Текст песни Jassie Gill, Gurlez Akhtar - Ki Chahida
На этой странице находится текст песни Jassie Gill, Gurlez Akhtar - Ki Chahida, а также перевод песни и видео или клип.
|
ਕੀ ਚਾਹੀਦਾ ਵੇ ਤੈਨੂੰ ਕੀ ਚਾਹੀਦਾ ਪਿਛੇ ਪਿਛੇ ਆਵੇ ਤੈਨੂੰ ਕੀ ਚਾਹੀਦਾ ਹੋਰ ਨਾ ਕੋਈ ਜੱਟ ਦੀ demand ਗੋਰੀਏ ਲੱਗਣਾ ਐ ਬੱਸ ਤੇਰਾ ਜੀ ਚਾਹੀਦਾ ਹਾਏ ਮੇਰੀ ਮਾਂ ਨੀਂ ਹਾਏ ਮੇਰੀ ਮਾਂ ਫੜ ਲਈ ਸੀ ਬਾਂਹ ਮੁੰਡਾ ਡਰਦਾ ਹੀ ਨਾ ਹੋ ਪਿੱਛੇ ਪਿੱਛੇ ਆਵਾ ਤੇਰੇ ਤਾਂ ਹੀ ਗੋਰੀਏ ਦੇਖੇ ਬਿਨਾਂ ਤੈਨੂੰ ਮੇਰਾ ਸਰਦਾ ਹੀ ਨਾ ਇਕ ਵਾਰੀ ਬੋਲ ਕਦਮਾਂ ਚ ਮਿੱਠੀਏ ਰੱਖ ਦੂੰ ਜੇ ਚੰਨ ਤੈਨੂੰ ਹੀ ਚਾਹੀਦਾ ਕੀ ਚਾਹੀਦਾ ਵੇ ਤੈਨੂੰ ਕੀ ਚਾਹੀਦਾ ਪਿਛੇ ਪਿਛੇ ਆਵੇ ਤੈਨੂੰ ਕੀ ਚਾਹੀਦਾ ਹੋਰ ਨਾ ਕੋਈ ਜੱਟ ਦੀ demand ਗੋਰੀਏ ਲੱਗਣਾ ਐ ਬੱਸ ਤੇਰਾ ਜੀ ਚਾਹੀਦਾ ਵੇ ਸੱਚੀ ਮੇਰੀ ਦੁਨੀਆਂ ਤਬਾਹ ਕਰਤੀ ਹਾਂ ਤੇਰੇ ਪਿਛੇ ਕੱਲ ਠਾ ਠਾ ਕਰਤੀ ਹਾਂ ਜਿਹਨੂੰ ਤਿੰਨ ਸਾਲਾਂ ਤੋਂ ਮੈਂ ਕਰਦੀ ਸੀ date ਕੱਲ ਓਹਨੇ ਡਰਦੇ ਨੇ ਨਾ ਕਰਤੀ ਹੋ ਜਾਊਂ ਗੋਰੀਏ ਨੀਂ ਨੀਂ ਮੈਂ ਜਾਊਂ ਗੋਰੀਏ London'ਓਂ ਨੇ ਝਾਂਜਰਾਂ ਲੈ ਆਉਣ ਗੋਰੀਏ ਲੈਣਾ ਕੀ ਐ ਤੇਰੀਆਂ ਵੇ ਝਾਂਜਰਾਂ ਤੋਂ ਮੈਂ ਹਾਂ ਗੋਰੇ ਗੋਰੇ ਪੈਰਾਂ ਵਿਚ ਪਾਉਂ ਗੋਰੀਏ ਹੋ Gucci'ਆਂ ਦਾ ਨਾਲ ਲੈ ਦੂੰ ਜੋੜਾ ਮਿੱਠੀਏ ਦੱਸਦੀ ਜੇ ਕੁਝ ਹੋਰ ਵੀ ਚਾਹੀਦਾ ਹਾਂ ਕੀ ਚਾਹੀਦਾ ਵੇ ਤੈਨੂੰ ਕੀ ਚਾਹੀਦਾ ਪਿੱਛੇ ਪਿੱਛੇ ਆਵੇ ਤੈਨੂੰ ਕੀ ਚਾਹੀਦਾ ਹੋਰ ਨਾ ਕੋਈ ਜੱਟ ਦੀ demand ਗੋਰੀਏ ਲੱਗਣਾ ਐ ਬੱਸ ਤੇਰਾ ਜੀ ਚਾਹੀਦਾ ਹੋ ਦੇਖ ਤੈਨੂੰ ਦਿਲ ਚ guitar ਵੱਜਦੀ ਤੇਰੇ ਵਰਗਾ ਤਾਂ ਮੈਂ ਜਮਾ ਨੀ ਲੱਭਦੀ ਹਾਏ insta ਤੇ ਹੋਜੂ ਸਾਡੀ ਜੋੜੀ hit ਨੀਂ ਵੇ ਨਾ ਨਾ ਤੇਰੇ ਨਾਲ ਮੈਂ ਜਮਾ ਨੀਂ ਫਭਦੀ ਹੋ ਚੂਰ ਗੋਰੀਏ ਨੀਂ ਜੋ ਗੁਰੂਰ ਗੋਰੀਏ ਭੰਨਣਾ ਮੈਂ ਤੇਰਾ ਐ ਜ਼ਰੂਰ ਗੋਰੀਏ ਹੋਜਾ ਪਰਾਂ ਥੋਡੀ ਜਿਹੀ ਹਵਾ ਆਉਣ ਦੇ ਹੋ ਚੜਾਉਣ ਮੇਰੇ ਪਿਆਰ ਦਾ ਸੁਰੂਰ ਗੋਰੀਏ ਫੇਰ ਨਾ ਕਹੀ ਮੈਂ ਤੈਨੂੰ ਸਿੱਧਾ ਕਰਤਾਂ Gill rony ਮੈਥੋਂ ਦੂਰ ਹੀ ਚਾਹੀਦਾ ਕੀ ਕੀ ਚਾਹੀਦਾ ਵੇ ਤੈਨੂੰ ਕੀ ਚਾਹੀਦਾ ਪਿੱਛੇ ਪਿੱਛੇ ਆਵੇ ਤੈਨੂੰ ਕੀ ਚਾਹੀਦਾ ਹੋਰ ਨਾ ਕੋਈ ਜੱਟ ਦੀ demand ਗੋਰੀਏ ਲੱਗਣਾ ਐ ਬੱਸ ਤੇਰਾ ਜੀ ਚਾਹੀਦਾ Yeah! Yeah |
Что вам нужно? Что вам нужно?
Следуйте тому, что вам нужно
Никаких других требований Джетт, блондинки.
мне просто нужна твоя жизнь
О, моя мать, о, моя мать
Мальчик не боялся держать руку
Эй, вернись, вернись, ты справедлива
Не видя тебя, я не знаю своей зимы
Как только слова сладки в шагах
Сохрани это, если хочешь луну
Что вам нужно? Что вам нужно?
Следуйте тому, что вам нужно
Никаких других требований Джетт, блондинки.
мне просто нужна твоя жизнь
Действительно разрушил мой мир
Да, я был позади тебя вчера
Да, в течение трех лет
я раньше встречался
Они не боялись завтрашнего дня
Да, станьте блондинками
Нет, я стану блондинкой
Лондонские тарелки
Привлекайте блондинок
Каково ваше мнение?
Я из тарелок
Да, в белых белых ногах
Надень блондинок
Иди с Gucci
Давай возьмем пару сладостей
Дайте мне знать, если вам нужно что-нибудь еще
Да, чего ты хочешь? Что ты хочешь?
Вернись, что тебе нужно?
Никаких других требований Джетт, блондинки.
мне просто нужна твоя жизнь
Видишь, в твоем сердце звучит гитара
я не похож на тебя
Привет в инсте, наша парочка не хит
я с тобой не согласен
Хо Чур Гория Ниин Джо Гурур Гория
Бханна, я твоя, конечно, блондинки
Просто небольшой ветерок
Моя любовь к тебе, моя прекрасная блондинка
Не говори больше, я сделаю тебя прямо
Джилл Рони должен держаться от меня подальше
Что вам нужно? Что вам нужно?
Вернись, что тебе нужно?
Никаких других требований Джетт, блондинки.
мне просто нужна твоя жизнь
Да!Ага