Текст песни Maratab Ali - Dil Taan Pagal Hai
Просмотров: 3
0 чел. считают текст песни верным
0 чел. считают текст песни неверным
На этой странице находится текст песни Maratab Ali - Dil Taan Pagal Hai, а также перевод песни и видео или клип.
|
ਅੱਖੀਆਂ ਦੀ ਬਰਸਾਤ ਨੀ ਭੁਲਣੀ ਓ ਪਹਿਲੀ ਮੁਲਾਕਾਤ ਨੀ ਭੁਲਣੀ ਅਰਸੇ ਤਕਦੀਰ ਭੁੱਲ ਜਾਉ ਸਾਦਕ ਵਿਛੜਣ ਵਾਲੀ ਰਾਤ ਨੀ ਭੁਲਣੀ ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ ਜਿਥੇ ਸਾਰੀ ਦੁਨਿਯਾ ਛਡੀ ਤੇਰੇ ਬਿਨ ਵੀ ਸਰ ਜਾਯੂ ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ ਦਿਲ ਨਾ ਦਿਲ ਕਡ਼ੇ ਮਿਲੇਯਾ ਹੀ ਨਈ ਪ੍ਯਾਰ ਤਾ ਸੀ ਜਿਸਮਾਨੀ ਤੱਤੀਆ ਠੰਡੀ ਆ ਸਾਹਾ ਲਾਹਕੇ ਤੁਰ ਗੇਹ ਦਿਲ ਦੇ ਜਾਣੀ ਕੋਈ ਰੂਹ ਦਾ ਸਾਥੀ ਨਈ ਕੋਈ ਰੂਹ ਦਾ ਸਾਥੀ ਨਈ ਏ ਨਵਜ਼ ਵੀ ਇਕ ਦਿਨ ਰੁਕ ਜਾਉ ਜਿਥੇ ਸਾਰੀ ਦੁਨਿਯਾ ਛਡੀ ਤੇਰੇ ਬਿਨ ਵੀ ਸਰ ਜਾਯੂ ਦਿਲ ਤਾਂ ਪਾਗਲ ਹੈਦੋ ਘੜਿਆ ਰੋ ਕੇ ਚੁਪ ਕਰ ਜਾਉ ਦਿਲ ਤਾਂ ਪਾਗਲ ਹੈਦੋ ਘੜਿਆ ਰੋ ਕੇ ਚੁਪ ਕਰ ਜਾਉ ਹਰ ਵੇਲੇ ਕਿਯੂ ਰਹੇ ਵਜੌਂਦਾ ਆਸਾ ਦੀ ਸ਼ਿਹਿਨਾਈ ਇਕ ਦਿਨ ਤੇਿਨੂ ਸਾੜ ਡੇਯਾ ਗੀ ਯਾਦਾਂ ਦੀ ਗਰਮਾ ਈ ਕਿ ਪਤਾ ਸੀ ਮੈਨੂ ਹਾਏ ਕਿ ਪਤਾ ਸੀ ਮੈਨੂ ਹਾਏ ਹਿਜਰ ਦਾ ਬਦਲ ਵਰ ਜਾਉ ਜਿਥੇ ਸਾਰੀ ਦੁਨਿਯਾ ਛਡੀ ਤੇਰੇ ਬਿਨ ਵੀ ਸਰ ਜਾਯੂ ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ ਦਿਲ ਤਾਂ ਪਾਗਲ ਹੈਦੋ ਘੜਿਆ ਰੋ ਕੇ ਚੁਪ ਕਰ ਜਾਉ ਛਡ ਵੇ ਨਸੀਬਾ ਗ਼ਮ ਤਾ ਹੁੰਦੇ ਜ਼ਿੰਦਗੀ ਦਾ ਸੂਰਮਾ ਯਾ ਬੇਹਮਾਰੂਵਾਟ ਲੋਕਾਂ ਲਯੀ ਕਿਯੂ ਆਪਣਾ ਆਪ ਗਵਾਹਾ ਜਿਥੇ ਇਨੇ ਫੁਟ ਖਾਦੇ ਜਿਥੇ ਇਨੇ ਫੁਟ ਖਾਦੇ ਏ ਪੀੜਾ ਵੀ ਜਰ ਜਾਯੂ ਜਿਥੇ ਸਾਰੀ ਦੁਨਿਯਾ ਛਡੀ ਤੇਰੇ ਬਿਨ ਵੀ ਸਰ ਜਾਯੂ ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ ਜਿਥੇ ਸਾਰੀ ਦੁਨਿਯਾ ਛਡੀ ਤੇਰੇ ਬਿਨ ਵੀ ਸਰ ਜਾਯੂ ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ |