Текст песни Diljit Dosanjh - Gal Baat
На этой странице находится текст песни Diljit Dosanjh - Gal Baat, а также перевод песни и видео или клип.
|
ਹੋ ਮੰਜ਼ਿਲਾ ਦੇ ਜਿੰਨੀ ਨਾ ਉੱਚਾਈ ਮੁੱਕਦੀ ਕੁੜੀਆਂ ਚ ਜਲਦੀ ਨਾ ਲੜਾਈ ਮੁੱਕਦੀ ਮੰਜ਼ਿਲਾ ਦੇ ਜਿੰਨੀ ਨਾ ਉੱਚਾਈ ਮੁੱਕਦੀ ਕੁੜੀਆਂ ਚ ਜਲਦੀ ਨਾ ਲੜਾਈ ਮੁੱਕਦੀ ਹੱਦ ਜੌ ਸ਼ਦਾਈ ਪੁਣੇ ਦੀ ਆ ਮੁੱਕਦੀ ਚੇਲੇਆਂ ਚ ਓਦੋਂ ਗੁਰੂ ਗੁਰੂ ਹੁੰਦੀ ਆ ਜਿੱਥੇ ਲੋਕੀ ਗੱਲਬਾਤ ਬੰਦ ਕਰਦੇ ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ ਜਿੱਥੇ ਲੋਕੀ ਗੱਲਬਾਤ ਬੰਦ ਕਰਦੇ ਮਿੱਤਰਾਂ ਦੀ ਗੱਲਬਾਤ ਹੋ ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ ਬੋਰਕਨ ਉਮਰ ਦੇ ਜੇਹਾ ਗੱਬਰੂ Government ਫਿਰਦੀ ਆ ban ਲਾਉਣ ਨੂੰ Hollywood ਵਾਲਿਆ ਚ talk ਚਲਦੀ ਮਿੱਤਰਾਂ ਨਾ ਫਿਰਦੇ ਆ sign ਹੋਣ ਨੂੰ Share markit ਵਾਂਗੂੰ ਚੜੇ ਗੱਬਰੂ Top ਦੀ ਆ ਸੀ ਜਿਵੇ Euro ਹੁੰਦੀ ਆ ਜਿੱਥੇ ਲੋਕੀ ਗੱਲਬਾਤ ਬੰਦ ਕਰਦੇ ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ ਜਿੱਥੇ ਲੋਕੀ ਗੱਲਬਾਤ ਬੰਦ ਕਰਦੇ ਮਿੱਤਰਾਂ ਦੀ ਗੱਲਬਾਤ ਹੋ ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ ਚੌੜਾ ਚੌੜਾ ਸੀਨਾ ਨੀ ਪਹਾੜ ਵਰਗਾ ਕਰਦਾ ਕਮੀਜਾਂ ਦੇ ਆ ਕਾਜ ਢਿੱਲੇ ਨੀ ਉਹ ਰੱਖਦਾ ਡਰਾਉਣ ਲਈ ਨਾ gun ਰਾਣੀਏ ਦਬਕੇ ਨਾ ਕਰ ਦਿੰਦਾ ਲੀਰੇ ਗਿੱਲੇ ਨੀ ਉਹ fake ਪੁਣੇ ਤੋਂ ਆ ਰਣਬੀਰ ਦੂਰ ਨੀ ਜਿੰਨੀ ਗੱਲ ਕੀਤੀ ਉਹ true ਹੁੰਦੀ ਆ ਜਿੱਥੇ ਲੋਕੀ ਗੱਲਬਾਤ ਬੰਦ ਕਰਦੇ ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ ਜਿੱਥੇ ਲੋਕੀ ਗੱਲਬਾਤ ਬੰਦ ਕਰਦੇ ਮਿੱਤਰਾਂ ਦੀ ਗੱਲਬਾਤ ਹੋ ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ |
Это не так высоко, как пол
Девочки не перестают драться в ближайшее время
Столько же, сколько высота пола
Девочки не перестают драться в ближайшее время
Граница Пуны подходит к концу
С этого момента Гуру становится Гуру среди учеников.
Где люди перестают говорить
Начинается разговор друзей
Где люди перестают говорить
Друзья говорят
Начинается разговор друзей
Джеха Габру из Боркана Омара
Правительство пытается запретить
В Голливуде продолжаются разговоры
Друзья не приходят подписываться
Поделитесь маркитом, как Габару
Топ пришел как евро
Где люди перестают говорить
Начинается разговор друзей
Где люди перестают говорить
Друзья говорят
Начинается разговор друзей
Широкая грудь, как гора
Работа рубашек не рыхлая.
Не позволяй ему напугать тебя
Он бы не прижал лиру мокрой
Он приехал из фальшивой Пуны, Ранбир далеко.
Все, что сказано, правда
Где люди перестают говорить
Начинается разговор друзей
Где люди перестают говорить
Друзья говорят
Начинается разговор друзей