Текст песни Mankirt Aulakh - Jugaadi Jatt
На этой странице находится текст песни Mankirt Aulakh - Jugaadi Jatt, а также перевод песни и видео или клип.
|
ਪੱਟ ਕੁੜੀਏ ਗੱਲ ਸੁਣ ਯੇਂਕਣੇ ਨੀ audi ਵਾਲ਼ੀਏ ਇਹਨਾਂ ਉੱਤੇ ਕਰ ਨਾ ਤੂ ਹਵਾ ਬਾਲਿਏ ਆਪਣੀ ਆਯੀ ਤੇ ਕਿੱਤੇ ਆ ਜਾਂ ਨੀ ਮਾਰਦੇ ਕਸੂਤੀ ਬੜੀ ਸੱਤ ਬੁਰੀ ਆਏ ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ ਲੇਂਦੇ ਨੇ ਜੁਗਾੜ ਲਾਕੇ ਪੱਟ ਕੁੜੀਏ ਬਚ ਕੁੜੀਏ .. ਬਚ ਕੁੜੀਏ ਮਿਹੰਗੀਯਾ ਜ਼ਮੀਨਾ ਕੱਦ 6-6 ਫੁੱਟ ਨੀ Chandigarh ਪੜ੍ਹਦੇ ਜੱਟਾਂ ਦੇ ਪੁੱਤ ਨੀ ਮਿਹੰਗੀਯਾ ਜ਼ਮੀਨਾ ਕੱਦ 6-6 ਫੁੱਟ ਨੀ Chandigarh ਪੜ੍ਹਦੇ ਜੱਟਾਂ ਦੇ ਪੁੱਤ ਨੀ ਪੂ ਵਿਚ ਇਹਨਾਂ ਦੀ ਚੜੈ ਬੜੀ ਆ ਕਰ ਦਿੰਦੇ ਵਾਰਦਾਤ ਝੱਟ ਕੁੜੀਏ ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ ਲੇਂਦੇ ਨੇ ਜੁਗਾੜ ਲਾਕੇ ਪੱਟ ਕੁੜੀਏ ਪਟ ਕੁੜੀਏ ਬਚ ਕੁੜੀਏ ਜੱਟਾਂ ਤੋ ਬਿਨਾ ਨਾ ਤੇਰਾ chandigarh ਚਲਣਾ ਗੇੜੀ route ਹੋਜੂ ਸੁਣਾ ਨਹਿਯੋ ਕਿਸੇ ਮਾਲਣਾ ਜੱਟਾਂ ਤੋ ਬਿਨਾ ਨਾ ਤੇਰਾ chandigarh ਚਲਣਾ ਗੇੜੀ route ਹੋਜੂ ਸੁਣਾ ਨਹਿਯੋ ਕਿਸੇ ਮਾਲਣਾ Ellante ਚ ਰੋਣਕ ਨਾ ਕਦੇ ਵ ਲਗਨੀ ਹੋ.. ਜਾਣੇ ਨੇ club ਸਾਰੇ ਠੱਪ ਕੁੜੀਏ ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ ਲੇਂਦੇ ਨੇ ਜੁਗਾੜ ਲਾਕੇ ਪੱਟ ਕੁੜੀਏ ਬਚ ਕੁੜੀਏ ਯਾਰੀ ਲਯੀ ਬਣੇ ਨੇ ਯਾਰਾਂ ਨਾਲ ਖੜ ਦੇ ਮੌਤ ਦੀ ਨਾ ਸੰਧੂ ਪਰਵਾਹ ਕਰਦੇ ਯਾਰੀ ਲਯੀ ਬਣੇ ਨੇ ਯਾਰਾਂ ਨਾਲ ਖੜ ਦੇ ਮੌਤ ਦੀ ਨਾ ਸੰਧੂ ਪਰਵਾਹ ਕਰਦੇ ਪਿੰਡ ਰਖਦੀ ਚ ਮਿਹਫਲਾਂ ਸਜੋਂਦੇ ਨੇ ਨਿੱਤ ਬੋਤਲਾਂ ਦੇ ਪੱਟ ਦੇ ਨੇ ਦੱਤ ਕੁੜੀਏ ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ ਲੇਂਦੇ ਨੇ ਜੁਗਾੜ ਲਾਕੇ ਪੱਟ ਕੁੜੀਏ ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ ਲੇਂਦੇ ਨੇ ਜੁਗਾੜ ਲਾਕੇ ਪੱਟ ਕੁੜੀਏ ਬਚ ਕੁੜੀਏ |
Бедро девушки
Не слушайте Ауди
Не дуйте на них
Приходишь ты на работу или нет
Убить Касути было очень плохо.
Хотне Джугади очень стройная девушка
Девушка из озера Патта Ленде Не Джугаар
Спаси девушку.. Спаси девушку.
Высота Михангии составляет 6-6 футов над уровнем моря.
Сын Джатса учится в Чандигархе
Высота Михангии составляет 6-6 футов над уровнем моря.
Сын Джатса учится в Чандигархе
У них очень высокий рост фекалий.
Инцидент будет немедленно устранен, девочка.
Хотне Джугади очень стройная девушка
Девушка из озера Патта Ленде Не Джугаар
Положи девушку, спаси девушку
Ты не можешь поехать в Чандигарх без Джеттса.
Круглый маршрут Ходзю Суна Нахиё Кисе Малана
Ты не можешь поехать в Чандигарх без Джеттса.
Круглый маршрут Ходзю Суна Нахиё Кисе Малана
В Элланте не о чем беспокоиться
Да. Знай клуб, всех мертвых девушек.
Хотне Джугади очень стройная девушка
Девушка из озера Патта Ленде Не Джугаар
спасти девушку
Яри Лайи Бэйн Не Хар Де с друзьями
Сандху не заботила смерть
Яри Лайи Бэйн Не Хар Де с друзьями
Сандху не заботила смерть
Они отмечают праздники в деревне
Не Датта девушка бедра ежедневных бутылок
Хотне Джугади очень стройная девушка
Девушка из озера Патта Ленде Не Джугаар
Хотне Джугади очень стройная девушка
Девушка из озера Патта Ленде Не Джугаар
спасти девушку