Текст песни Ranjit Bawa - Rona Pai Gaya
На этой странице находится текст песни Ranjit Bawa - Rona Pai Gaya, а также перевод песни и видео или клип.
|
ਮੇਰੀ ਅੱਖ ਦਾ ਹੰਜੂ ਇਕ ਵੀ ਝੱਲ ਨਈ ਹੁੰਦਾ ਸੀ ਕਦੇ ਤੇਰੇ ਤੋ ਮੇਰੀ ਖੁਸ਼ੀ ਨੂੰ ਮੇਰੇ ਦਰਦ ਨੂੰ ਪਰਦਾ ਹੁੰਦਾ ਸੀ ਮੇਰੇ ਚਿਹਰੇ ਤੋ ਸੁਪਨੇ ਵਿਖਾ ਕੇ ਪੈਸੇ ਹੋ ਗਿਆ ਵੇ ਸਾਨੂੰ ਫਿਕਰ ਹੰਡੌਣਾ पे ਗਿਆ ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ ਤੇਰੇ ਹੁੰਦੇ ਰੋਣਾ ਪੈ ਗਿਆ ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ ਤੇਰੇ ਹੁੰਦੇ ਰੋਣਾ ਪੈ ਗਿਆ Jay k ਤੂੰ ਹੀ ਮੈਨੂੰ ਕਿਹੰਦਾ ਸੀ ਕੇ ਡੋਲੀ ਨਾ ਡੋਲੀ ਨਾ ਮੈਂ ਹਾਂ ਨਾ ਨਾਲ ਤੇਰੇ ਤੂੰ ਹੀ ਫਿਰ ਦੱਸ ਛੜਵਾਏ ਕ੍ਯੂਂ ਹੱਥਾਂ ਵਿਚ ਹੋਵੇ ਹੱਥ ਮੇਰੇ ਤੇਰੇ ਤਾਂ ਕਦਮ ਤੇਜ਼ ਹੋ ਗਏ ਵੇ ਸਾਨੂੰ ਇਕ ਤਾਂ ਖਿਲੌਣਾ ਪੈ ਗਿਆ ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ ਤੇਰੇ ਹੁੰਦੇ ਰੋਣਾ ਪੈ ਗਿਆ ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ ਤੇਰੇ ਹੁੰਦੇ ਰੋਣਾ ਪੈ ਗਿਆ Online ਮੇਰੇ ਲਈ ਹੌਂਦਾ ਸੀ ਮੈਨੂੰ ਤਾਂ ਚੇਤੇ ਹਰ ਪਲ ਵੇ ਅੱਜ ਮੇਰੇ message seen ਵੀ ਕਰਦਾ ਨਈ ਪੜ੍ਹਨੇ ਤਾਂ ਦੂਰ ਦੀ ਆ ਗੱਲ ਵੇ ਹਾਂ status ਪਾਇਆ ਸੀ ਜੋ ਤੂੰ ਮੇਰੇ ਲਈ ਵੇ ਤੈਨੂੰ ਕਾਹਤੋਂ ਬਦਲੌਣਾ ਪੈ ਗਿਆ ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ ਤੇਰੇ ਹੁੰਦੇ ਰੋਣਾ ਪੈ ਗਿਆ ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ ਤੇਰੇ ਹੁੰਦੇ ਰੋਣਾ ਪੈ ਗਿਆ ਬੱਸ ਕਰ ਬਹੁਤ ਰੁੱਸ ਲਿਆ ਤੂੰ ਰੁਸਿਆ ਨੇ ਜਿੰਦ ਖੌਰ ਦਿੱਤੀ ਵੇ ਫਤਿਹ ਤੂੰ ਵੀ ਛੱਡ ਜਿੱਦ ਆਪਣੀ ਮੈਂ ਵੀ ਤਾਂ ਸੋਂਹ ਤੋਡ਼ ਦਿੱਤੀ ਵੇ ਮਸਾਂ ਤਾਂ ਮਿਲੇ ਸੀ ਛੰਨਾ ਵਾਲਿਆਂ ਵੇ ਸਾਨੂੰ ਫੇਰ ਵਖ ਹੋਣਾ ਪੈ ਗਿਆ ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ ਤੇਰੇ ਹੁੰਦੇ ਰੋਣਾ ਪੈ ਗਿਆ ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ ਤੇਰੇ ਹੁੰਦੇ ਰੋਣਾ ਪੈ ਗਿਆ Jay K Смотрите также: |
Мои глаза не проронили ни одной слезинки. Раньше мое лицо было залито счастьем и болью. Деньги зарабатывались демонстрацией мечт. Мы волновались и плакали. Посмотри на тебя, ты прекрасна. Мне приходилось плакать из-за тебя. Посмотри на тебя, ты прекрасна. Мне приходилось плакать из-за тебя. Джей Кей. Ты говорила мне, что я не двигаюсь. Я не двигаюсь, и я не с тобой. Скажи мне почему. Если моя рука в моих руках, твои шаги становятся быстрее. У нас есть игрушка. Посмотри на тебя, ты прекрасна. Мне приходилось плакать из-за тебя. Посмотри на тебя, ты прекрасна. Мне приходилось плакать из-за тебя. Интернет был для меня. Я помню каждый момент. Сегодня мое сообщение не видят. Если ты его прочитаешь, то это далекое чувство исчезнет. У меня был статус, что ты для меня. Зачем ты хочешь меня видеть? Месть пришла
Посмотри на своих прекрасных
Мне пришлось плакать, пока ты был там
Посмотри на своих прекрасных
Мне пришлось плакать, пока ты был там
Ты просто очень разозлился
Россия дала тебе жизнь
Ты также покинул Фатеха из-за своего упрямства
Я тоже нарушил свою клятву
Мы встречались раньше, люди Чханны
Нам снова пришлось расстаться
Посмотри на своих прекрасных
Мне пришлось плакать, пока ты был там
Посмотри на своих прекрасных
Мне пришлось плакать, пока ты был там
Джей К