Текст песни Laddi Banur - Chandigarh
На этой странице находится текст песни Laddi Banur - Chandigarh, а также перевод песни и видео или клип.
|
ਸਾਦਾਪਨ ਲੋਕਾਂ ਵਿੱਚੋਂ ਮੁੱਕਦਾ ਹੀ ਜਾਵੇ ਕੋਈ ਕਿਸੇ ਨਾਲੋਂ ਹੁਣ ਘੱਟ ਨਾ ਕਹਾਵੇ ਸਾਦਾਪਨ ਲੋਕਾਂ ਵਿੱਚੋਂ ਮੁੱਕਦਾ ਹੀ ਜਾਵੇ ਕੋਈ ਕਿਸੇ ਨਾਲੋਂ ਹੁਣ ਘੱਟ ਨਾ ਕਹਾਵੇ ਕੁੜੀ ਬੰਦੀ ਮਾਡਲ ਤੇ ਮੁੰਡਾ ਯਾਰੋ ਹੀਰੋ ਕੁੜੀ ਬੰਦੀ ਮਾਡਲ ਤੇ ਮੁੰਡਾ ਯਾਰੋ ਹੀਰੋ ਨਾਚ ਸ਼ੋਹਰਤਾ ਦਾ ਨੰਗਾ ਸਾਂਭ ਕੇ ਤੂੰ ਰੱਖ ਬਿੱਲੋ ਚੰਡੀਗੜ੍ਹ ਨੂੰ ਨੀ ਜੱਟ ਪੇਂਡੂ ਜੇਹਾ ਚੰਗਾ ਸਾਂਭ ਕੇ ਤੂੰ ਰੱਖ ਤੂੰ ਕੈਨੇਡਾ ਆਪਣੇ ਨੀ ਜੱਟ ਪੇਂਡੂ ਜੇਹਾ ਚੰਗਾ ਵੱਡ ਦੀ ਆਜ਼ਾਦੀ ਨੇ ਹਾਏ ਨਵੀ ਪੀੜ੍ਹੀ ਦੀਤੀ ਜਾਦਾਂ ਤੋੰ ਉਖਾਦ ਜੀ ਜੇਲ੍ਹਾਂ ਵਿੱਚ ਬੰਦੇ ਕਰ ਦਿੱਤੇ ਸਾਡੇ ਅਣਖ਼ੀਲੇ ਸਰਦਾਰ ਜੀ ਵੱਡ ਦੀ ਆਜ਼ਾਦੀ ਨੇ ਹਾਏ ਨਵੀ ਪੀੜ੍ਹੀ ਦੀਤੀ ਜਾਦਾਂ ਤੋੰ ਉਖਾੜ ਜੀ ਜੇਲ੍ਹਾਂ ਵਿੱਚ ਬੰਦੇ ਕਰ ਦਿੱਤੇ ਸਾਡੇ ਅਣਖ਼ੀਲੇ ਸਰਦਾਰ ਜੀ ਦਿਨੋਂ ਦਿਨੀ ਵਾਦੀ ਜਾਵੇ ਟੈਚਨੋਲੋਜੀ ਤੇ ਉਨ੍ਹਾਂ ਵਾਦੀ ਜਾਵੇ ਪੰਗਾ ਸਾਂਭ ਕੇ ਤੂੰ ਰੱਖ ਬਿੱਲੋ ਚੰਡੀਗੜ੍ਹ ਨੂੰ ਨੀ ਜੱਟ ਪੇਂਡੂ ਜੇਹਾ ਚੰਗਾ ਸਾਂਭ ਕੇ ਤੂੰ ਰੱਖ ਤੂੰ ਕੈਨੇਡਾ ਆਪਣੇ ਨੀ ਜੱਟ ਪੇਂਡੂ ਜੇਹਾ ਚੰਗਾ ਮਿੱਟੀ ਦੇ ਆਂ ਪੁੱਤ ਆਪਾਂ ਮਿੱਟੀ ਵਿੱਚ ਮਿਹਨਤਾਂ ਨਾਲ ਕੰਮ ਕਰੀਏ ਆਪਣੇ ਵਜੂਦ ਨੂੰ ਬਚਾਉਣ ਲਈ ਵਕਤ ਦੇ ਨਾਲ ਲਾਡੀਏ ਮਿੱਟੀ ਦੇ ਆਂ ਪੁੱਤ ਆਪਾਂ ਮਿੱਟੀ ਵਿੱਚ ਮਿਹਨਤਾਂ ਨਾਲ ਕੰਮ ਕਰੀਏ ਆਪਣੇ ਵਜੂਦ ਨੂੰ ਬਚਾਉਣ ਲਈ ਵਕਤ ਦੇ ਨਾਲ ਲਾਡੀਏ ਫੁਕਰੀ ਜੀ ਦੁਨੀਆਂ ਤੋੰ ਰਹੀ ਬਚਕੇ ਕਿੱਤੇ ਬਣ ਨਾ ਪਤੰਗਾ ਸਾਂਭ ਕੇ ਤੂੰ ਰੱਖ ਬਿੱਲੋ ਚੰਡੀਗੜ੍ਹ ਨੂੰ ਨੀ ਜੱਟ ਪੇਂਡੂ ਜੇਹਾ ਚੰਗਾ ਸਾਂਭ ਕੇ ਤੂੰ ਰੱਖ ਤੂੰ ਕੈਨੇਡਾ ਆਪਣੇ ਨੀ ਜੱਟ ਪੇਂਡੂ ਜੇਹਾ ਚੰਗਾ ਗਾਉਣ ਵਾਲਿਆਂ ਨੇ ਚੰਡੀਗੜ੍ਹ ਕਰ ਦਿੱਤਾ ਬੇਸ਼ੱਕ ਹਿੱਟ ਬੱਲੀਏ ਮਹਿੰਗੇ ਮੁੱਲ ਦੀਆਂ ਪੱਗਾਂ ਅਤੇ ਚੁੰਨੀਆਂ ਲਈ ਬੈਠਦਾ ਨਾ ਫਿੱਟ ਬੱਲੀਏ ਗਾਉਣ ਵਾਲਿਆਂ ਨੇ ਚੰਡੀਗੜ੍ਹ ਕਰ ਦਿੱਤਾ ਬੇਸ਼ੱਕ ਹਿੱਟ ਬੱਲੀਏ ਮਹਿੰਗੇ ਮੁੱਲ ਦੀਆਂ ਪੱਗਾਂ ਅਤੇ ਚੁੰਨੀਆਂ ਲਈ ਬੈਠਦਾ ਨਾ ਫਿੱਟ ਬੱਲੀਏ ਪਿੰਡ ਗਹਿਲ ਮਜ਼ਾਰੀ ਸਾਡਾ ਮਿੱਤਰਾਂ ਦਾ ਨੇੜੇ ਪੈਂਦਾ ਸ਼ਹਿਰ ਸਾਨੂੰ ਬੰਗਾ ਸਾਂਭ ਕੇ ਤੂੰ ਰੱਖ ਬਿੱਲੋ ਚੰਡੀਗੜ੍ਹ ਨੂੰ ਨੀ ਜੱਟ ਪੇਂਡੂ ਜੇਹਾ ਚੰਗਾ ਸਾਂਭ ਕੇ ਤੂੰ ਰੱਖ ਤੂੰ ਕੈਨੇਡਾ ਆਪਣਾ ਨੀ ਜੱਟ ਪੇਂਡੂ ਜੇਹਾ ਚੰਗਾ ਸਾਂਭ ਕੇ ਤੂੰ ਰੱਖ ਬਿੱਲੋ ਚੰਡੀਗੜ੍ਹ ਨੂੰ ਨੀ ਜੱਟ ਪੇਂਡੂ ਜੇਹਾ ਚੰਗਾ ਸਾਂਭ ਕੇ ਤੂੰ ਰੱਖ ਤੂੰ ਕੈਨੇਡਾ ਆਪਣੇ ਨੀ ਜੱਟ ਪੇਂਡੂ ਜੇਹਾ ਚੰਗਾ |
Простота должна исчезнуть из людей
Никто не должен говорить меньше, чем кто-либо другой
Простота должна исчезнуть из людей
Никто не должен говорить меньше, чем кто-либо другой
Девушка-пленница-модель и мальчик-герой-герой
Девушка-пленница-модель и мальчик-герой-герой
Голый танцевальной славы
Спасите и сохраните Билло Чандигарха.
Ни джат сельский джеха хорошо
Сохраните и сохраните, вы владеете Канадой
Ни джат сельский джеха хорошо
Великая свобода породила новое поколение
Джад Укхад джи
Наших неблагодарных начальников посадили в тюрьму
Великая свобода породила новое поколение
Вырвать из Джаада
Наших неблагодарных начальников посадили в тюрьму
Технологии развиваются день ото дня
И эти долины попадают в ад
Спасите и сохраните Билло Чандигарха.
Ни джат сельский джеха хорошо
Сохраните и сохраните, вы владеете Канадой
Ни джат сельский джеха хорошо
Сыны почвы в самой почве
Давайте усердно работать
Чтобы сохранить свое существование
Невеста со временем
Сыны почвы в самой почве
Давайте усердно работать
Чтобы сохранить свое существование
Невеста со временем
Фукри джи — дитя из мира
Не становитесь профессией
Спасите и сохраните Билло Чандигарха.
Ни джат сельский джеха хорошо
Сохраните и сохраните, вы владеете Канадой
Ни джат сельский джеха хорошо
Певцы выступили в Чандигархе
Конечно, бить котов
Для дорогих тюрбанов и чунни
Кот не подходит
Певцы выступили в Чандигархе
Конечно, бить котов
Для дорогих тюрбанов и чунни
Кот не подходит
Деревня Гахал Мазари – деревня нашего друга.
Нас манит ближайший город
Спасите и сохраните Билло Чандигарха.
Ни джат сельский джеха хорошо
Спасите и сохраните Канаду как свою собственную
Ни джат сельский джеха хорошо
Спасите и сохраните Билло Чандигарха.
Ни джат сельский джеха хорошо
Сохраните и сохраните, вы владеете Канадой
Ни джат сельский джеха хорошо