Текст песни Kulwinder Billa - Bhagat Singh Baniye
Просмотров: 2
0 чел. считают текст песни верным
0 чел. считают текст песни неверным
На этой странице находится текст песни Kulwinder Billa - Bhagat Singh Baniye, а также перевод песни и видео или клип.
|
ਓ ਵੀ ਸੀ ਕਿਸੇ ਮਾਂ ਦਾ ਜਾਯਾ ਜਿਹਨੇ ਦੇਸ਼ ਆਜ਼ਾਦ ਕਰਾਇਆ ਓ ਵੀ ਸੀ ਕਿਸੇ ਮਾਂ ਦਾ ਜਾਯਾ ਜਿਹਨੇ ਦੇਸ਼ ਆਜ਼ਾਦ ਕਰਾਇਆ ਅਸੀ ਰਾਹ ਤੇਰੇ ਤੇ ਚਲਣਾ ਕਰਦੇ ਵਾਦਾ ਭਗਤ ਸਿਆਂ ਅੱਜ ਆਪ ਭਗਤ ਸਿੰਘ ਬਣੀਏ ਨਾ ਆਖੀਏ ਆਜਾ ਭਗਤ ਸਿਆਂ ਅੱਜ ਆਪ ਭਗਤ ਸਿੰਘ ਬਣੀਏ ਨਾ ਆਖੀਏ ਆਜਾ ਭਗਤ ਸਿਆਂ ਓ ਦਾਤੀ ਦਾ ਪਿਸਤੋਲ ਬਣਾ ਲਓ ਮੋਢੇ ਕਹੀ ਦੀ ਰਾਫਲ ਟਿੱਕਾ ਲਓ ਆਜੋ ਜਾਗੋ ਨੌਜਵਾਨੋ ਮੁੜਕੇਆਂ ਦੀ ਥੋਨੂੰ ਸੋਹ ਕਿਸਾਨੋ ਓ ਦਾਤੀ ਦਾ ਪਿਸਤੋਲ ਬਣਾ ਲਓ ਮੋਢੇ ਕਹੀ ਦੀ ਰਾਫਲ ਟਿੱਕਾ ਲਓ ਆਜੋ ਜਾਗੋ ਨੌਜਵਾਨੋ ਮੁੜਕੇਆਂ ਦੀ ਥੋਨੂੰ ਸੋਹ ਕਿਸਾਨੋ ਓ ਤੇਰੇ ਵਾਂਗੂ ਨਿਓਂਦਾ ਪਾਇਐ ਜਾਦਾ ਭਗਤ ਸਿਆਂ ਅੱਜ ਆਪ ਭਗਤ ਸਿੰਘ ਬਣੀਏ ਨਾ ਆਖੀਏ ਆਜਾ ਭਗਤ ਸਿਆਂ ਅੱਜ ਆਪ ਭਗਤ ਸਿੰਘ ਬਣੀਏ ਨਾ ਆਖੀਏ ਆਜਾ ਭਗਤ ਸਿਆਂ ਓ ਜਿਥੇ ਨਾਨਕ ਦਾ ਹੱਲ ਚਲਾਇਆ ਕਿਵੇ ਜ਼ਮੀਨਾ ਛੱਡ ਦਈਏ ਬੱਲਿਆ ਓ ਟਿੱਬੇ ਢਾਲ ਕੇ ਕੁੱਬੇ ਹੋ ਗੇ ਵਿਚ ਜਵਾਨੀ ਬੁਢੇ ਹੋਗੇ ਓ ਜਿਥੇ ਨਾਨਕ ਦਾ ਹੱਲ ਚਲਾਇਆ ਕਿਵੇ ਜ਼ਮੀਨਾ ਛੱਡ ਦਈਏ ਬੱਲਿਆ ਓ ਟਿੱਬੇ ਢਾਲ ਕੇ ਕੁੱਬੇ ਹੋ ਗੇ ਵਿਚ ਜਵਾਨੀ ਬੁਢੇ ਹੋਗੇ ਕਹੇ Matt ਖੇਤਾ ਦਾ ਜੱਟ ਹੁੰਦਾ ਆਏ ਰਾਜਾ ਭਗਤ ਸਿਆਂ ਅੱਜ ਆਪ ਭਗਤ ਸਿੰਘ ਬਣੀਏ ਨਾ ਆਖੀਏ ਆਜਾ ਭਗਤ ਸਿਆਂ ਅੱਜ ਆਪ ਭਗਤ ਸਿੰਘ ਬਣੀਏ ਨਾ ਆਖੀਏ ਆਜਾ ਭਗਤ ਸਿਆਂ ਹੋ ਕਿਵੇ ਦੇਖ ਲਈਏ ਲੱਥਦੀਆਂ ਪਗਾ ਸੀਨੀਆ ਦੇ ਵਿਚ ਬਾਲ ਲਓ ਅੱਗਾ ਅੰਨ ਦਾਤੇ ਲਈ ਖੜਨ ਦਾ ਵੇਲਾ ਹੱਕਾ ਦੇ ਲਈ ਲੜਨ ਦਾ ਵੇਲਾ ਹੋ ਕਿਵੇ ਦੇਖ ਲਈਏ ਲੱਥਦੀਆਂ ਪਗਾ ਸੀਨੀਆ ਦੇ ਵਿਚ ਬਾਲ ਲਓ ਅੱਗਾ ਅੰਨ ਦਾਤੇ ਲਈ ਖੜਨ ਦਾ ਵੇਲਾ ਹੱਕਾ ਦੇ ਲਈ ਲੜਨ ਦਾ ਵੇਲਾ ਕੋਣ ਤੋੜ ਦੌ ਖੇਤਾ ਨਾਲ ਮੁਲਾਜਾ ਭਗਤ ਸਿਆਂ ਅੱਜ ਆਪ ਭਗਤ ਸਿੰਘ ਬਣੀਏ ਨਾ ਆਖੀਏ ਆਜਾ ਭਗਤ ਸਿਆਂ ਅੱਜ ਆਪ ਭਗਤ ਸਿੰਘ ਬਣੀਏ ਨਾ ਆਖੀਏ ਆਜਾ ਭਗਤ ਸਿਆਂ ਅੱਜ ਆਪ ਭਗਤ ਸਿੰਘ ਬਣੀਏ ਨਾ ਆਖੀਏ ਆਜਾ ਭਗਤ ਸਿਆਂ |