Текст песни Himmat Sandhu - Jutti
На этой странице находится текст песни Himmat Sandhu - Jutti, а также перевод песни и видео или клип.
|
ਹੋ,ਮੌਕਾ ਕੱਢ ਕੇ ਰੰਗ ਵਟਾ ਲਿਆ ਗਿਰਗਿਟ ਵਰਗਿਆਂ ਯਾਰਾਂ ਹੂਕੇ ਸਾਹਾਂ ਤੇ ਧਰੀਆਂ ਧਾਰਾਂ ਵਕ਼ਤ ਦੀਆਂ ਤਲਵਾਰਾਂ ਹੋ ਮੌਕਾ ਕੱਢ ਕੇ ਰੰਗ ਵਟਾ ਲਿਆ, ਗਿਰਗਿਟ ਵਰਗਿਆਂ ਯਾਰਾਂ ਹੂਕੇ ਸਾਹਾਂ ਤੇ ਧਰੀਆਂ ਧਾਰਾਂ, ਵਕ਼ਤ ਦੀਆਂ ਤਲਵਾਰਾਂ ਹੋ, ਖੋਟਿਆਂ 'ਚ ਅਸੀਂ ਤੁੱਲਗੇ, ਗੱਲ ਤੁਰੀ ਹਿਸਾਬਾਂ ਦੀ (ਤੁਰੀ ਹਿਸਾਬਾਂ ਦੀ) ਹੋ, ਸਾਡੀ ਗ਼ਲੀ ਘੱਟ ਲੰਘਦੀ, ਜੁੱਤੀ ਕੱਢਵੀਂ ਨਵਾਬਾਂ ਦੀ (ਨਵਾਬਾਂ ਦੀ) ਜਿੰਨ੍ਹਾਂ ਕਰ ਉੱਡਦੇ ਰਹੇ, ਓ, ਯਾਰੀ ਮਾਰਗੀ ਜਨਾਬਾਂ ਦੀ ਹੋ,ਜਿੰਨ੍ਹਾਂ ਕਰ ਉੱਡਦੇ ਰਹੇ, ਯਾਰੀ ਮਾਰਗੀ ਜਨਾਬਾਂ ਦੀ ਹੋ, ਚੰਗਾ ਹੋਇਆ ਸੱਜਣ ਸਾਡੇ, ਚੜ੍ਹਦੀ ਕਲਾ ਵਿੱਚ ਹੋ ਗਏ ਚੜ੍ਹਦੀ ਕਲਾ ਵਿੱਚ ਹੋ ਗਏ, ਚੜ੍ਹਦੀ ਕਲਾ ਵਿੱਚ ਹੋ ਗਏ ਹੋ, ਚੰਗਾ ਹੋਇਆ ਸੱਜਣ ਸਾਡੇ, ਚੜ੍ਹਦੀ ਕਲਾ ਵਿੱਚ ਹੋ ਗਏ ਤਾਂਵੀ ਕਰੀਏ ਸ਼ੁਕਰ ਉਹਨਾਂ ਦਾ, ਭਾਵੇਂ ਬੂਹੇ ਢੋਅ ਗਏ (ਭਾਵੇਂ ਬੂਹੇ ਢੋਅ ਗਏ) ਹੋ, ਮਨਫ਼ੀ ਨਾ ਸਿਫ਼ਤ ਹੋਊ, ਮੈਥੋਂ ਓਹਦਿਆਂ ਸ਼ਬਾਬਾਂ ਦੀ (ਸ਼ਬਾਬਾਂ ਦੀ) ਹੋ, ਸਾਡੀ ਗ਼ਲੀ ਘੱਟ ਲੰਘਦੀ, ਜੁੱਤੀ ਕੱਢਵੀਂ ਨਵਾਬਾਂ ਦੀ (ਨਵਾਬਾਂ ਦੀ) ਜਿੰਨ੍ਹਾਂ ਕਰ ਉੱਡਦੇ ਰਹੇ, ਓ, ਯਾਰੀ ਮਾਰਗੀ ਜਨਾਬਾਂ ਦੀ ਹੋ, ਜਿੰਨ੍ਹਾਂ ਕਰ ਉੱਡਦੇ ਰਹੇ, ਯਾਰੀ ਮਾਰਗੀ ਜਨਾਬਾਂ ਦੀ ਓ, ਕਾਤਿਲ ਕੁੜੀ ਸੀ, ਬੀਬੀ ਇੰਦਰਾ ਦੇ ਰਾਜ ਦੀ ਗੋਡਨੀ ਲਵਾਤੀ ਜਿਹਨੇ, Veet ਜਿਹੇ ਬਾਜ ਦੀ (ਬਾਜ ਦੀ) ਕਾਤਿਲ ਕੁੜੀ ਸੀ, ਬੀਬੀ ਇੰਦਰਾ ਦੇ ਰਾਜ ਦੀ ਗੋਡਨੀ ਲਵਾਤੀ ਜਿਹਨੇ, Veet ਜਿਹੇ ਬਾਜ ਦੀ ਨਾ ਮਿੱਤਰਾਂ ਤੋਂ ਪਰਖ਼ ਹੋਈ, ਕਦੇ ਓਹਦਿਆਂ ਨਕਾਬਾਂ ਦੀ (ਨਕਾਬਾਂ ਦੀ) ਹੋ, ਸਾਡੀ ਗ਼ਲੀ ਘੱਟ ਲੰਘਦੀ, ਜੁੱਤੀ ਕੱਢਵੀਂ ਨਵਾਬਾਂ ਦੀ (ਨਵਾਬਾਂ ਦੀ) ਜਿੰਨ੍ਹਾਂ ਕਰ ਉੱਡਦੇ ਰਹੇ, ਓ, ਯਾਰੀ ਮਾਰਗੀ ਜਨਾਬਾਂ ਦੀ ਹੋ, ਜਿੰਨ੍ਹਾਂ ਕਰ ਉੱਡਦੇ ਰਹੇ, ਯਾਰੀ ਮਾਰਗੀ ਜਨਾਬਾਂ ਦੀ Смотрите также: |
Да, хамелеоноподобные молодцы рискнули и поменяли цвета
Мечи времени заточены дыханием
Хо воспользовался случаем и поменял цвет, ребята как хамелеоны
Скрюченное дыхание и острые края, мечи времени.
Да, мы будем ходить во лжи, говоря о наших расчетах (наших расчетах)
Да, наша улица менее проходима, снимите обувь с навабов (навабов).
Пока они продолжают летать, о, Яри Марги Джанаб Ди
Да, пока вы летите, дорогие господа.
Молодцы, господа, мы на подъеме
Стал альпинистом, стал альпинистом
Молодцы, господа, мы на подъеме
Давайте поблагодарим их, даже если двери закрыты (даже если двери закрыты)
Да, отрицательное и не положительное, от меня к этим Шабабам (Шабабам).
Да, наша улица менее проходима, снимите обувь с навабов (навабов).
Пока они продолжают летать, о, Яри Марги Джанаб Ди
Да, пока вы летите, дорогие господа.
О, убийцей была девушка из времен правления Биби Индры.
Годни Лавати Йихне, сокол, похожий на Вита (сокола).
Убийцей была девушка времен правления Биби Индры.
Годни Лавати, который, как и Вит
И не было испытанием друзей, никогда этих масок (масок).
Да, наша улица менее проходима, снимите обувь с навабов (навабов).
Пока они продолжают летать, о, Яри Марги Джанаб Ди
Да, пока вы летите, дорогие господа.