Текст песни Jasmine Brar feat. Harf Cheema - Hanju
На этой странице находится текст песни Jasmine Brar feat. Harf Cheema - Hanju, а также перевод песни и видео или клип.
|
ਕੱਲਿਆਂ ਨੀ ਕਦੇ ਸਾਹ ਲੈਣ ਬਾਰੇ ਸੋਚਿਆ ਤੇਰੇ ਬਿਨਾਂ ਕਿੱਥੇ ਵੇ ਮੈਂ ਰਹਿਣ ਬਾਰੇ ਸੋਚਿਆ ਤੇਰੇ ਨਾਲ ਹੀ ਆਂ ਮੈਂ ਕੱਖ ਨਹੀਂ ਬਿਨਾਂ ਤੇਰੇ ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ The Boss ਹੱਥ ਲਾ ਕੇ ਖਵਾਬਾਂ ਵਿਚ ਛੋਣ ਲੱਗ ਜਾਨੀ ਆਂ ਉੱਚੀ ਉੱਚੀ ਹੱਸਾਂ ਕਦੇ ਰੋਣ ਲੱਗ ਜਾਨੀ ਆਂ ਯਾਦਾਂ ਬਹਿੰਦੀਆਂ ਨੇ ਆਣ ਕੇ ਖਵਾਬਾਂ ਦੇ ਬਨੇਰੇ ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ ਤੇਰੇ ਲਈ ਹੀ ਡੁੱਲੀ ਸਦਾ ਡੁੱਲੀ ਜਦੋਂ ਅੱਖ ਵੇ ਬੰਦ ਹੀ ਹੋਜੂਗੀ ਤੇਰੀ ਭੁੱਲੀ ਜਦੋਂ ਅੱਖ ਵੇ ਮੁੱਲ ਸਾਰਿਆਂ ਦਾ ਪਾ ਦੇ ਹੰਜੂ ਤੇਰੇ ਲਈ ਜੋ ਕੇਰੇ ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ ਗੱਲ ਇੱਕੋ ਗੱਲ ਤੇ ਮੁਕਾਉਣੀ ਆ ਹਰਫ਼ ਵੇ ਆਪਣੇ ਤੋਂ ਵਧ ਤੈਨੂੰ ਚਾਉਣੀ ਆ ਹਰਫ਼ ਵੇ ਰੋਣ ਨਾਲ ਜਦੋਂ ਹੋਣ ਵੇ ਹਨੇਰੇ ਵੀਂ ਸਵੇਰੇ ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ |
Вчера я никогда не думал о дыхании
Я думал о том, чтобы жить без тебя
С тобой я не жив без тебя
В моем смехе ты в моих слезах
В моем смехе ты в моих слезах
Босс
Касаясь мечты руками
Смейся громко и никогда не плачь
Воспоминания пришли
Баннеры мечты
В моем смехе ты в моих слезах
В моем смехе ты в моих слезах
Дулли для тебя всегда Дулли, когда глаза текут
Твоя забывчивость закроется, когда глаза исчезнут
Положите ценность всего для вас
В моем смехе ты в моих слезах
В моем смехе ты в моих слезах
Давайте остановимся на одном и том же
Я хочу тебя больше, чем ты сам
Плачу, когда темно утром
В моем смехе ты в моих слезах
В моем смехе ты в моих слезах