Текст песни Panjabi MC, Master Saleem - Dhol Jageero Da
На этой странице находится текст песни Panjabi MC, Master Saleem - Dhol Jageero Da, а также перевод песни и видео или клип.
|
ਓ ਓ, ਢੋਲ ਜਗੀਰੋ ਦਾ ਓ, ਢੋਲ ਜਗੀਰੋ ਦਾ, ਪਾਉਂਦਾ ਫਿਰੇ ਧਮਾਲ ਹੋ, ਲੋਕੀ ਤੱਕਦੇ ਨੇ ਹੋ, ਲੋਕੀ ਤੱਕਦੇ ਨੇ, ਬੜੀ ਹੈਰਾਨੀ ਨਾਲ ਹੋ, ਢੋਲ ਜਗੀਰੋ ਦਾ ਹੋ, ਢੋਲ ਜਗੀਰੋ ਦਾ ਖੜ੍ਹ ਕੇ stage ਤੇ ਵਜਾਉਂਦੀ ਜੇ, ਓ, ਢੋਲ ਸਾਰੇ ਰਲ ਮਿਲ ਭੰਗੜਾ ਨੇ ਪਾਂਦੇ ਕਰਦੇ ਨੇ ਗੱਲਾਂ ਕਹਿੰਦੇ ਢੋਂਲੀ ਹੈ ਵਜਾਉਂਦੀ ਢੋਲ ਦੇਖ ਕੇ ਨੇ ਦੰਗ ਹੋਈ ਜਾਂਦੇ ਕੁੜੀਆਂ ਨੇ ਸਿੱਖ ਲਏ ਨੇ ਢੋਲ ਹੁਣ ਯਾਰੋ ਦੱਸੋ "ਮੁੰਡਿਆਂ ਦਾ ਹੋਊਗਾ ਕੀ ਹਾਲ"? ਹੋ, ਢੋਲ ਜਗੀਰੋ ਦਾ ਓ, ਢੋਲ ਜਗੀਰੋ ਦਾ, ਪਾਉਂਦਾ ਫਿਰੇ ਧਮਾਲ ਹੋ, ਲੋਕੀ ਤੱਕਦੇ ਨੇ ਹੋ, ਲੋਕੀ ਤੱਕਦੇ ਨੇ, ਬੜੀ ਹੈਰਾਨੀ ਨਾਲ ਹੋ, ਢੋਲ ਜਗੀਰੋ ਦਾ ਹੋ, ਢੋਲ ਜਗੀਰੋ ਦਾ ਪਰੀਆਂ ਦੇ ਨਾਲੋਂ ਵੱਧ ਸੱਜਦੀ ਹੈ ਪਰੀ ਜਦੋਂ ਢੋਲ ਉੱਤੇ ਡੱਗਾ ਉਹ ਲਗਾਉਂਦੀ ਦੇਖਦੀ ਹੈ ਮੁੰਡਿਆਂ ਨੂੰ ਟੇਡੀ ਅੱਖ ਕਰਕੇ ਤੇ ਨੱਖਰੇ ਜੇ ਕਰਕੇ ਦਿਖਾਉਂਦੀ ਡੁਲ੍ਹ-ਡੁਲ੍ਹ ਪੈਂਦਾ ਹਾਇਓ ਹੁਸਨ ਪੰਜਾਬਣ ਦਾ ਭੰਗੜੇ ਦੀ ਲਾਉਂਦੀ ਜਦੋਂ ਤਾਲ ਓ, ਢੋਲ ਜਗੀਰੋ ਦਾ ਓ, ਢੋਲ ਜਗੀਰੋ ਦਾ, ਪਾਉਂਦਾ ਫਿਰੇ ਧਮਾਲ ਹੋ, ਲੋਕੀ ਤੱਕਦੇ ਨੇ ਹੋ, ਲੋਕੀ ਤੱਕਦੇ ਨੇ, ਬੜੀ ਹੈਰਾਨੀ ਨਾਲ ਹੋ, ਢੋਲ ਜਗੀਰੋ ਦਾ ਹੋ, ਢੋਲ ਜਗੀਰੋ ਦਾ ਨੱਚਦੀ ਹੈ, ਹੋ-ਹੋ, ਜਦੋਂ ਢੋਲ ਵਜਾ ਕੇ ਨਾਲੇ ਸੱਪਣੀ ਦੇ ਵਾਂਗੂ ਵੱਲ ਖਾਂਦੀ ਚੜਦੀ ਜਵਾਨੀ ਦਾ ਹੈ ਨਸ਼ਾ ਉਹਨੂੰ ਹੋਇਆ ਉਹ ਤਾਂ ਸਾਰਿਆਂ ਨੂੰ ਮਾਤ ਪਾਈ ਜਾਂਦੀ ਖੜੀ-ਖੜੀ ਦੋਹਰੀ ਹੋ ਗਈ ਵਿੱਚੇ ਨੂੰ ਜੰਗੀਰੋ ਸਿੱਧੇ ਲਾਇਆ ਓਹਨੇ ਧਰਤੀ ਦੇ ਨਾਲ ਹੋ, ਢੋਲ ਜਗੀਰੋ ਦਾ ਹੋ, ਢੋਲ ਜਗੀਰੋ ਦਾ, ਪਾਉਂਦਾ ਫਿਰੇ ਧਮਾਲ ਹੋ, ਲੋਕੀ ਤੱਕਦੇ ਨੇ ਹੋ, ਲੋਕੀ ਤੱਕਦੇ ਨੇ, ਬੜੀ ਹੈਰਾਨੀ ਨਾਲ ਹੋ, ਢੋਲ ਜਗੀਰੋ ਦਾ ਹੋ, ਢੋਲ ਜਗੀਰੋ ਦਾ ਬੱਲੇ, ਓ, ਬੱਲੇ |
ох
О, Дхол Джагиро
О, барабан Джагиро, пута огненный дхамал
Да, люди ищут
Да, люди смотрят с большим удивлением
Хо из Дхола Джагиро
Хо из Дхола Джагиро
Стою на сцене и играю J, O, Dhol.
Бхангра соберет всех вместе
Они говорят разные вещи и играют на барабане
Они были ошеломлены, увидев барабан
Девочки теперь выучили барабаны, ребята
Скажи мне, «что будет с мальчиками»?
Хо из Дхола Джагиро
О, барабан Джагиро, пута огненный дхамал
Да, люди ищут
Да, люди смотрят с большим удивлением
Хо из Дхола Джагиро
Хо из Дхола Джагиро
Фея красивее фей
Когда она положила дагу на барабан
Видит мальчиков плюшевыми глазками
Если ты покажешь свои глаза
Хио Хуссейн из Пенджаба капает
Ритм бхангра
О, Дхол Джагиро
О, барабан Джагиро, пута огненный дхамал
Да, люди ищут
Да, люди смотрят с большим удивлением
Хо из Дхола Джагиро
Хо из Дхола Джагиро
Танцует, хо-хо, когда бьет барабан
Он также ест как змея
Он был зависим от молодости
Она победит всех
Позиция стала двойной
Он посадил джангиро прямо в землю.
Хо из Дхола Джагиро
Хо, барабан Джагиро, пута огненный дхамал
Да, люди ищут
Да, люди смотрят с большим удивлением
Хо из Дхола Джагиро
Хо из Дхола Джагиро
Летучая мышь, ох, летучая мышь