Текст песни Veet Baljit, Afsana Khan - Badmashi
На этой странице находится текст песни Veet Baljit, Afsana Khan - Badmashi, а также перевод песни и видео или клип.
|
ਹੋ ਮੈਂਨੂੰ ਛੱਡ ਕੇ ਬਹਿ ਜਾਨਾ ਵੇ ਕਿਹੜੀ ਕਾਰ stranger ਤੇ ਹੋ loose ਜੈਕਟ ਜਹੀ ਪਾਕੇ ਨਿਕਲਦਾ ਮੁੰਡਾ challenger ਤੇ ਹਾਏ ਮੇਰੀ ਜੂਨੀ ਦਾ ਰਹਿ ਕੇ ਤੇਰੇ ਲਈ ਬਾਰਡਰ ਹੋ ਗਿਆ ਵੇ ਹੋ ਯਾਰ ਤੇਰੇ ਨੂੰ ਮਿੱਠੀਏ ਸ਼ੂਟ ਦਾ ਆਰਡਰ ਹੋ ਗਿਆ ਏ ਹੋ ਬਿਨ ਪਰਖੇ ਦਿਲ ਦੇ ਤਾ ਤੈਨੂੰ ਮੈਂ ਤੇਰੀ ਕਿਓਂ ਤਲਾਸ਼ੀ ਨਾ ਲਈ ਕੁਡ਼ੀ ਛੱਡਤੀ ਚਿੱਟੇ ਦੇ ਵਰਗੀ ਵੇ ਛੱਡੀ ਬਦਮਾਸ਼ੀ ਨਾ ਗਈ ਤੂੰ ਕੁਡ਼ੀ ਛੱਡਤੀ ਚਿੱਟੇ ਦੇ ਵਰਗੀ ਵੇ ਛੱਡੀ ਬਦਮਾਸ਼ੀ ਨਾ ਗਈ ਓਏ Empty ਹੋ ਗਈ smile ਵੈਰੀਆ ਭੁੱਖਾ ਜੇਹਾ ਦਿਲ ਰਹਿੰਦਾ ਹੋ dark circle ਦੱਸਦੇ ਮੇਰੇ ਦੂਰੀ ਨਹੀਓ ਦਿਲ ਸਹਿੰਦਾ ਹੋ ਘਰ ਦੇ ਮੈਂਨੂੰ ਪੁੱਤ ਨੀ ਦਸਦੇ ਘਰ ਦੇ ਮੈਨੂੰ ਪੁੱਤ ਨੀ ਦਸਦੇ ਨੀ ਤੂੰ ਕਿਉ ਔਖੇ ਵੇਲੇ ਫਸਦੀ ਹੋ on the run ਤੇਰੇ ਯਾਰ ਨੂੰ ਹੈ ਸੋਹਣੀਏ ਪੁਲਿਸ ਦੱਸਦੀ On the run ਤੇਰੇ ਯਾਰ ਨੂੰ ਹੈ ਸੋਹਣੀਏ ਪੁਲਿਸ ਦੱਸਦੀ On the run ਤੇਰੇ ਯਾਰ ਨੂੰ ਹੈ ਸੋਹਣੀਏ ਪੁਲਿਸ ਦੱਸਦੀ Hundal ਚਾਚੁ is this your beat ਹਾ ਪੁੱਤ , Hundal on the beat yo ਤੂੰ ਕੰਮ ਕੀ ਦੱਸ grand ਕੀਤੇ ਮੈਂ ਯਾਰ ਹੀ ਸਾਰੇ stand ਕੀਤੇ ਉੱਡਦੇ ਸੀ ਜਿਹੜੇ ਵਿਚ ਹਵਾ ਦੇ ਉਹ ਜੁੱਤੀਆਂ ਥੱਲੇ land ਕੀਤੇ ਫ਼ੋਟੋ ਦੇਖ ਦੇਖ ਕੱਠਿਆਂ ਦੀ ਸੋਹਣਿਆ ਫ਼ੋਟੋ ਦੇਖ ਦੇਖ ਕੱਠਿਆਂ ਦੀ ਸੋਹਣਿਆ ਚੇਹਰੇ ਤੋ ਉਦਾਸੀ ਨਾ ਗਈ ਹੋ ਕੁਡ਼ੀ ਛੱਡਤੀ ਚਿੱਟੇ ਦੇ ਵਰਗੀ ਵੇ ਛੱਡੀ ਬਦਮਾਸ਼ੀ ਨਾ ਗਈ ਹੋ ਤੂੰ ਕੁਡ਼ੀ ਛੱਡਤੀ ਚਿੱਟੇ ਦੇ ਵਰਗੀ ਵੇ ਛੱਡੀ ਬਦਮਾਸ਼ੀ ਨਾ ਗਈ ਹੋ On the run ਤੇਰੇ ਯਾਰ ਨੂੰ ਹੈ ਸੋਹਣੀਏ ਪੁਲਿਸ ਦੱਸਦੀ On the run ਤੇਰੇ ਯਾਰ ਨੂੰ ਹੈ ਸੋਹਣੀਏ ਪੁਲਿਸ ਦੱਸਦੀ ਤੂੰ ਕੁਡ਼ੀ ਛੱਡਤੀ ਚਿੱਟੇ ਦੇ ਵਰਗੀ ਵੇ ਛੱਡੀ ਬਦਮਾਸ਼ੀ ਨਾ ਗਈ On the Run ਤੇਰੇ ਯਾਰ ਨੂੰ ਹੈ ਸੋਹਣੀਏ ਪੁਲਿਸ ਦੱਸਦੀ |
Да, оставь меня и иди к чужой машине
На претендента выходит мальчик в свободной куртке
Увы, я стал для тебя границей, будучи моим старым другом
Эй, чувак, ты получил заказ на сладкую съемку
У тебя неиспытанное сердце
Почему я не искал тебя?
Девушка не ушла от такого задиры, как белый
Ты бросил девушку как белую, ты бросил бадмаши, Ой
Улыбка стала пустой
Сердце жило там, где было голодно
Да, темный круг говорит мне
Не отдаляйся, сердце
Они не называют меня сыном дома
Дома меня не называют сыном
Почему вы застреваете в трудные времена?
Полиция скажет тебе, что твоя подруга красива
На бегу полицейский скажет твоей подруге, что она красивая
На бегу полицейский скажет твоей подруге, что она красивая
Хундал чачу, это твой бит
Ха, сынок, Хундал в такт, йо.
Расскажи мне, что ты сделал, великий
Я сделал все стенды
Те, кто летал на ветру
Они приземлились под обувь
Посмотрите на фото и увидите красоту деревьев.
Посмотрите на фото и увидите красоту деревьев.
Грусть не сходила с лица
Да, девушку оставили как белую женщину, она не была задирой
Да, ты оставил девчонку как белую, ты не бросил бадмаши
На бегу полицейский скажет твоей подруге, что она красивая
На бегу полицейский скажет твоей подруге, что она красивая
Ты не бросил девушку как белая, ты не бросил бадмаши
В бегах полиция говорит вам, что ваша подруга красива