Текст песни Prince Narula, Rony Ajnali, Jaymeet - Tiki Tiki Raat
На этой странице находится текст песни Prince Narula, Rony Ajnali, Jaymeet - Tiki Tiki Raat, а также перевод песни и видео или клип.
|
ਓ ਟਿਕੀ ਟਿਕੀ ਜੀ ਰਾਤ ਦੇ ਵਿਚ ਨੇ ਟੀਮ ਟਿਮੋਨਦੇਤਾਰੇ ਨੀ ਮੈਂ ਕਰਾ ਗੱਲਾਂ ਤੇਰੇ ਬਾਰੇ ਨੀ ਮੈਂ ਕਰਾ ਗੱਲਾਂ ਤੇਰੇ ਬਾਰੇ ਨੀ ਵਾਹ ਨੀ ਵਾ ਮੈ ਸਦਕੇ ਜਾਵਾ ਕਿਦਾਂ ਕਰਾ ਤਾਰੀਫਾ ਜਾ ਤੂ ਚੰਨ ਦਾ ਟੁਕਡਾ ਜਾ ਚੰਨ ਤੇਰਿਯਾ ਕਰਦਾ ਰੀਸਾ ਓ ਜੁਲਫੀ ਤੇਰੀ ਤੋਰ ਕੁਦੇ ਜਿੱਦਾਂ ਤੁਰੇ ਕਲੇਰੀ ਮੋਰ ਕੁੜੇ ਦਿਲ ਕਰਦਾ ਬਾਜ਼ੀ ਫੜਲਾ ਮੈ ਹਾਲਤ ਬੜੇ ਕਮਜੋਰ ਕੁੜੇ ਓ ਹੌਲੀ ਹੌਲੀ ਧਰਤੀ ਉਤੇ ਨਖਰੇ ਤੇਰੇ ਭਾਰੇ ਨੀ ਮੈਂ ਮੈ ਕਰਾ ਗੱਲਾਂ ਤੇਰੇ ਬਾਰੇ ਨੀ ਮੈ ਕਰਾ ਗੱਲਾਂ ਤੇਰੇ ਬਾਰੇ ਨੀ ਓ ਟਿਕੀ ਟਿਕੀ ਜੀ ਰਾਤ ਦੇ ਵਿਚ ਨੇ ਟੀਮ ਟਿਮੋਨਦੇ ਤਾਰੇ ਨੀ ਮੈਂ ਕਰਾ ਗੱਲਾਂ ਤੇਰੇ ਬਾਰੇ ਨੀ ਮੈਂ ਕਰਾ ਗੱਲਾਂ ਤੇਰੇ ਬਾਰੇ ਨੀ ਗੱਲਾਂ ਤੇਰੇ ਬਾਰੇ ਨੀ ਮੈਂ ਕਰਾ ਗੱਲਾਂ ਤੇਰੇ ਬਾਰੇ ਨੀ ਰੰਗ ਗੁਲਾਬੀ ਜ਼ੁਲਫਾ ਕਾਲੀਆਂ ਅੱਖਾਂ ਤੇ ਮਸਕਾਰਾ ਫੂਲ ਭੀ ਤੌਣਾਂ ਨੀਵੀਆਂ ਕਰ ਗੇ ਲੋਂਗ ਮਾਰੇ ਲਸ਼ਕਰਾ ਓ ਕਾਸ਼ ਕੀਤੇ ਤੂ ਸੁਨਲੇ ਜੇ ਦਿਲਦਾ ਮਹਿਰਮ ਚੁਣ ਲੇ ਜੇ ਜਜਬਾਤ ਮੇਰੇ ਕਾਬੂ ਕਰਕੇ ਦੋ ਚਾਰ ਖਾਬ ਜੇ ਬੂਨ ਲੇ ਜੇ ਗੀਤ ਲਿਖਣ ਲਈ ਗਿੱਲ ਰੋਨੀ ਤੈਥੋਂ ਮੰਗਦੇ ਫਿਰਨ ਸਹਾਰੇ ਨੀ ਮੈਂ ਕਰਾ ਗੱਲਾਂ ਤੇਰੇ ਬਾਰੇ ਨੀ ਮੈਂ ਕਰਾ ਗੱਲਾਂ ਤੇਰੇ ਬਾਰੇ ਨੀ ਓ ਟਿਕੀ ਟਿਕੀ ਜੀ ਰਾਤ ਦੇ ਵਿਚ ਨੇ ਟੀਮ ਟਿਮੋਨਦੇ ਤਾਰੇ ਨੀ ਮੈ ਕਰਾ ਗੱਲਾਂ ਤੇਰੇ ਬਾਰੇ ਨੀ ਮੈ ਕਰਾ ਗੱਲਾਂ ਤੇਰੇ ਬਾਰੇ ਨੀ ਗੱਲਾਂ ਤੇਰੇ ਬਾਰੇ ਨੀ ਮੈ ਕਰਾ ਗੱਲਾਂ ਤੇਰੇ ਬਾਰੇ ਨੀ ਕਮਰੇ ਵਿਚ ਤਸਵੀਰ ਤੇਰੀ ਮੈਂ ਜਾਣੋ ਵੱਧ ਕੇ ਰੱਖੀ ਆ ਜਿੱਦਣ ਦਾ ਤੱਕਿਆ ਤੂ ਮੈਨੂ ਮੈਂ ਹੋਰ ਕੋਈ ਨਾ ਤੱਕੀ ਆ ਓ ਜੁਗਨੂ ਕਰਦੇ ਸ਼ੋਰ ਕੁੜੇ ਦੋਹਾਂ ਦੇ ਦਿਲ ਕਮਜ਼ੋਰ ਕੁੜੇ ਬਾਤ ਰਾਤ ਅੱਜੇ ਬਾਕੀ ਹੈ ਤੋਂ 2 ਪਲ ਬਹਿ ਜਾ ਹੋਰ ਕੁੜੇ ਓ ਬੁਕਲ ਦੇ ਵਿਚ ਆਜਾਣਾ ਫਿਰ ਹੋਣੇ ਨੀ ਦੋਬਾਰੇ ਨੀ ਮੈਂ ਕਰਾ ਗੱਲਾਂ ਤੇਰੇ ਬਾਰੇ ਨੀ ਮੈਂ ਕਰਾ ਗੱਲਾਂ ਤੇਰੇ ਬਾਰੇ ਨੀ ਓ ਟਿਕੀ ਟਿਕੀ ਜੀ ਰਾਤ ਦੇ ਵਿਚ ਨੇ ਟੀਮ ਟਿਮ ਟਿਮੋਨਦੇ ਤਾਰੇ ਨੀ ਮੈ ਕਰਾ ਗੱਲਾਂ ਤੇਰੇ ਬਾਰੇ ਨੀ ਮੈ ਕਰਾ ਗੱਲਾਂ ਤੇਰੇ ਬਾਰੇ ਨੀ ਗੱਲਾਂ ਤੇਰੇ ਬਾਰੇ ਨੀ ਮੈ ਕਰਾ ਗੱਲਾਂ ਤੇਰੇ ਬਾਰੇ ਨੀ |
О, Тики-Тики посреди ночи.
Команда Тимондатаре
я не говорю о тебе
я не говорю о тебе
Вау, ни ва, садке, ява
Как делать комплименты
Джа Ту Чанда Тукда Джа Чан
Терия Карта Риса
О Зульфи тор Куде Джидан
Туре Клари Мор Куде
Держу пари, мое сердце
Состояние очень слабое
О, медленно на земле
Нахре тере бхаре меня
Я не буду говорить о тебе
Я не буду говорить о тебе
О, Тики-Тики посреди ночи.
Звезды команды Тимонд
я не говорю о тебе
я не говорю о тебе
Дело не в тебе
я не говорю о тебе
Цвет розовато-желтый черный
Тушь на глазах
Цветы также понизят температуру
Длинная Маре Лашкра
Мне бы хотелось послушать
Выбирайте Дилда Махрам, если
Эмоции управляют мной
Два четыре хаб дж бун ле дж
Джилл Рони напишет песню
Я не прошу у тебя поддержки
я не говорю о тебе
я не говорю о тебе
О, Тики-Тики посреди ночи.
Звезды команды Тимонд
Я не буду говорить о тебе
Я не буду говорить о тебе
Дело не в тебе
Я не буду говорить о тебе
Картина в комнате твоя
Узнайте больше и сохраните это
Я с нетерпением жду жизни
Я не ищу никого другого
О, Джугну, шумящие дети!
Оба слабонервные дети
Дело остается сегодня
Из 2 мгновений убегают и другие дети
Вернись ко рту
Никогда больше
я не говорю о тебе
я не говорю о тебе
О, Тики-Тики посреди ночи.
Звезды команды Тима Тимонда
Я не буду говорить о тебе
Я не буду говорить о тебе
Дело не в тебе
Я не буду говорить о тебе