Текст песни Jassie Gill - Viah
На этой странице находится текст песни Jassie Gill - Viah, а также перевод песни и видео или клип.
|
ਓ ਗੱਲ ਮੈਂ ਤੈਨੂ ਦਿਲ ਦੀ ਦਸਣੀ ਸੁਣੀ ਨੀ ਖੜਕੇ ਖੜਕੇ ਤੇਰਾ ਮੈਨੂ ਆਵੇ ਸੁਪਨਾ ਸੁਪਨਾ ਤੜਕੇ ਤੜਕੇ ਓ ਗੱਲ ਮੈਂ ਤੈਨੂ ਦਿਲ ਦੀ ਦਸਣੀ ਸੁਣੀ ਨੀ ਖੜਕੇ ਖੜਕੇ ਤੇਰਾ ਮੈਨੂ ਆਵੇ ਸੁਪਨਾ ਸੁਪਨਾ ਤੜਕੇ ਤੜਕੇ ਹਥਾ ਵਿਚ ਹਥ ਇੱਕ ਦੂਸਰੇ ਦਾ ਫਡੇਯਾ ਤੇ ਬੜਾ ਸੋਹਣਾ ਰਾਹ ਹੋਯੂ ਗਾ ਹਥਾ ਵਿਚ ਹਥ ਇੱਕ ਦੂਸਰੇ ਦਾ ਫਡੇਯਾ ਤੇ ਬੜਾ ਸੋਹਣਾ ਰਾਹ ਹੋਯੂ ਗਾ ਮੈਨੂ ਲਗਦਾ ਸਾਡੇ ਦੋਹਾ ਦੀ ਅਡੀਏ ਛੇਤੀ ਹੀ ਵਿਆਹ ਹੋਯੂ ਗਾ ਪੈਰ ਮੇਰੇ ਲਗਨੇ ਨਾ ਧਰਤੀ ਤੇ ਨਾਲੇ ਤੈਨੂੰ ਬਡਾ ਚਾਵ ਹੋਯੂ ਗਾ ਲਗਦਾ ਸਾਡੇ ਦੋਹਾ ਦੀ ਅਡੀਏ ਬੜੀ ਛੇਤੀ ਹੀ ਵਿਆਹ ਹੋਯੂ ਗਾ ਮੰਮੀ ਮੇਰੀ ਕੱਲ ਤੇਰੀਆਂ ਸਿਫਤਾਂ ਭੌਤ ਸੀ ਕਰਦੀ ਨੁਉਹ ਹੋਵੇ ਤਾਂ ਹੋਵੇ ਖੇਡੀ ਤੇਰੇ ਵਰਗੀ ਲੇਹੁਣਗੇ ਤੇਰੇ ਉੱਤੇ ਨੀ ਸਿਤਾਰੇ ਜਾਦੇ ਹੋਣ ਗੇ ਦਿਨ ਵਿਚ ਓਦਾਨ ਨੀ ਤਾਰੇ ਛਡੇ ਹੋਣ ਗੇ ਦਿਨ ਵਿਚ ਓਦਾਨ ਨੀ ਤਾਰੇ ਛਡੇ ਹੋਣ ਗੇ ਜੇਡੀ ਏਕ੍ਤੇਯਾ ਨੂ ਦੇਖ ਮਛ ਦੀ ਸੇਹਲੀ ਦਿਲ ਓਹਦਾ ਵੀ ਸ੍ਵਾਹ ਹੋਯੂ ਗਾ ਜੇਡੀ ਏਕ੍ਤੇਯਾ ਨੂ ਦੇਖ ਮਛ ਦੀ ਸੇਹਲੀ ਮੈਨੂ ਲਗਦਾ ਸਾਡੇ ਦੋਹਾ ਦੀ ਅਡੀਏ ਛੇਤੀ ਹੀ ਵਿਆਹ ਹੋਯੂ ਗਾ ਪੈਰ ਮੇਰੇ ਲਗਨੇ ਨਾ ਧਰਤੀ ਤੇ ਨਾਲੇ ਤੈਨੂੰ ਬਡਾ ਚਾਵ ਹੋਯੂ ਗਾ ਲਗਦਾ ਸਾਡੇ ਦੋਹਾ ਦੀ ਅਡੀਏ ਬੜੀ ਛੇਤੀ ਹੀ ਵਿਆਹ ਹੋਯੂ ਗਾ ਤੂ ਸੂਟ ਸ੍ਵਾਯਾ ਕਰਨੇ ਮੇਰੇ ਨਾਲ ਮਕੱਛਿੰਗਾ ਕਰਕੇ ਤੌਰ ਬ੍ਨਾਏ ਕਰ ਨੀ ਬਹੁ ਮੋਡਦੇ ਉੱਤੇ ਧਰ ਕੇ ਦਿਲ ਤੇਰਾ ਨੀ ਤੇਰੇ ਲਯੀ ਆਮ ਹੋਜਯੂ ਗਾ ਰੋਨੀ ਰੋਨੀ ਤੇਰਾ ਨੀ ਗੁਲਾਮ ਹੋਜਯੂ ਗਾ ਰੋਨੀ ਰੋਨੀ ਤੇਰਾ ਨੀ ਗੁਲਾਮ ਹੋਜਯੂ ਗਾ ਸੱਤ ਜਨਮਾ ਦਾ ਤੇਰੇ ਨਾਲ ਸਾਤ ਸੋਹਣੀਏ ਨੀ ਮੁੰਡਾ ਕ੍ਦੇ ਨੀ ਜੁੱਡਾ ਹੋਯੂ ਗਾ ਸੱਤ ਜਨਮਾ ਦਾ ਤੇਰੇ ਨਾਲ ਪ੍ਯਾਰ ਸੋਹਣੀਏ ਨੀ ਮੁੰਡਾ ਕ੍ਦੇ ਨੀ ਜੁੱਡਾ ਹੋਯੂ ਗਾ ਮੈਨੂ ਲਗਦਾ ਸਾਡੇ ਦੋਹਾ ਦੀ ਅਡੀਏ ਛੇਤੀ ਹੀ ਵਿਆਹ ਹੋਯੂ ਗਾ ਪੈਰ ਮੇਰੇ ਲਗਨੇ ਨਾ ਧਰਤੀ ਤੇ ਨਾਲੇ ਤੈਨੂੰ ਬਡਾ ਚਾਵ ਹੋਯੂ ਗਾ ਲਗਦਾ ਸਾਡੇ ਦੋਹਾ ਦੀ ਅਡੀਏ ਬੜੀ ਛੇਤੀ ਹੀ ਵਿਆਹ ਹੋਯੂ ਗਾ Смотрите также: |
О, я не слышал стук твоего сердца
Твоя мечта приходит ко мне, мечта, мечта, мечта, мечта, мечта
О, я не слышал стук твоего сердца
Твоя мечта приходит ко мне, мечта, мечта, мечта, мечта, мечта
Рука об руку
Желаю вам очень красивого путешествия
Рука об руку
Желаю вам очень красивого путешествия
Я думаю о наших двоих
Женись скорее
Мои ноги не на земле
А еще у тебя отличный чав хой
Похоже на нашу Доху
Адия очень скоро выйдет замуж
Мама тебя вчера хвалила
Нуух похож на игру, как и ты
Звезды упадут на тебя
Днём звезды рассыпятся
Днём звезды рассыпятся
Вид на Джей Ди Эктея
Его сердце тоже принадлежит ему
Вид на Джей Ди Эктея
Я думаю о наших двоих
Женись скорее
Мои ноги не на земле
А еще у тебя отличный чав хой
Похоже на нашу Доху
Адия очень скоро выйдет замуж
Ты носишь костюм
Смешиваясь со мной
Не делайте это слишком много
Ориентируясь на режим
Dil tera ni tere lai hojyu пой
Ронни Ронни Тера ни гулам Ходзю поет
Ронни Ронни Тера ни гулам Ходзю поет
Давай будем с тобой красивыми семь родов
Ни Мунда Кде Ни Джудда Хою Га
Пусть любовь семи рождений будет с тобой прекрасна
Ни Мунда Кде Ни Джудда Хою Га
Я думаю о наших двоих
Женись скорее
Мои ноги не на земле
А еще у тебя отличный чав хой
Похоже на нашу Доху
Адия очень скоро выйдет замуж