Текст песни Raashi Sood with The PropheC - Udeek
На этой странице находится текст песни Raashi Sood with The PropheC - Udeek, а также перевод песни и видео или клип.
|
ਆ ਟੋਡੀ ਨਾ, ਟੋਡੀ ਨਾ ਟੋਡੀ ਨਾ ਮੇਰਾ ਦਿਲ ਆਕੇ ਸੋਹਣੇਯਾ ਵੇ ਮੈਨੂੰ ਮਿਲ ਅਖਾਂ ਤੈਨੂੰ ਉਡੀਕ ਦੀਆ ਕੰਨਾ ਚ ਸੁਣਾ ਦੇ ਮਿਠੇ ਬੋਲ, ਮਿਠੇ ਬੋਲ ਰਿਹਨਾ ਸਡਾ ਚੰਨਾ ਤੇਰੇ ਕੋਲ, ਤੇਰੇ ਕੋਲ ਮੋੜੀ ਨਾ, ਮੋੜੀ ਨਾ ਮੋੜੀ ਨਾ ਮੇਰਾ ਦਿਲ ਆਕੇ ਸੋਹਣੇਯਾ ਵੇ ਮੈਨੂੰ ਮਿਲ ਅਖਾਂ ਤੈਨੂੰ ਉਡੀਕ ਦੀਆ ਉੱਠ ਦੀ ਉਮੀਦ ਜਦੋਂ ਚੜ੍ਹ ਡਾ ਏ ਦਿਨ ਕਿਂਵੇ ਦੱਸਾਂ ਤੈਨੂੰ ਕਿ ਏ ਹਾਲ ਤੇਰੇ ਬਿਨ ਉੱਠ ਦੀ ਉਮੀਦ ਜਦੋਂ ਚੜ੍ਹ ਡਾ ਏ ਦਿਨ ਕਿਂਵੇ ਦੱਸਾਂ ਤੈਨੂੰ ਕਿ ਏ ਹਾਲ ਤੇਰੇ ਬਿਨ ਟੁਟ ਜਾਂਦੇ ਆਸ ਫਿਰ ਹਨੇਰੇਯਾ ਦੇ ਨਾਲ ਚੰਦਰੀ ਸਟੌਂਦੀ ਮੈਨੂ ਫਿਰ ਲੰਬੀ ਰਾਤ ਫਿਰ ਲੰਬੀ ਰਾਤ ਫਿਰ ਲੰਬੀ ਰਾਤ ਫਿਰ ਲੰਬੀ ਰਾਤ ਫਿਰ ਲੰਬੀ ਰਾਤ ਟੋਡੀ ਨਾ, ਟੋਡੀ ਨਾ ਟੋਡੀ ਨਾ ਮੇਰਾ ਦਿਲ ਆਕੇ ਸੋਹਣੇਯਾ ਵੇ ਮੈਨੂੰ ਮਿਲ ਅਖਾਂ ਤੈਨੂੰ ਉਡੀਕ ਦੀਆ ਕੰਨਾ ਚ ਸੁਣਾ ਦੇ ਮਿਠੇ ਬੋਲ, ਮਿਠੇ ਬੋਲ ਰਿਹਨਾ ਸਡਾ ਚੰਨਾ ਤੇਰੇ ਕੋਲ, ਤੇਰੇ ਕੋਲ ਮੋੜੀ ਨਾ, ਮੋੜੀ ਨਾ ਮੋੜੀ ਨਾ ਮੇਰਾ ਦਿਲ ਆਕੇ ਸੋਹਣੇਯਾ ਵੇ ਮੈਨੂੰ ਮਿਲ ਅਖਾਂ ਤੈਨੂੰ ਉਡੀਕ ਦੀਆਂ ਦਿਲ ਮੇਰਾ.. ਤੋਡ਼ ਨਾ ਦਿਲ ਮੇਰਾ.. ਤੋਡ਼ ਨਾ ਦਿਲ ਮੇਰਾ.. ਤੋਡ਼ ਨਾ ਦਿਲ ਮੇਰਾ.. ਕੀਤੇ ਕੋਲ ਹੋਵੇ ਕਿਹ ਕੇ ਕਮਲੀ ਬੁਲਾਵੇ ਡੁੱਬੇ ਹੁਏ ਜਿੰਦ ਨੂ ਕਿਨਾਰੇ ਤੂ ਦਿਖਾ ਵੇ ਕੀਤੇ ਕੋਲ ਹੋਵੇ ਕਿਹ ਕੇ ਕਮਲੀ ਬੁਲਾਵੇ ਡੁੱਬੇ ਹੁਏ ਜਿੰਦ ਨੂ ਕਿਨਾਰੇ ਤੂ ਦਿਖਾ ਵੇ ਚੰਨਾ ਆਕੇ ਮੇਰੇ ਕੋਲ ਗਲ ਨਾਲ ਲਾਵੇ ਕਰ ਦੀਆ ਗੱਲਾਂ ਕਰੇ ਸੁਪਨੇ ਸਜਾਵੇ ਸੁਪਨੇ ਸਜਾਵੇ, ਸੁਪਨੇ ਸਜਾਵੇ ਸੁਪਨੇ ਸਜਾਵੇ, ਸੁਪਨੇ ਸਜਾਵੇ ਟੋਡੀ ਨਾ, ਟੋਡੀ ਨਾ ਟੋਡੀ ਨਾ ਮੇਰਾ ਦਿਲ ਆਕੇ ਸੋਹਣੇਯਾ ਵੇ ਮੈਨੂੰ ਮਿਲ ਅਖਾਂ ਤੈਨੂੰ ਉਡੀਕ ਦੀਆ ਕੰਨਾ ਚ ਸੁਣਾ ਦੇ ਮਿਠੇ ਬੋਲ, ਮਿਠੇ ਬੋਲ ਰਿਹਨਾ ਸਡਾ ਚੰਨਾ ਤੇਰੇ ਕੋਲ, ਤੇਰੇ ਕੋਲ ਮੋੜੀ ਨਾ, ਮੋੜੀ ਨਾ ਮੋੜੀ ਨਾ ਮੇਰਾ ਦਿਲ ਆਕੇ ਸੋਹਣੇਯਾ ਵੇ ਮੈਨੂੰ ਮਿਲ ਅਖਾਂ ਤੈਨੂੰ ਉਡੀਕ ਦੀਆਂ ਅਖਾਂ ਤੈਨੂੰ ਉਡੀਕ ਦੀਆਂ |
Давай, Тодди, Тодди, Тодди, не мое сердце.
Аке Сохнея, встретимся, подожду тебя
Услышьте в своих ушах нежные слова, сладкие слова
Пусть наша луна будет с тобой, с тобой
Не поворачивайся, не поворачивайся, не поворачивай мое сердце
Аке Сохнея, встретимся, подожду тебя
Ожидайте, что проснетесь, когда наступит этот день
Как я могу сказать тебе, что это так, без тебя?
Ожидайте, что проснетесь, когда наступит этот день
Как я могу сказать тебе, что это так, без тебя?
Разбитая надежда снова с тьмой
Снова долгая ночь для меня
Потом долгая ночь
Потом долгая ночь
Потом долгая ночь
Потом долгая ночь
Тоди нет, тоди нет, тоди нет, мое сердце
Аке Сохнея, встретимся, подожду тебя
Услышьте в своих ушах нежные слова, сладкие слова
Пусть наша луна будет с тобой, с тобой
Не поворачивайся, не поворачивайся, не поворачивай мое сердце
Приходи ко мне, красавица, я буду ждать тебя
Не разбивай мне сердце.
Не разбивай мне сердце.
Не разбивай мне сердце.
мое сердце..
Если у вас есть Кари, попросите Камали позвонить.
Покажите утонувшую жизнь берегу
Если у вас есть Кари, попросите Камали позвонить.
Покажите утонувшую жизнь берегу
Чанна должна прийти и поцеловать меня.
Давайте говорить и мечтать
Мечта сбылась, мечта сбылась
Мечта сбылась, мечта сбылась
Тоди нет, тоди нет, тоди нет, мое сердце
Аке Сохнея, встретимся, подожду тебя
Услышьте в своих ушах нежные слова, сладкие слова
Пусть наша луна будет с тобой, с тобой
Не поворачивайся, не поворачивайся, не поворачивай мое сердце
Приходи ко мне, красавица, я буду ждать тебя
Позволь мне подождать тебя