Текст песни Jagtar Dulai - Aja Kudiye
На этой странице находится текст песни Jagtar Dulai - Aja Kudiye, а также перевод песни и видео или клип.
|
ਨੀ ਆਜਾ ਕੁੜੀਏ ਨੀ ਆਜਾ ਕੁੜੀਏ ਸੈਰ ਕਰਾਵਾਂ ਨੀ ਤੇਰੇ ਉੱਤੇ ਮਰਦਾ ਤੈਨੂ ਰੋਜ਼ ਫੋਨ ਹੀ ਕਰਦਾ ਮੇਰੀ ਬਾਹਾਂ ਵਿਚ ਤੂ ਰਿਹ ਜਾਵਾਂ ਨੀ ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ ਓ ਪੂਰੀ ਦੁਨੀਆਂ ਦਿਖਾ ਦਊਂਗਾ ਓ ਤੈਨੂ ਚੰਦ ਤਕ ਲੇਜੁੰਗਾ ਓ ਤੇਰੇ ਸੁਪਨੇ ਮੈਂ ਪੂਰੇ ਕਰਦੂ ਏ ਤੈਨੂ ਵਾਦਾ ਕਰਦਾ ਆਂ ਓ ਪੂਰੀ ਦੁਨੀਆਂ ਦਿਖਾ ਦਊਂਗਾ ਓ ਤੈਨੂ ਚੰਦ ਤਕ ਲੇਜੁੰਗਾ ਓ ਤੇਰੇ ਸੁਪਨੇ ਮੈਂ ਪੂਰੇ ਕਰਦੂ ਤੈਨੂ ਵਾਦਾ ਕਰਦਾ ਆਂ ਨੀ ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ ਮੈਂ ਸਾਰੀ ਰਾਤ ਹੋ ਤੈਨੂ ਸੈਰ ਕਰਾਵਾਂ ਸਾਰੇ ਸ਼ਿਰੀ ਤੈਨੂ ਘੁਮ ਕੇ ਦਿਖਾਵਾਂ ਓ ਨੀ ਮੈਂ ਹੈਗਾ ਪੇਂਡੂ ਦੇਸੀ ਜੱਟ ਨੀ ਮੈਂ ਸਾਰੇਯਾ ਨੂ ਹਾਰ ਕੇ ਦਿਖੌਂਦਾ ਨੀ ਓ ਨੀ ਤੂ ਰਿਹ ਜਗਤਾਰ ਦੇ ਨਾਲ ਤੇ ਦੇਖੀ ਅੱਸੀ ਕਰੂੰਗੇ ਕਮਾਲ ਓ ਨੀ ਮੈਂ ਹੈਗਾ ਰਾਜਾ ਤੂ ਮੇਰੀ ਰਾਣੀ ਆਜਾ ਬਣਾਈਏ ਨਵੀ ਪ੍ਯਾਰ ਦੀ ਕਹਾਣੀ ਨੀ ਆਜਾ ਕੁੜੀਏ ਨੀ ਆਜਾ ਕੁੜੀਏ ਸੈਰ ਕਰਾਵਾਂ ਨੀ ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ ਨੀ ਤੇਰੇ ਵਰਗੀ ਹੋਰ ਨਾ ਕੋਈ ਅੰਦਰੋਂ ਤੂ ਹੈਗੀ ਸਬ ਤੋਂ ਸੋਹਣੀ ਮੈਂ ਤੇਰੇ ਨਾਲ ਹੀ ਕੱਲਾ ਰਿਹਨਾ ਸਾਨੂ ਦੁਨਿਯਾ ਦਾ ਫਿਕਰ ਨਾ ਕੋਈ ਨੀ ਤੇਰੇ ਵਰਗੀ ਹੋਰ ਨਾ ਕੋਈ ਅੰਦਰੋਂ ਤੂ ਹੈਗੀ ਸਬ ਤੋਂ ਸੋਹਣੀ ਮੈਂ ਤੇਰੇ ਨਾਲ ਹੀ ਕੱਲਾ ਰਿਹਨਾ ਸਾਨੂ ਦੁਨਿਯਾ ਦਾ ਫਿਕਰ ਨਾ ਕੋਈ ਨੀ ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ ਹੁਣ ਚਾਅ ਪੂਰਾ ਤੂ ਕਰਲਾ ਏ ਮੌਕਾ ਮੂਡ ਕੇ ਨੀ ਔਣਾ ਦੂਲ੍ਹੇ ਕੁੜੀਏ ਤੂ ਬਣ ਜੁ ਤੈਨੂ ਰਾਣੀ ਵਾਂਗੂ ਰਖਣਾ ਹੁਣ ਚਾਅ ਪੂਰਾ ਤੂ ਕਰਲਾ ਏ ਮੌਕਾ ਮੂਡ ਕੇ ਨੀ ਔਣਾ ਦੂਲ੍ਹੇ ਕੁੜੀਏ ਤੂ ਬਣ ਜੁ ਤੈਨੂ ਰਾਣੀ ਵਾਂਗੂ ਰਖਣਾ, ਨੀ ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ |
Давай, девочка
Давай, девочка
прогуляться
Я не умру от тебя
Он звонил тебе каждый день
Ты остаешься в моих объятиях
Давай, девочка, позволь мне отвезти тебя на прогулку
Позволь мне взять тебя на прогулку, девочка
О, я покажу всему миру
О Тену Чанд Леджунга
О, я исполню твои мечты
Я обещаю тебе
О, я покажу всему миру
О Тену Чанд Леджунга
О, я исполню твои мечты
Я обещаю тебе
Давай, девочка, позволь мне отвезти тебя на прогулку
Позволь мне взять тебя на прогулку, девочка
Я буду гулять с тобой всю ночь
Я покажу тебе всю свою голову
О Ни Мейн Хайга Сельский Дези Джат Ни
Кажется, я не всех потерял
О, ты остаешься с Джагтаром
Смотри и делай аси Камаль
О ни мейн хайга Раджа Ту Мери Рани
Давайте создадим новую историю любви
Давай, девочка
Давай, девочка
прогуляться
Давай, девочка, позволь мне отвезти тебя на прогулку
Позволь мне взять тебя на прогулку, девочка
Никто другой, как ты
Ты самая красивая внутри
Я останусь с тобой навсегда
Нам плевать на мир
Никто другой, как ты
Ты самая красивая внутри
Я останусь с тобой навсегда
Нам плевать на мир
Давай, девочка, позволь мне отвезти тебя на прогулку
Позволь мне взять тебя на прогулку, девочка
Теперь ты исполнишь свое желание
Нетрудно воспользоваться этой возможностью
Дуле кудие ту бан дзю
Держать тебя как королеву
Теперь ты исполнишь свое желание
Нетрудно воспользоваться этой возможностью
Дуле кудие ту бан дзю
Храню тебя, как королеву,
Давай, девочка, позволь мне отвезти тебя на прогулку
Позволь мне взять тебя на прогулку, девочка