Текст песни MANISH - Sahiba
На этой странице находится текст песни MANISH - Sahiba, а также перевод песни и видео или клип.
|
ਇਕ ਖੂਨ ਯਾਰ ਦਾ ਤੇ ਦੂਜਾ ਕੀਤਾ ਪ੍ਯਾਰ ਦਾ ਵੇ ਲੋਕਿ ਮੈਨੂ ਕਿਹੰਦੇ ਬੇਵਫਾ ਵੇ ਮਿਰਜ਼ੇਆ ਕਿਹੜਾ ਦੱਸ ਕੀਤਾ ਮੈਂ ਗੁਨਾਹ ਬਾਜੋ ਤੇਰੇ ਪਲ ਵੀ ਨਾ ਜੱਟੀ ਨੇ ਸੀ ਸਰੇਯਾ ਪਿੱਛੇ ਤੇਰੇ ਸਹਿਬਾ ਗਈ ਸੀ ਆ ਵੇ ਮਿਰਜ਼ੇਆ ਤਾਂ ਵੀ ਲੋਕਾ ਲਾਇਆ ਤੋਮਤਾ ਤਾਂ ਵੀ ਲੋਕਾ ਲਾਇਆ ਤੋਮਤਾ ਵੇ ਮਿਰਜ਼ੇਆ ਤਾਂ ਵੀ ਲੋਕਾ ਲਾਇਆ ਤੋਮਤਾ ਕਿੱਤੇ ਤਰਲੇ ਬਥੇਰੇ ਮੰਗੀ ਖੈਰ ਤੇਰੀ ਵੀਰਾ ਤੋ ਮੈਂ ਖੋਰੇ ਕਿੰਨੇ ਵਾਰੀ ਹਥ ਜੋੜ ਵੇ ਅੱਮੀ ਜਯਾ ਦੇਆਂ ਸਿਨੇਆ ਚੋ ਵੇਖੀ ਨੀ ਸੀ ਹੋਣੇ ਮੇਥੋ ਲੰਗਦੇ ਮੈਂ ਤੀਰ ਤਾਂਹੀਓਂ ਤੋੜੇ ਵੇ ਵੀਰਾਂ ਵਲ ਵੇਖ ਕੁਖ ਮਾਂ ਦੀ ਯਾਦ ਆ ਗਈ ਕਿਵੇ ਦਿੰਦੀ ਦੱਸ ਵੀਰ ਮੈਂ ਮਰਾ.... ਵੇ ਮਿਰਜ਼ੇਆ ਓਹ੍ਨਾ ਨਾਲ ਵੀ ਪ੍ਯਾਰ ਸੀ ਬੜਾ ਬਾਜੋ ਤੇਰੇ ਪਲ ਵੀ ਨਾ ਜੱਟੀ ਨੇ ਸੀ ਸਰੇਯਾ ਪਿੱਛੇ ਤੇਰੇ ਸਹਿਬਾ ਗਈ ਸੀ ਆ ਵੇ ਮਿਰਜ਼ੇਆ ਤਾਂ ਵੀ ਲੋਕਾ ਲਾਇਆ ਤੋਮਤਾ ਤਾਂ ਵੀ ਲੋਕਾ ਲਾਇਆ ਤੋਮਤਾ ਵੇ ਮਿਰਜੇਆ ਤਾਂ ਵੀ ਲੋਕਾ ਲਾਇਆ ਤੋਮਤਾ ਪਿਹਲਾ ਤੱਕ ਤੇਰੇ ਤੇ ਗੰਡਸੇ ਦਾ ਜੋ ਵੱਜਾ ਮੋਲਾ ਜਾਣੇ ਸਹਿਬਾ ਓਹਦੋ ਹੀ ਸੀ ਮੋਹ ਗਈ ਰੂਹ ਮੇਰੀ ਪਿੰਡਾਂ ਛੱਡ ਗਈ ਸੀ ਜਦੋ ਵੇਖਿਯਾ ਕੇ ਮਿਰਜ਼ੇ ਦੀ ਆਂਖ ਬੰਦ ਹੋ ਗਈ ਪ੍ਯਾਰ ਸੀ ਰੂਹਾਨੀ ਮੇਰਾ, ਨਈ ਸੀ ਜਿਸਮਾਨੀ ਸਿਰ ਥੱਲੇ ਪੱਟ ਅੱਜ ਵੀ ਤਰਾ, ਵੇ ਮਿਰਜ਼ੇਆ ਮੈਂ ਕ੍ਯੋਂ ਮੀਣੇ ਜਗ ਦੇ ਜਰਾ ਬਾਜੋ ਤੇਰੇ ਪਲ ਵੀ ਨਾ ਜੱਟੀ ਨੇ ਸੀ ਸਰੇਯਾ ਪਿੱਛੇ ਤੇਰੇ ਸਹਿਬਾ ਗਈ ਸੀ ਆ ਵੇ ਮਿਰਜ਼ੇਆ ਤਾਂ ਵੀ ਲੋਕਾ ਲਾਇਆ ਤੋਮਤਾ ਤਾਂ ਵੀ ਲੋਕਾ ਲਾਇਆ ਤੋਮਤਾ ਵੇ ਮਿਰਜੇਆ ਤਾਂ ਵੀ ਲੋਕਾ ਲਾਇਆ ਤੋਮਤਾ ਤੇਰੇ ਨਾਮ ਨਾਲ ਲੋਕਿ ਜੋੜ ਦੇ ਯਾਰੀ ਮੇਰੇ ਨਾਮ ਨਾਲ ਜੋੜਦੇ ਗ਼ਦਾਰੀ ਵੇ ਅੱਜ ਵੀ ਮਸ਼ੂਕ ਧੋਖੇਬਾਜ਼ ਮੈਂ ਕਹਾਵਾ ਸੂਤੀ ਸਿਵੇਆਂ ਚ ਵੀ ਨਾ ਵਿਚਾਰੀ ਮੈ ਕਿਹੜੀ ਦੱਸ ਦਾਗ ਵੇ ਮੈਂ ਇਸ਼ਕੇ ਨੂ ਲਾਇਆ ਤੇਰੇ ਲਯੀ ਮੈਂ ਦੱਸ ਹੋਰ ਕਿ ਕਰਨ, ਵੇ ਮਿਰਜ਼ੇਆ ਜੇ ਤੂ ਮਰੇ ਨਾਲ ਮੈਂ ਮਰਾ ਬਾਜੋ ਤੇਰੇ ਪਲ ਵੀ ਨਾ ਜੱਟੀ ਨੇ ਸੀ ਸਰੇਯਾ ਪਿੱਛੇ ਤੇਰੇ ਸਹਿਬਾ ਗਈ ਸੀ ਆ ਵੇ ਮਿਰਜ਼ੇਆ ਤਾਂ ਵੀ ਲੋਕਾ ਲਾਇਆ ਤੋਮਤਾ ਤਾਂ ਵੀ ਲੋਕਾ ਲਾਇਆ ਤੋਮਤਾ ਵੇ ਮਿਰਜੇਆ ਤਾਂ ਵੀ ਲੋਕਾ ਲਾਇਆ ਤੋਮਤਾ |
Одно было сделано кровью, а другое - любовью.
Люди называют меня неверной, Мирзея.
О каком преступлении я сказал?
Баджо тере паал на джатти не се сарея
Ваш спутник отстал
Путь Мирзеа
Даже тогда люди были расстроены
Уже тогда люди говорили томта ве мирзея
Даже тогда люди были расстроены
Сколько раз я брал с тобой руки?
Амми не ходила в кинотеатр Джайи
Лангде, я только тогда сломал стрелу
Когда я увидел героев, я вспомнил свою маму
Как скажешь мне, брат, я умер.... Ве Мирзея
Он тоже был очень в нее влюблен
Баджо тере паал на джатти не се сарея
Ваш спутник отстал
Путь Мирзеа
Даже тогда люди были расстроены
Даже тогда люди были расстроены
Даже тогда люди были расстроены
До первого момента вы с Гандзе были увлечены вами двумя.
Моя душа покинула деревню, когда глаза Мирзы закрылись, увидев ее.
Моя любовь была духовной, а не физической
Голова и бедро сегодня все еще слабы.
Ме Кён Мейне Джаг Де Хара
Баджо тере паал на джатти не се сарея
Ваш спутник отстал
Путь Мирзеа
Даже тогда люди были расстроены
Даже тогда люди были расстроены
Даже тогда люди были расстроены
Вы ассоциируете людей со своим именем, вы ассоциируете меня с моим именем
Даже сегодня я даже не думаю о том, чтобы сказать, что я мошенник.
Что за шрам я оставил на Ишке?
Я скажу тебе, что еще сделать для тебя, ве Мирзея.
Если ты умрешь, я умру вместе с тобой
Баджо тере паал на джатти не се сарея
Ваш спутник отстал
Путь Мирзеа
Даже тогда люди были расстроены
Даже тогда люди были расстроены
Даже тогда люди были расстроены