Текст песни Jassi Gill - Bapu Zimidar
На этой странице находится текст песни Jassi Gill - Bapu Zimidar, а также перевод песни и видео или клип.
|
ਮੈਂ ਤਾ ਚੇਤਕ ਲੇਯਾ ਪੱਲੇ ਅੱਡ ਕੇ ਬੇਬੇ ਜੀ ਦੇ ਮੂਹਰੇ ਹਾੜੇ ਕੱਡ ਕੇ, ਸੁਨੇਯਾ ਏ Lancer ਉਹਨੇ ਲੈ ਲੀ ਏਕ time ਵਾਲੀ ਰੋਟੀ ਜੈਹੀ ਛੱਡ ਕੇ ਮੈਂ ਤਾ ਚੇਤਕ ਲੇਯਾ ਪੱਲੇ ਅੱਡ ਕੇ ਬੇਬੇ ਜੀ ਦੇ ਮੂਹਰੇ ਹਾੜੇ ਕੱਡ ਕੇ, ਸੁਨੇਯਾ ਏ Lancer ਉਹਨੇ ਲੈ ਲੀ ਏਕ time ਵਾਲੀ ਰੋਟੀ ਜੈਹੀ ਛੱਡ ਕੇ ਰੱਬਾ ਏਡਾ ਵੱਡਾ ਫਾਸਲਾ ਕਿਊ ਸਾਡੇ ਵਿਚਕਾਰ ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ, ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ ਓ ਤਾ ਕਾੱਲੇਜ ਦੀ fees ਓਹਨੀ ਭਰਤੀ ਸਾਡੇ ਆਰ੍ਤ ਤੇ ਜਿੰਨੇ ਪੈਸੇ ਪਏ ਨੇ ਖ਼ਾਬਾ ਵਾਲੇ ਮਿਹਲ ਉਸਾਰਦੀ ਸਾਡੇ ਸਦਰਾ ਦੇ ਘਰ ਤਾਹਈਓ ਢਹੈ ਨੇ ਹੁਣ ਦਸੋ ਕਿਵੇ ਜੁਡੂ ਸਾਡੇ ਦਿੱਲ ਵਾਲੀ ਤਾਰ ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ ਓ ਤਾ ਵੱਡੇਯਾ ਚਾ ਪੱਲੀ ਮੱਤ ਹੋਰ ਏ ਤਾਹੀ ਕਰ ਦੇਣਾ ਆਪਾ ignore ਏ ਭੋਲਾ ਭੱਲਾ ਮੁਖ ਓਹਦਾ ਜਾਪਦਾ ਪਰ ਲੱਗੇ ਮੈਨੂ ਦਿੱਲ ਵਿਚ ਚੋਰ ਏ, ਛੱਡ Happy Raikotiਕਰਣਾ ਨੀ ਇਸ਼ਹਾਰ ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ |
Me ta Chetak Leya Palle Apart ke
Перед Бебе Джи,
Сунея взял Лансера
Оставив один раз роти джайхи
Me ta Chetak Leya Palle Apart ke
Перед Бебе Джи,
Сунея взял Лансера
Оставив один раз роти джайхи
Боже, какая большая пропасть между нами
Это должно быть сделано на папины деньги
Куда наш отец Зимидар машину возьмет,
Это должно быть сделано на папины деньги
Наш отец Зимидар куда-нибудь отвезет машину.
Это должно быть сделано на папины деньги
Наш отец Зимидар куда-нибудь отвезет машину.
О, и плата за колледж и поступление
Сумма денег, которую мы потратили на наш праздник
Хабавале Михал построен
Дом нашего отца — Тахаио Дайне.
Теперь скажи мне, как соединить наши сердечные струны.
Это должно быть сделано на папины деньги
Наш отец Зимидар куда-нибудь отвезет машину.
Это должно быть сделано на папины деньги
Наш отец Зимидар куда-нибудь отвезет машину.
Это должно быть сделано на папины деньги
Наш отец Зимидар куда-нибудь отвезет машину.
О та бадайя ча палли мат хор а
Тахи Кардена апа игнорировать
Кажется, у него наивное лицо
Но я думаю, что в моем сердце сидит вор,
Не покидай Хэппи Райкоти