Текст песни Nimma Kakarwal - Yaar Tera

Просмотров: 2 0 чел. считают текст песни верным 0 чел. считают текст песни неверным

На этой странице находится текст песни Nimma Kakarwal - Yaar Tera, а также перевод песни и видео или клип.

ਓ ਦੱਸ ਜੇੜੇ ਵੈਲੀ ਤੇਰਾ ਰਾਹ ਘੇਰਦੇ
ਨੀ ਸਾਥੋਂ ਫਿਰ ਵਾ ਲੈ ਯਾਂ ਤੂੰ ਹੱਥ ਫੇਰ ਦੇ
ਓ ਦੱਸ ਜੇੜੇ ਵੈਲੀ ਤੇਰਾ ਰਾਹ ਘੇਰਦੇ
ਨੀ ਸਾਥੋਂ ਫਿਰ ਵਾ ਲੈ ਯਾਂ ਤੂੰ ਹੱਥ ਫੇਰ ਦੇ
ਕੁੱਟ ਕੁੱਟ ਲਾਹ ਦਿਆਂਗੇ ਸ਼ਿੱਲ ਗੋਰੀਏ
ਨੀ ਯਾਰ ਤੇਰਾ
ਓ ਯਾਰ ਤੇਰਾ ਕੱਡ ਦਾਉ ਘਦਿਲ ਗੋਰੀਏ
ਨੀ ਫੱਟਿਆਨ ਚ ਗੱਡੀ ਡੌਂਗਾ ਕਿਲ ਗੋਰੀਏ
ਓ ਯਾਰ ਤੇਰਾ ਕੱਡ ਦਾਉ ਘਦਿਲ ਗੋਰੀਏ
ਓ ਸਾਡੇ ਮੁੜੇ ਖੰਗੂੜਾ ਕੇੜਾ ਬੰਦਾ ਪਾਸਲਾ
ਨੀ ਜੱਟ ਕੋਲੇ ਰੱਖਿਆ ਨਾਜਾਇਜ਼ ਅਸਲਾ
ਓ ਸਾਡੇ ਮੁੜੇ ਖੰਗੂੜਾ ਕੇੜਾ ਬੰਦਾ ਪਾਸਲਾ
ਨੀ ਜੱਟ ਕੋਲੇ ਰੱਖਿਆ ਨਾਜਾਇਜ਼ ਅਸਲਾ
ਤੇ ਸ਼ੇਰ ਜੇਹਾ ਰੱਖਿਆ ਐ ਦਿਲ ਗੋਰੀਏ
ਨੀ ਯਾਰ ਤੇਰਾ
ਓ ਯਾਰ ਤੇਰਾ ਕੱਡ ਦਾਉ ਘਦਿਲ ਗੋਰੀਏ
ਨੀ ਫੱਟਿਆਨ ਚ ਗੱਡੀ ਡੌਂਗਾ ਕਿਲ ਗੋਰੀਏ
ਓ ਯਾਰ ਤੇਰਾ ਕੱਡ ਦਾਉ ਘਦਿਲ ਗੋਰੀਏ
ਹੋ ਜੱਟ ਦੇ ਲੱਫੈਦੇ ਮੂਰੇ ਉਹ ਨੀ ਟਿਕਣੇ
ਨੀ ਸਾਰੀ ਜ਼ਿੰਦਗੀ ਚ ਤੈਨੂੰ ਉਹ ਨੀ ਦਿਖਣੇ
ਹੋ ਜੱਟ ਦੇ ਲੱਫੈਦੇ ਮੂਰੇ ਉਹ ਨੀ ਟਿਕਣੇ
ਨੀ ਸਾਰੀ ਜ਼ਿੰਦਗੀ ਚ ਤੈਨੂੰ ਉਹ ਨੀ ਦਿਖਣੇ
ਓ ਸਾਡੇ ਠੋਕੇ ਜਾਣੇ ਕਿਵੇਂ ਹਿਲ ਗੋਰੀਏ
ਨੀ ਯਾਰ ਤੇਰਾ
ਓ ਯਾਰ ਤੇਰਾ ਕੱਡ ਦਾਉ ਘਦਿਲ ਗੋਰੀਏ
ਨੀ ਫੱਟਿਆਨ ਚ ਗੱਡੀ ਡੌਂਗਾ ਕਿਲ ਗੋਰੀਏ
ਓ ਯਾਰ ਤੇਰਾ ਕੱਡ ਦਾਉ ਘਦਿਲ ਗੋਰੀਏ
ਓ ਕੇੜਾ ਮੌਕਾ ਸਾਂਭਦਾ ਤੇ ਕੇੜਾ ਟਾਲਦਾ
ਨੀ ਬਚਾ ਬਚਾ ਜਾਣੇ ਪਿੰਡ ਕੱਕਰਵਾਲ ਦਾ
ਓ ਕੇੜਾ ਮੌਕਾ ਸਾਂਭਦਾ ਤੇ ਕੇੜਾ ਟਾਲਦਾ
ਨੀ ਬਚਾ ਬਚਾ ਜਾਣੇ ਪਿੰਡ ਕੱਕਰਵਾਲ ਦਾ
ਨਿੱਮਾ ਤੇਰਾ ਛੱਡ ਦਾ ਨੀ ਢਿੱਲੋਂ ਗੋਰੀਏ
ਨੀ ਯਾਰ ਤੇਰਾ
ਓ ਯਾਰ ਤੇਰਾ ਕੱਡ ਦਾਉ ਘਦਿਲ ਗੋਰੀਏ
ਨੀ ਫੱਟਿਆਨ ਚ ਗੱਡੀ ਡੌਂਗਾ ਕਿਲ ਗੋਰੀਏ
ਓ ਯਾਰ ਤੇਰਾ ਕੱਡ ਦਾਉ ਘਦਿਲ ਗੋਰੀਏ

О, скажи мне, что долины окружат твой путь
Не забирай это у нас больше и не возвращай руку.
О, скажи мне, что долины окружат твой путь
Не забирай это у нас больше и не возвращай руку.
Белые шиллинги будут избиты
Нет, твой друг
Ой чувак, какой у тебя рост?
Ни Фаттиан Ча Гади Донга убить Гори
Ой чувак, какой у тебя рост?
О, наша спина, этот подонок рядом с нами.
Незаконное оружие, хранящееся у Ни Джата Коле
О, наша спина, этот подонок рядом с нами.
Незаконное оружие, хранящееся у Ни Джата Коле
Сердце льва хранится на львином месте
Нет, твой друг
Ой чувак, какой у тебя рост?
Ни Фаттиан Ча Гади Донга убить Гори
Ой чувак, какой у тебя рост?
Они не смогут стоять перед одеялами Хо Джата.
Ты не увидишь его за всю свою жизнь
Они не смогут стоять перед одеялами Хо Джата.
Ты не увидишь его за всю свою жизнь
О, как мы можем знать, как споткнуться
Нет, твой друг
Ой чувак, какой у тебя рост?
Ни Фаттиан Ча Гади Донга убить Гори
Ой чувак, какой у тебя рост?
Червь сохраняет возможность и избегает червя
Невозможно спастись из деревни Каккарвал.
Червь сохраняет возможность и избегает червя
Невозможно спастись из деревни Каккарвал.
Нимма тера сакха да ни дхиллон гория
Нет, твой друг
Ой чувак, какой у тебя рост?
Ни Фаттиан Ча Гади Донга убить Гори
Ой чувак, какой у тебя рост?

Опрос: Верный ли текст песни?
Да Нет