Текст песни Diljit Dosanjh - Pyaar
Просмотров: 1
0 чел. считают текст песни верным
0 чел. считают текст песни неверным
На этой странице находится текст песни Diljit Dosanjh - Pyaar, а также перевод песни и видео или клип.
|
Mr. Rubal In The Hose! ਤੂ ਰੋਯਾ ਏ ਏ ਹੋਣਾ ਨਈ ਮੇਰਾ ਹੋਇਆ ਏ ਏ ਵੀ ਹੋਣਾ ਨਈ ਤੇਰੇ ਦਿਲ ਦੇ ਕਿੰਨੇ ਘਰ ਨੇ ਕਿੰਨੇ ਵਸਦੇ ਕਿੰਨੇ ਹਸਦੇ ਇਹੀ ਸੋਚ ਸੋਚ ਕੇ ਬਿਨਾ ਪਾਨੀਓ ਬੇਲ ਸੁਖ ਗਯੀ ਬੇਲ ਸੁਖ ਗਯੀ ਤੇਰਾ ਦਿਲ ਵਿਚੋਂ ਪ੍ਯਾਰ ਵੇ ਮੈਂ ਮੁੱਕਣ ਨੀ ਦਿੱਤਾ ਭਾਵੇ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਯੀ ਤੇਰਾ ਦਿਲ ਵਿਚੋਂ ਪ੍ਯਾਰ ਵੇ ਮੈਂ ਮੁੱਕਣ ਨੀ ਦਿੱਤਾ ਭਾਵੇ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਯੀ ਹਾਂ ਓ Harp Harp ਸਬ ਕਰ ਗਯੀ ਹਥ ਫਡ ਕੇ ਤੇਰਾ ਖੜ ਗਯੀ ਵਾਹ ਵਾਹ ਵਾਹ ਤੇਰੇਯਾ ਲਾਰੇਆ ਦੇ ਹਾਏ ਜੇਓਂਦੇ ਜੀ ਹੀ ਮਰ ਗਯੀ Harp Harp ਸਬ ਕਰ ਗਯੀ ਹਥ ਫਡ ਕੇ ਤੇਰਾ ਖੜ ਗਯੀ ਵਾਹ ਵਾਹ ਵਾਹ ਤੇਰੇਯਾ ਲਾਰੇਆ ਦੇ ਹਾਏ ਜੇਓਂਦੇ ਜੀ ਹੀ ਮਰ ਗਯੀ ਜਿਥੇ ਮਿਲ ਕੇ ਕਿੱਤੇ ਵਾਦੇ ਸਬ ਟੁੱਟ ਗਏ ਨੇ ਹਨ ਮੁੱਕ ਗਏ ਨੇ ਜਿਵੇਂ ਟੁੱਟਦਾ ਏ ਤਾਰਾ ਓਹਵੇ ਮੈਂ ਵੀ ਟੁੱਟ ਗਯੀ ਤੇਰਾ ਦਿਲ ਵਿਚੋਂ ਪ੍ਯਾਰ ਵੇ ਮੈਂ ਮੁੱਕਣ ਨੀ ਦਿੱਤਾ ਭਾਵੇ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਯੀ ਤੇਰਾ ਦਿਲ ਵਿਚੋਂ ਪ੍ਯਾਰ ਵੇ ਮੈਂ ਮੁੱਕਣ ਨੀ ਦਿੱਤਾ ਭਾਵੇ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਯੀ ਓ ਮੈਂ ਹੱਸ ਹੱਸ ਝੋਲੀ ਪਾਏ ਇਲਜ਼ਾਮ ਮੇਰੇ ਸਿਰ ਏ ਜਿਸ੍ਮ’ਆਂ ਤੋਹ ਮਿੱਤ ਜਾਂਦੇ ਨੇ ਤੂ ਦਾਗ ਰੂਹਾਂ ਤੇ ਲਾਏ ਮੈਂ ਹੱਸ ਹੱਸ ਝੋਲੀ ਪਾਏ ਇਲਜ਼ਾਮ ਮੇਰੇ ਸਿਰ ਏ ਜਿਸ੍ਮ’ਆਂ ਤੋਹ ਮਿੱਤ ਜਾਂਦੇ ਨੇ ਤੂ ਦਾਗ ਰੂਹਾਂ ਤੇ ਲਾਏ ਮੈਂ ਕਿ ਕਰਦੀ ਰਹੀ ਡਰਦੀ ਜੀ ਲੈਂਦੀ ਯਾ ਦੱਸ ਮਰਦੀ ਸੀ ਮੈਂ ਟੂਰਨਾ ਹੀ ਸਿਖੀ ਤੈਨੂ ਵੇਖ ਰੁਕ ਗਯੀ ਤੇਰਾ ਦਿਲ ਵਿਚੋਂ ਪ੍ਯਾਰ ਵੇ ਮੈਂ ਮੁੱਕਣ ਨੀ ਦਿੱਤਾ ਭਾਵੇ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਯੀ ਤੇਰਾ ਦਿਲ ਵਿਚੋਂ ਪ੍ਯਾਰ ਵੇ ਮੈਂ ਮੁੱਕਣ ਨੀ ਦਿੱਤਾ ਭਾਵੇ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਯੀ ਤੂ ਕਰ ਮਨਹਿਯਾ ਮੈਂ ਸਬ ਸਹਾਰ ਲੇਨਾ ਤੈਨੂ ਹੋਰਾ ਨਾਲ ਵੇਖਣ ਤੋਂ ਪਿਹਲਾ ਮੈਂ ਖੁਦ ਨੂ ਮਾਰ ਲੇਨਾ ਤੇਰੀ ਆਦਤ ਸੀ ਮੈਂ ਤਾਂ ਹੀ ਚਹੂਟ ਗਯੀ ਤੇ ਮੇਰੀ ਮੁਹੱਬਤ ਸੀ ਤੂ ਮੈਂ ਤਾਂ ਹੀ ਟੁੱਟ ਗਯੀ ਦਿਲ ਮੈਂ ਲਯਾ ਤੂ ਸਮਾ ਲੰਗਯਾ ਰੁੱਤ ਹੋਰਾ ਨਾਲ ਤੂ ਮਾਨ ਲੇ ਨੀ ਆ ਸਾਯਦ ਤੈਨੂ ਸ਼ਰ੍ਮ ਆ ਜਾਏ ਚਲ ਕੋਯੀ ਨਾ ਰਬ ਨੂ ਜਾਂ ਦੇਣੀ ਆ |