Текст песни Harrie Singh - Eyebrow Black

Просмотров: 4 0 чел. считают текст песни верным 0 чел. считают текст песни неверным

На этой странице находится текст песни Harrie Singh - Eyebrow Black, а также перевод песни и видео или клип.

Mr. V Grooves, Harrie Singh, Karan Aujla
ਛੇਤੀ ਛੇਤੀ ਪਟਦਾ ਨੀ ਸ ਗਬਰੂ
ਕੰਮੀ ਦੱਸ ਰਖਦਾ ਏ ਕੀ ਗਬਰੂ
ਛੇਤੀ ਛੇਤੀ ਪਟਦਾ ਨੀ ਸ ਗਬਰੂ
ਕੰਮੀ ਦੱਸ ਰਖਦਾ ਏ ਕੀ ਗਬਰੂ
ਤੇਰੇ ਬਾਰੇ ਤੇਰੇ ਬਾਰੇ ਰਹਿੰਦਾ ਸੋਚਦਾ
ਲਾਉਂਦਾ ਨਾਹੀਓ ਤੇਰੇ ਬਿਨਾ ਜੀ ਗਬਰੂ
ਹੋ ਤੇਰਾ ਹੋਇਆ fan ਮਾਰ ਗੇੜੇ ਹੋਇਆ tan
ਬਣਗੀ ਤੂ ਕੰਮੀ ਯਾਰ ਦੀ
ਗਬਰੂ ਦੇ ਤੋੜ ਇਕ ਗੁੱਟ ਦੂਜੀ ਤੌਰ
ਤੀਜੀ Eyebrow Black ਨਾਰ ਦੀ
ਗਬਰੂ ਦੇ ਤੋੜ ਇਕ ਗੁੱਟ ਦੂਜੀ ਤੌਰ
ਤੀਜੀ Eyebrow Black ਨਾਰ ਦੀ
ਅੱਖ ਨਾਲ ਅੱਖ ਮਿਲਾ ਕੇ ਦਿਲ ਵਿਚ
ਕੀ ਆ ਏ ਨਾ ਬੋਲ ਹੋਵੇ
Feeling ਜੀ ਚਕ ਲੇਂਨਾ
ਮੈਥੋਂ ਪ੍ਯਾਰ ਨਾ ਏ control ਹੋਵੇ
ਤੇਰੇ ਨਾਲ ਚਲਦੇ ਨੇ ਸਾਹ ਯਾਰ ਦੇ
ਰਹਿੰਦੇ ਤੇਰੇ ਨਾਲ ਚਲਦੇ ਨੇ ਰਾਹ ਯਾਰ ਦੇ
ਏਕੋ ਏਕ ਰਖੇਯਾ dream ਬਲੀਏ
ਨੀ ਬਾਹਾਂ ਵਿਚ ਪਾਕੇ ਤੁਰਾਂ ਬਾਹਾਂ ਯਾਰ ਦੇ
ਲਗਦੀ cute ਜਦੋਂ ਪੌਂਦੀ ਕਾਲਾ ਸੂਟ
ਤੌਰ ਤੇਰੀ ਸੀਨੇ ਠਾਰ ਦੀ
ਗਬਰੂ ਦੇ ਤੋੜ ਇਕ ਗੁੱਟ ਦੂਜੀ ਤੌਰ
ਤੀਜੀ Eyebrow Black ਨਾਰ ਦੀ
ਗਬਰੂ ਦੇ ਤੋੜ ਇਕ ਗੁੱਟ ਦੂਜੀ ਤੌਰ
ਤੀਜੀ Eyebrow Black ਨਾਰ ਦੀ
Mr. V Grooves
ਕੀ ਆਖਾ ਮੈਂ ਕੀ ਆਖਾ ਨੀ
ਦਿਲ ਤੇਰੇ ਤੇ ਆਇਆ ਏ
ਨਸ਼ਾ ਕੋਈ ਨੀ ਲਾਇਆ ਚਸਕਾ
ਦੀਦ ਤੇਰੀ ਦਾ ਲਾਇਆ ਏ
ਅੱਜ ਤੋਂ ਏ ਤੇਰੀ ਮੇਰੀ deal ਬੱਲੀਏ
ਨੀ ਹੋਣੇ ਨੀ ਮੈਂ ਦਿੰਦਾ ਕੱਲੀ feel ਬਲੀਏ
ਤੂ ਹੀ ਦੱਸ ਦਫ਼ਾ ਕਿਹੜੀ ਲਾਵਾਂ ਤੇਰੇ ਤੇ
ਦਿਲ ਮੇਰਾ ਕਿੱਤਾ ਤੂ steal ਬਲੀਏ
ਹੋਈ ਨਾ ਤੂ ਦੂਰ ਨੀ ਬਣਾ ਕੇ ਹਟਾ ਹੂਰ
ਘਰਲੇ ਤੇ Karan ਯਾਰ ਦੀ
ਗਬਰੂ ਦੇ ਤੋੜ ਇਕ ਗੁੱਟ ਦੂਜੀ ਤੌਰ
ਤੀਜੀ Eyebrow Black ਨਾਰ ਦੀ
ਗਬਰੂ ਦੇ ਤੋੜ ਇਕ ਗੁੱਟ ਦੂਜੀ ਤੌਰ
ਤੀਜੀ Eyebrow Black ਨਾਰ ਦੀ
ਗਬਰੂ ਦੇ ਤੋੜ ਇਕ ਗੁੱਟ ਦੂਜੀ ਤੌਰ
ਤੀਜੀ Eyebrow Black ਨਾਰ ਦੀ
ਗਬਰੂ ਦੇ ਤੋੜ ਇਕ ਗੁੱਟ ਦੂਜੀ ਤੌਰ
ਤੀਜੀ Eyebrow Black ਨਾਰ ਦੀ

Мистер.V Grooves, Гарри Сингх, Каран Оджла
Скоро скоро Патда Ни Са Габру
Ками продолжает говорить мне, что не так
Скоро скоро Патда Ни Са Габру
Ками продолжает говорить мне, что не так
Я продолжаю думать о тебе
Не используй его без тебя, Габру.
Ho tera ho fan mar gaghage мотыга загар
Ты станешь слугой
Габру ломает одно запястье за другое
Третий бровь Черный кобель
Габру ломает одно запястье за другое
Третий бровь Черный кобель
Глаза в глаза в сердце
Не говори
Ощущение, будто ты перекусил
Любовь не должна контролироваться мной
Дышать с тобой
Останься с тобой и иди со мной
Эко Эк Рахея мечта Балие
Обнимите руки и идите с руками
Выглядит мило в черном костюме
Когда твоя грудь сломана
Габру ломает одно запястье за другое
Третий бровь Черный кобель
Габру ломает одно запястье за другое
Третий бровь Черный кобель
г-н V-образные канавки
Что ты скажешь?Что ты говоришь?
Сердце пришло к тебе
Никакой препарат не принимался
Дид Тери Да Лейла А
С сегодняшнего дня это твоя сделка со мной.
Не надо заканчивать, я бы дал тебе ощущение завтра
Вы мне говорите, в какое время я к вам обращусь
Не кради мое сердце
Хой на ту далеко не хай хата хур
Каран дома
Габру ломает одно запястье за другое
Третий бровь Черный кобель
Габру ломает одно запястье за другое
Третий бровь Черный кобель
Габру ломает одно запястье за другое
Третий бровь Черный кобель
Габру ломает одно запястье за другое
Третий бровь Черный кобель

Опрос: Верный ли текст песни?
Да Нет