Билло во мне 32 родил
Не двигайте горы быстро
Голуби опасности говорят вечно
Не двигайте горы быстро
Голуби опасности говорят вечно
О, как еще твоя вини чура пайджу
А как еще твоя вини чура педжу?
Люди говорят
О, люди говорят, что я говорил в тебе
Боле Билло во мне 32 родил
Боле Билло во мне 32 родил
Люди говорят, что я говорю в тебе
Боле Билло во мне 32 родил
Ой, дай, не проси гарантии
Казалось, он всегда говорил о Боге
Ой, дай, не проси гарантии
Казалось, он всегда говорил о Боге
Мальчик О Дхиллоны, Фокиан ни Рохара
Бата Вала Бат Фокиан ни Рохар да
Люди говорят
О, люди говорят, что я говорю в тебе
Боле Билло во мне 32 родил
Боле Билло во мне 32 родил
О, люди говорят, что я говорю в тебе
Боле Билло во мне 32 родил

Опрос: Верный ли текст песни?
Да Нет