Текст песни Jassa Dhillon, Gur Sidhu - Alone Jatt
На этой странице находится текст песни Jassa Dhillon, Gur Sidhu - Alone Jatt, а также перевод песни и видео или клип.
|
ਹੋ ਘਰ ਬੈਠੇ ਭੱਡੱਤੁ ਪਾ ਸਕਦੇ ਪੁੱਠੀਆਂ ਵੀ ਸਿੱਧੀਆਂ ਪਾ ਸਕਦੇ ਹੋ ਡਰਦੇ ਨਾ ਕਿੱਤੇ ਅੰਜ਼ਾਮਾਂ ਤੋ ਹੋ ਦੁਨੀਆਂ ਉਂਗਲਾਂ ਉੱਤੇ ਨੱਚਾ ਸਕਦੇ ਹੋ ਪੱਕੇ ਘੱਰ ਯਾਰਾਂ ਦੇ ਮੋਟਰ ਤੇ ਲੰਘ ਗਏ ਸਾਰੇ ਦਿੱਨ ਔਕੜ ਤੇ ਦੱਬਜਾਂਗੇ ਜਿਹੜੇ ਕਹਿੰਦੇ ਸੀ ਨਾ ਪੱਖ ਯਾਰਾਂ ਦਾ ਲੈਂਦੇ ਸੀ ਹੁੰਣ ਬੱਲੀਏ ਜੀ ਜੀ ਕਰਦੇ ਨੇ ਭਾਵੇਂ ਅੰਦਰੋਂ ਅੰਦਰੀ ਸੜਦੇ ਨੇ ਹੁੰਣ ਦੇਖੀਂ ਆਉਂਦਾ ਲੌਟ ਕੁੜੇ ਬਾਬੇ ਨੇ ਫ਼ੜ ਲਿਆ ਪੱਲਾ ਨੀ ਹੋ ਜਿਹਨੇ ਕੱਢਣਾ ਵੇਹਮ ਓਹ ਕੱਢ ਸੱਕਦਾ ਜਿਹਨੇ ਛੱਡਣਾ ਟਾਇਮ ਓਹ ਛੱਡ ਸੱਕਦਾ ਹੁੰਣ ਹੁੰਦਾ ਹੀ ਹੈਂ ਜੱਟ ਕੱਲਾ ਨੀ ਕੱਢਣਾ ਵੇਹਮ ਓਹ ਕੱਢ ਸੱਕਦਾ ਜਿਹਨੇ ਛੱਡਣਾ ਟਾਇਮ ਓਹ ਛੱਡ ਸੱਕਦਾ ਹੁੰਣ ਹੁੰਦਾ ਹੀ ਹੈਂ ਜੱਟ ਕੱਲਾ ਨੀ (ਹੁੰਦਾ ਹੀ ਹੈਂ ਜੱਟ ਕੱਲਾ ਨੀ) Gur Sidhu Music ਹੋ ਕਿੱਤਾ ਜੌ ਵੀ ਕਿੱਤਾ ਐ end ਕੁੜੇ ਫ਼ੇਲ ਕਰ ਦਈਏ ਬਣੇ trend ਕੁੜੇ (trend ਕੁੜੇ, trend ਕੁੜੇ) ਹੋ ਕਿੱਤਾ ਜੌ ਵੀ ਕਿੱਤਾ ਐ end ਕੁੜੇ ਫ਼ੇਲ ਕਰ ਦਈਏ ਬਣੇ trend ਕੁੜੇ ਜਿਵੇਂ ਕਹਿ ਦਈਏ ਉਵੇਂ ਹੋ ਜਾਂਦਾ ਸਾਲਾ ਮੂਡ ਉੱਤੇ ਐ depend ਕੁੜੇ ਹੋ ਪਈ ਕਰੀ ਕੰਨ ਜਿਹਾ ਨੋਟ ਕੁੜੇ ਸਾਲਾ ਭਰਿਆ ਰਹਿੰਦਾ ਗੱਲਾ ਨੀ ਹੋ ਜਿਹਨੇ ਕੱਢਣਾ ਵੇਹਮ ਓਹ ਕੱਢ ਸੱਕਦਾ ਜਿਹਨੇ ਛੱਡਣਾ ਟਾਇਮ ਓਹ ਛੱਡ ਸੱਕਦਾ ਹੁੰਣ ਹੁੰਦਾ ਹੀ ਹੈਂ ਜੱਟ ਕੱਲਾ ਨੀ ਕੱਢਣਾ ਵੇਹਮ ਓਹ ਕੱਢ ਸੱਕਦਾ ਜਿਹਨੇ ਛੱਡਣਾ ਟਾਇਮ ਓਹ ਛੱਡ ਸੱਕਦਾ ਹੁੰਣ ਹੁੰਦਾ ਹੀ ਹੈਂ ਜੱਟ ਕੱਲਾ ਨੀ (ਹੁੰਦਾ ਹੀ ਹੈਂ ਜੱਟ ਕੱਲਾ ਨੀ) ਪਿੰਡ ਤੌਬਾ ਕਰਦਾ ਮਿੱਤਰਾਂ ਤੋ ਤਿੱਲਛਿਆਂ ਨੇ ਵਿੱਚ ਤੋਰਾਂ ਨੀ ਉਂਝ ਗੋਲ਼ੀ ਤਾਂ ਅੱਸੀ ਜਰ ਜਾਈਏ ਪਰ ਇਸ਼ਕ਼ ਬੜਾ ਏ ਕੌੜਾ ਨੀ ਪਿੰਡ ਤੌਬਾ ਕਰਦਾ ਮਿੱਤਰਾਂ ਤੋ ਤਿੱਲਛਿਆਂ ਨੇ ਵਿੱਚ ਤੋਰਾਂ ਨੀ ਉਂਝ ਗੋਲ਼ੀ ਤਾਂ ਅੱਸੀ ਜਰ ਜਾਈਏ ਪਰ ਇਸ਼ਕ਼ ਬੜਾ ਏ ਕੌੜਾ ਨੀ ਥੋੜੇ ਰਸਤੇ ਟੇਢੇ-ਮੇਢੇ ਨੇ ਅੱਸੀ ਤਾਂਹੀ ਵਡਿਆ ਛੱਲਾ ਨੀ ਹੋ ਜਿਹਨੇ ਕੱਢਣਾ ਵੇਹਮ ਓਹ ਕੱਢ ਸੱਕਦਾ ਜਿਹਨੇ ਛੱਡਣਾ ਟਾਇਮ ਓਹ ਛੱਡ ਸੱਕਦਾ ਹੁੰਣ ਹੁੰਦਾ ਹੀ ਹੈਂ ਜੱਟ ਕੱਲਾ ਨੀ ਕੱਢਣਾ ਵੇਹਮ ਓਹ ਕੱਢ ਸੱਕਦਾ ਜਿਹਨੇ ਛੱਡਣਾ ਟਾਇਮ ਓਹ ਛੱਡ ਸੱਕਦਾ ਹੁੰਣ ਹੁੰਦਾ ਹੀ ਹੈਂ ਜੱਟ ਕੱਲਾ ਨੀ (ਹੁੰਦਾ ਹੀ ਹੈਂ ਜੱਟ ਕੱਲਾ ਨੀ) |
Вы можете получить еду, сидя дома
Можно положить сумки прямо
Не бойтесь оккупации
Мир может танцевать на пальцах
Обязательно оставайтесь на моторе своих друзей
Все прошедшие дни трудны
Даббьянге, который говорил
Он не принимал сторону своих друзей
Есть кошки, которые делают это
Даже если они горят изнутри
Многие дети приходят, когда вы их видите
Баба взял это
Он мог уничтожить тех, кто хотел уничтожить
Он мог уйти, когда пришло время уходить
Это происходит, как только это происходит
Он мог вытащить
Он мог уйти, когда пришло время уходить
Это происходит, как только это происходит
(Хунда хай хайн джатт калла ни)
Гур Сидху
Хо Китта Джоу Ви Китта Ай энд кудаде
Давайте подведем тренд, дети
(трендовые дети, трендовые дети)
Ho kitta jo ve kitta ey end kude
Давайте подведем тренд, дети
Как сказано, это будет сделано
Это зависит от настроения года
Случилось так, что записка сломалась
Это не то, что длится круглый год
Он мог уничтожить тех, кто хотел уничтожить
Он мог уйти, когда пришло время уходить
Это происходит, как только это происходит
Он мог вытащить
Он мог уйти, когда пришло время уходить
Это происходит, как только это происходит
(Хунда хай хайн джатт калла ни)
Деревня раскаивается перед друзьями
Тилчаян не торан ни
Итак, давайте восемьдесят раз
Но это очень горько
Деревня раскаивается перед друзьями
Тилчаян не торан ни
Итак, давайте восемьдесят раз
Но это очень горько
Немного криво
Вот такая большая дыра
Он мог уничтожить тех, кто хотел уничтожить
Он мог уйти, когда пришло время уходить
Это происходит, как только это происходит
Он мог вытащить
Он мог уйти, когда пришло время уходить
Это происходит, как только это происходит
(Хунда хай хайн джатт калла ни)