Текст песни Veet Baljit - Bhain Nanki
На этой странице находится текст песни Veet Baljit - Bhain Nanki, а также перевод песни и видео или клип.
|
ਹੋ ਹੋ ਹੋ ਹੋ ਹੋ ਹੋ ਹੋ ਪਿਤਾ ਕਾਲੂ ਨੂ ਬੇਅੰਤ ਪਿਆਰਾ ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ ਹੋ ਆਮ ਨਹੀਂ ਕੋਈ ਖਾਸ ਹੈ ਲਗਦਾ ਅਜ ਜੋ ਜੰਮਿਆ ਬਾਲ ਪਿਆਰਾ ਓ ਜਿਥੇ ਬਾਬੇ ਜਨਮ ਲਿਆ ਨਨਕਾਣਾ ਹੋਨੀ ਥਾਂ ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ' ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ' ਭੈਣ ਨਾਨਕੀ ਕਹੇ ਵੀਰ ਦਾ ਕਹੇ ਵੀਰ ਕਹਾਂ ਕੇ ਚੰਨ ਦਾ ਮੁਖੜਾ ਮੁਖੜਾ ਤਕ ਕੇ ਟੁਟਦਾ ਦੁਖੜਾ ਕਹੇ ਵੀਰ ਕਹਾਂ ਕੇ ਚੰਨ ਦਾ ਮੁਖੜਾ ਮੁਖੜਾ ਤਕ ਕੇ ਟੁਟਦਾ ਦੁਖੜਾ ਜਦੋਂ ਪਿਆਰ ਦੇ ਨਾਲ ਬੁਲਾਵਾ ਫ਼ੜ ਕੇ ਉਠਦਾ ਬਾਹ ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ' ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ' ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ' ਹੋ ਜੱਗ ਨਹੀਂ ਜੱਗ ਤਾਰਨ ਵਾਲਾ ਖੂਬ ਕੇ ਨਾਮ ਉਚਾਰਨ ਵਾਲਾ ਖੂਬ ਕੇ ਨਾਮ ਉਚਾਰਨ ਵਾਲਾ ਹੈ ਭੋਲਾ ਭਾਲਾ ਚੇਹਰਾ ਏਹਦਾ ਜਗ ਦੇ ਮੰਗੂ ਚਾਰਨ ਵਾਲਾ ਐਵੇ ਤਾਂ ਨੀ ਕਰੂਗੀ ਸੀਰ ਤੇ ਸਪ ਦੀ ਛੱਜਲੀ ਛਾਂ ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ' ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ' ਭੈਣ ਨਾਨਕੀ ਕਹੇ ਵੀਰ ਦਾ ਚਿਤ ਕਰਦਾ ਬੈਨ ਦੇਵਾ ਸੇਹਰਾ ਇਕ ਦਿਨ ਦਾ ਅਜੇ ਵੀਰ ਹੈ ਮੇਰਾ ਓ ਲਾਡ ਲਾਡੌਂਦੀ ਨਾ ਮੈਂ ਥੱਕਦੀ ਰੁਸ ਨਾ ਜਾਵੇ ਪੀਰ ਇਹ ਮੇਰਾ ਓ ਵੀਰ ਮੇਰੇ ਦੀ ਵੰਡੂ ਲੋਹੜੀ ਭਰ-ਭਰ ਮੁੱਠੀਆਂ ਮਾਂ ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ' ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ' ਭੈਣ ਨਾਨਕੀ ਕਹੇ ਵੀਰ ਦਾ ਸਤਿਗੁਰ ਨਾਨਕ ਪਰਗਟੇਆ ਮਿਟੀ ਧੁੰਦ ਜਗ ਚਾਨਣ ਹੋਯਾ ਸਤਿਗੁਰ ਨਾਨਕ ਪਰਗਟੇਆ ਮਿਟੀ ਧੁੰਦ ਜਗ ਚਾਨਣ ਹੋਯਾ Смотрите также: |
Хо-хо-хо-хо-хо-хо-хо
Отец Калу нежно любил
Яблоко ока Маа Трипты
Яблоко ока Маа Трипты
Да, это ненормально, но есть что-то особенное
Дорогой ребенок, родившийся сегодня
О, где родился Баба, место Нанкана Хони
Сестра Нанаки не должна хранить Нанак брата.
Сестра Нанаки не должна хранить Нанак брата.
Сестра Нанки сказала о брате
Кахе Вир Кахан ке Чанн да Мукхара
Боль, которая доходит до рта
Кахе Вир Кахан ке Чанн да Мукхара
Боль, которая доходит до рта
Когда зовут с любовью
Рука, которая поднимается вверх
Сестра Нанаки не должна хранить Нанак брата.
Сестра Нанаки не должна хранить Нанак брата.
Сестра Нанаки не должна хранить Нанак брата.
Хо Джаг Най Джаг Таран Вала
Правильно произносим имя
Правильно произносим имя
Это наивное лицо
Тот, кто питается требованиями мира
Таким образом, у вас не будет тени на голове.
Сестра Нанаки не должна хранить Нанак брата.
Сестра Нанаки не должна хранить Нанак брата.
Сестра Нанки сказала о брате
Чит Карта Бейн Дева Сехра однажды все еще будет моим героем.
О Лад Ладаунди, я устал
Не злись, это мое
О брат, я мой друг
Полная кулаков мать
Сестра Нанаки не должна хранить Нанак брата.
Сестра Нанаки не должна хранить Нанак брата.
Сестра Нанки сказала о брате
Сатгуру Нанак очистил туман и свет.
Сатгуру Нанак очистил туман и свет.