Текст песни Manwa Sisters - Suhe Ve Cheere Walia

Просмотров: 6 0 чел. считают текст песни верным 0 чел. считают текст песни неверным

На этой странице находится текст песни Manwa Sisters - Suhe Ve Cheere Walia, а также перевод песни и видео или клип.

ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਮਾਪਿਆਂ ਨੇ ਚੁਣ ਲੇਆ ਸਾਥੀ ਤੈਨੂੰ ਮੇਰਾ
ਜਿੰਦੜੀ ਤੋਂ ਪਿਆਰਾ ਮੈਨੂੰ ਪਿਆਰ ਹੈ ਤੇਰਾ
ਰੱਖ ਕਦਮਾਂ ਦੇ ਕੋਲ ਮੈਂ ਪੈਰੀ ਪੈਂਦੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਮਾਪਿਆਂ ਨੇ ਚੁਣ ਲੇਆ ਸਾਥੀ ਤੈਨੂੰ ਮੇਰਾ
ਜਿੰਦੜੀ ਤੋਂ ਪਿਆਰਾ ਮੈਨੂੰ ਪਿਆਰ ਹੈ ਤੇਰਾ
ਰੱਖ ਕਦਮਾਂ ਦੇ ਕੋਲ ਮੈਂ ਪੈਰੀ ਪੈਂਦੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ

Это я отрезал, тени спускаются.

Опрос: Верный ли текст песни?
Да Нет