Текст песни DILJIT DOSANJH feat. Nimrat Khaira - Track Suit
На этой странице находится текст песни DILJIT DOSANJH feat. Nimrat Khaira - Track Suit, а также перевод песни и видео или клип.
|
Desi Crew Desi Crew Desi Crew Desi Crew ਹੋ ਤਾਲਾ ਤਾਲਾ ਤਾਲਾ ਹੋ ਤਾਲਾ ਤਾਲਾ ਤਾਲਾ ਹਾਏ ਨੀ ਮੇਰਾ ਦਿਲ ਮੰਗ੍ਦਾ ਦਿਲ ਮੰਗ੍ਦਾ ,ਹੋ ਮੁੰਡਾ ਮੰਗ੍ਦਾ tracksuit ਵਾਲਾ ਹਾਏ ਨੀ ਮੇਰਾ ਦਿਲ ਮੰਗ੍ਦਾ ਦਿਲ ਮੰਗ੍ਦਾ, ਹੋ ਮੁੰਡਾ ਮੰਗ੍ਦਾ tracksuit ਵਾਲਾ ਹਾਏ ਨੀ ਮੇਰਾ ਦਿਲ ਮੰਗ੍ਦਾ ਦਿਲ ਮੰਗ੍ਦਾ, ਦਿਲ ਮੰਗ੍ਦਾ ਨੀ ਜੱਟ Chandigarh ਤਕ ਮੇਰੇ ਨਾਲ ਪੜ੍ਹਦਾ ਹੋ ਚੋਰੀ ਚੋਰੀ ਤਕਨੇ ਨੂ ਰਾਹਾਂ ਵਿਚ ਖੜ੍ਹਦਾ ਹੋ ਲਗਦਾ ਹੈ ਇੰਝ ਜੋ ਪ੍ਯਾਰ ਬਾਹਲਾ ਕਰਦਾ ਤੇ ਸ੍ਮਝ ਨਾ ਆਵੇ ਮੈਨੂ ਕਿੰਝ ਰਖਾਂ ਪਰਦਾ ਜਦੋਂ ਹੱਸਦਾ ਸੁਨਖਾ ਲੱਗੇ ਬਾਹਲਾ ਹੱਸਦਾ ਸੁਨਖਾ ਲੱਗੇ ਬਾਹਲਾ ਹਾਏ ਨੀ ਮੇਰਾ ਦਿਲ ਮੰਗ੍ਦਾ ਦਿਲ ਮੰਗ੍ਦਾ, ਹੋ ਮੁੰਡਾ ਮੰਗ੍ਦਾ tracksuit ਵਾਲਾ ਹਾਏ ਨੀ ਮੇਰਾ ਦਿਲ ਮੰਗ੍ਦਾ ਦਿਲ ਮੰਗ੍ਦਾ, ਹੋ ਮੁੰਡਾ ਮੰਗ੍ਦਾ tracksuit ਵਾਲਾ ਹਾਏ ਨੀ ਮੇਰਾ ਦਿਲ ਮੰਗ੍ਦਾ ਹੋ ਆਰੀ ਆਰੀ ਆਰੀ ਹੋ ਆਰੀ ਆਰੀ ਆਰੀ ਹੋ ਸੂਰਮਾ ਬਰੂਦ ਹੋ ਗਯਾ ਬਰੂਦ ਹੋ ਗਯਾ, ਹੋ ਅੱਖ ਜੱਟੀਏ ਟੱਕਾ ਕੇ ਜਦੋਂ ਮਾਰੀ ਹਾਏ ਸੂਰਮਾ, ਬਰੂਦ ਹੋ ਗਯਾ ਬਰੂਦ ਹੋ ਗਯਾ, ਹੋ ਅੱਖ ਜੱਟੀਏ ਟੱਕਾ ਕੇ ਜਦੋਂ ਮਾਰੀ ਹਾਏ ਸੂਰਮਾ ਬਰੂਦ ਹੋ ਗਯਾ ਬਰੂਦ ਹੋ ਗਯਾ, ਬਰੂਦ ਹੋ ਗਯਾ ਤੂ ਲੱਗੇ ਮੈਨੂ ਵਧੀਆਂ ਰਕਾਨੇ ਪੀ ਕੇ ਅਧੀਆਂ ਹੋ ਧੁੱਪ ਜਿਹਾ ਰੰਗ ਨਚੇ ਮਾਰ ਮਾਰ ਅੱਡੀਆਂ ਸਰੋਹ ਦਾ ਫੂਲ ਲਗਦੀ ਤੇ ਲਾਟ ਵਾਂਗੂ ਜਗਦੀ ਹੋ ਕਰਾਂ ਕਿ ਸਿਫਤ ਮੈਨੂ ਸੋਂਹ ਲਗੇ ਰਬ ਦੀ ਹੋਸ਼ ਘੁਮ ਗਏ ਤੇ ਚੜ੍ਹ ਗਯੀ ਖੁਮਾਰੀ ਹੋਸ਼ ਘੁਮ ਗਏ ਤੇ ਚੜ੍ਹ ਗਯੀ ਖੁਮਾਰੀ ਹਾਏ ਸੂਰਮਾ ਬਰੂਦ ਹੋ ਗਯਾ ਬਰੂਦ ਹੋ ਗਯਾ, ਹੋ ਅੱਖ ਜੱਟੀਏ ਟੱਕਾ ਕੇ ਜਦੋਂ ਮਾਰੀ ਹਾਏ ਸੂਰਮਾ ਬਰੂਦ ਹੋ ਗਯਾ ਬਰੂਦ ਹੋ ਗਯਾ, ਹੋ ਅੱਖ ਜੱਟੀਏ ਟੱਕਾ ਕੇ ਜਦੋਂ ਮਾਰੀ ਹਾਏ ਸੂਰਮਾ ਬਰੂਦ ਹੋ ਗਯਾ ਬਰੂਦ ਹੋ ਗਯਾ, ਬਰੂਦ ਹੋ ਗਯਾ ਨੀ ਰੋਬ ਓਹਦਾ ਵਖਰਾ ਤੇ ਜਿਵੇਂ ਮੇਰਾ ਨਖਰਾ ਹੋ ਅੱਖ ਨਕ ਚੱਕਦਾ ਨੀ ਰੋਬ ਕਾਯਮ ਰਖਦਾ ਤੇ ਘੈਂਟ ਮੈਨੂ ਲਗਦਾ style ਓਦੀ ਪਗ ਦਾ ਹੋ ਤੌਰ ਜ਼ਰਾ ਹਟ ਕੇ ਓ ਕਿੰਨੀਆਂ ਨੂੰ ਠਗਦਾ ਤੇ ਯਾਰੀ ਮੇਰੇ ਨਾਲ ਲੌਂ ਨੂ ਓ ਕਾਹਲ਼ਾ ਮੇਰੇ ਨਾਲ ਲੌਂ ਨੂ ਓ ਕਾਹਲ਼ਾ ਹਾਏ ਨੀ ਮੇਰਾ ਦਿਲ ਮੰਗ੍ਦਾ ਦਿਲ ਮੰਗ੍ਦਾ, ਹੋ ਮੁੰਡਾ ਮੰਗ੍ਦਾ tracksuit ਵਾਲਾ ਹਾਏ ਨੀ ਮੇਰਾ ਦਿਲ ਮੰਗ੍ਦਾ ਦਿਲ ਮੰਗ੍ਦਾ, ਹੋ ਮੁੰਡਾ ਮੰਗ੍ਦਾ tracksuit ਵਾਲਾ ਹਾਏ ਨੀ ਮੇਰਾ ਦਿਲ ਮੰਗ੍ਦਾ ਹੋ ਤੂ ਤਾਂ solitaire ਦਾ ਜੋ ਆਸ਼ਿਕਾਂ ਨੂ ਘੇਰਦਾ ਸੁਰੂਰ ਹੋਯਾ ਜੱਟ ਨੂ ਦਿਲਾਂ ਦੇ ਹੇੜ-ਫੇਰ ਦਾ ਆ ਨਸ਼ਾ ਏ ਜਨਾਬ ਦਾ ਜੋ ਘਾਦਾ ਕੋਯੀ ਸ਼੍ਰਾਬ ਦਾ ਨੀ ਗਬਰੂ Dosanjh ਆ ਵਾਲਾ ਤੇਰੇ ਹੀ ਹਿਸਾਬ ਦਾ Laddi Chahal ਖਿਚੀ ਫਿਰਦਾ ਤੈਇਯਰੀ Laddi Chahal ਖਿਚੀ ਫਿਰਦਾ ਤੈਇਯਰੀ ਹਾਏ ਸੂਰਮਾ ਬਰੂਦ ਹੋ ਗਯਾ ਬਰੂਦ ਹੋ ਗਯਾ, ਹੋ ਅੱਖ ਜੱਟੀਏ ਟੱਕਾ ਕੇ ਜਦੋਂ ਮਾਰੀ ਹਾਏ ਸੂਰਮਾ ਬਾਰੂਦ ਹੋ ਗਯਾ ਬਰੂਦ ਹੋ ਗਯਾ, ਹੋ ਅੱਖ ਜੱਟੀਏ ਟੱਕਾ ਕੇ ਜਦੋਂ ਮਾਰੀ ਹਾਏ ਸੂਰਮਾ ਬਾਰੂਦ ਹੋ ਗਯਾ ਬਰੂਦ ਹੋ ਗਯਾ, ਬਰੂਦ ਹੋ ਗਯਾ ਹਾਏ ਸੂਰਮਾ ਬਾਰੂਦ ਹੋ ਗਯਾ ਬਰੂਦ ਹੋ ਗਯਾ, ਬਰੂਦ ਹੋ ਗਯਾ |
Дези-команда Дези-команда Дези-команда
Хо Тала Тала Тала
Хо Тала Тала Тала
Увы, мое сердце не хочет
Прошу сердце, прошу мальчика в спортивном костюме.
Увы, мое сердце желает
Спортивный костюм Dil Mangda, Ho Munda Mangda wala
Увы, мое сердце не хочет
Дил Мангда, Дил Мангда
Ни Джат учился со мной до Чандигарха.
Он будет стоять на пути воровства и воровства
Кажется, любовь делает тебя счастливым
И не понимаю, как сохранить завесу
Когда Сунха смеётся
Смеющаяся Сункха Лага Бахла
Увы, мое сердце не хочет
Дил Мангда, Хо Мангда Мангда в спортивном костюме
Увы, мое сердце не хочет
Дил Мангда, Хо Мангда Мангда в спортивном костюме
Увы, мое сердце не хочет
Хо ари ари ари
Хо ари ари ари
Хо сурма баруд хо гайя
Баруд хо гая, хо глаз джаттие така каке при ударе
Эй, Сурма, огонь погас
Баруд хо гая, хо глаз джаттие така каке при ударе
Эй, Сурма Баруд Хо Гая
Выводок Хо Гая, Выводок Хо Гая
Tu lage menu rakane rakane adhii путем питья
Цвет солнца танцует с каблуками
Появляется цветок Саро и загорается, как пламя.
Да благословит меня Бог похвалой
Сознание потерялось и пришла тошнота.
Сознание потерялось и пришла тошнота.
Эй, Сурма Баруд Хо Гая
Баруд хо гая, хо глаз джаттие така каке при ударе
Эй, Сурма Баруд Хо Гая
Баруд хо гая, хо глаз джаттие така каке при ударе
Эй, Сурма Баруд Хо Гая
Выводок Хо Гая, Выводок Хо Гая
Ни Роб, его отличие от моего
Хо глаз нак чакда ни Роб Кайдам
В Генте мне нравится стиль Оди Пага.
Скольких людей он обманул бы, просто уехав?
Пойдем со мной, друг мой, поторопись
Пойдем со мной, ох, поторопись
Увы, мое сердце не хочет
Дил Мангда, Хо Мангда Мангда в спортивном костюме
Увы, мое сердце не хочет
Дил Мангда, Хо Мангда Мангда в спортивном костюме
Увы, мое сердце не хочет
Ты пасьянс, окружающий влюбленных
Сурур Хойя Джатт Ну смятения сердец
Давайте, господин доктор Джо Гада Койи Шраб.
Ни Габру Досандж Аа Вала, ваш собственный аккаунт
Ладди Чахал готовится
Ладди Чахал готовится
Эй, Сурма Баруд Хо Гая
Баруд хо гая, хо глаз джаттие така каке при ударе
Увы, у героя закончились боеприпасы
Баруд хо гая, хо глаз джаттие така каке при ударе
Увы, у героя закончились боеприпасы
Выводок Хо Гая, Выводок Хо Гая
Увы, у героя закончились боеприпасы
Выводок Хо Гая, Выводок Хо Гая