Текст песни Harbhajan Mann, Mannat Noor - Wanga Satrangiyan

Просмотров: 1 0 чел. считают текст песни верным 0 чел. считают текст песни неверным

На этой странице находится текст песни Harbhajan Mann, Mannat Noor - Wanga Satrangiyan, а также перевод песни и видео или клип.

ਡਿਗ ਪਈ ਨੀ ਗੋਰੀ ਸ਼ਿਸ਼ ਮਹਿਲ ਚੋ
ਡਿਗ ਪਈ ਨੀ ਗੋਰੀ ਸ਼ਿਸ਼ ਮਹਿਲ ਚੋ
ਪਾ ਦਿਓ ਜੀ ਇਹਦੇ ਮਾਹੀਆ ਜੀ ਨੂੰ ਚਿਠੀਆਂ
ਆ ਗਿਆ ਨੀ ਮਾਹੀਆ ਰੇਲ ਗੱਡੀ ਤੇ
ਬਹਿ ਗਯੀ ਨੀ ਗੋਰੀ ਉੱਠ ਕੇ ਪਲੰਗ ਤੇ
ਬਹਿ ਗਯੀ ਨੀ ਗੋਰੀ ਉੱਠ ਕੇ ਪਲੰਗ ਤੇ
ਬਹਿ ਗਯੀ ਨੀ ਗੋਰੀ ਉੱਠ ਕੇ ਪਲੰਗ ਤੇ
ਬਹਿ ਗਯੀ ਨੀ ਗੋਰੀ ਉੱਠ ਕੇ ਪਲੰਗ ਤੇ
ਵੰਗਾਂ ਸਤਰੰਗਿਆ
ਸਜ੍ਣਾ ਤੋਂ ਮੰਗਿਆ
ਵੰਗਾਂ ਸਤਰੰਗਿਆ
ਸਜ੍ਣਾ ਤੋਂ ਮੰਗਿਆ
ਵੀਣੀ ਵਿਚ ਪਾਯਨ ਨੇ
ਹਾਏ ਰੱਬ ਖੈਰੇ ਕਰੇ
ਵੇ ਆਂਖਾਂ ਪਿਹਲੀ ਵਾਰੀ ਲੈਯਾਨ ਨੇ
ਹਾਏ ਰੱਬ ਖੈਰੇ ਕਰੇ
ਵੇ ਆਂਖਾਂ ਪਿਹਲੀ ਵਾਰੀ ਲਾਯਨ ਨੇ
ਤਿਖਿਆ ਕਟਾਰੀਆ
ਅਖਾਂ ਟੂਣੇਹਾਰੀਆਂ
ਤਿਖਿਆ ਕਟਾਰੀਆ
ਅਖਾਂ ਟੂਣੇਹਾਰੀਆਂ
ਦਿਲ ਮੇਰਾ ਠਗ ਗੇਯਾ ਈ
ਕਿਹਦੇ ਵੇਲੇ ਜਾ ਲੱਗਿਆ
ਨੀ ਕੋਯੀ ਪਤਾ ਹੀ ਨਾ ਲੱਗੇਯਾ ਈ
ਕਿਹਦੇ ਵੇਲੇ ਜਾ ਲੱਗਿਆ
ਨੀ ਕੋਯੀ ਪਤਾ ਹੀ ਨਾ ਲੱਗੇਯਾ ਈ
ਬਜ਼ਾਰ ਵਿਕੇੰਦੇ ਮਣਕੇ ਵੇ
ਬਜ਼ਾਰ ਵਿਕੇੰਦੇ ਮਣਕੇ ਵੇ
ਪੈਰੀ ਇਸ਼ਕੇ ਦੀ ਝਾਂਜਰ ਛਣਕੇ ਵੇ
ਪੈਰੀ ਇਸ਼ਕੇ ਦੀ ਝਾਂਜਰ ਛਣਕੇ ਵੇ
ਸੋਨੇ ਦੀਆਂ ਤਾਰਾਂ ਸੋਹਣੇ ਮੁੰਡੇ ਗਬਰੂ
ਸੋਨੇ ਦੀਆਂ ਤਾਰਾਂ ਸੋਹਣੇ ਮੁੰਡੇ ਗਬਰੂ
ਤੇ ਮੁਟਿਆਰਾਂ
ਤੂੰ ਤਾਂ ਭੰਗੜਾ ਤੂੰ ਨੱਚ ਬਲੀਏ ਤੇ ਮੈ ਜਿੰਦ ਵਾਰਾਂ
ਤੂੰ ਤਾਂ ਭੰਗੜਾ ਤੂੰ ਨੱਚ ਬਲੀਏ ਤੇ ਮੈ ਜਿੰਦ ਵਾਰਾਂ
ਬਜ਼ਾਰ ਵਿਕੇੰਦੀਆਂ ਕਗਿਆਂ
ਅੱਸੀ ਅੱਖੀਆਂ ਬਨੇਰੇ ਉੱਤੇ ਟੰਗੀਯਾ
ਅੱਸੀ ਅੱਖੀਆਂ ਬਨੇਰੇ ਉੱਤੇ ਟੰਗੀਯਾ
ਕੋਈ ਉੱਡ ਦਾ ਜਹਾਜ਼ ਆਯਾ
ਕੋਈ ਉੱਡ ਦਾ ਜਹਾਜ਼ ਆਯਾ ਹਾਏ
ਅਜ ਜਦੋਂ ਚੰਨ ਵੇਖੇਯਾ
ਮੁਖ ਸਾਜ੍ਣਾ ਦਾ ਯਾਦ ਆਯਾ
ਅਜ ਜਦੋਂ ਚੰਨ ਵੇਖੇਯਾ
ਮੁਖ ਸਾਜ੍ਣਾ ਦਾ ਯਾਦ ਆਯਾ
ਅਜ ਜਦੋਂ ਚੰਨ ਵੇਖੇਯਾ
ਮੁਖ ਸਾਜ੍ਣਾ ਦਾ ਯਾਦ ਆਯਾ
ਅਜ ਜਦੋਂ ਚੰਨ ਵੇਖੇਯਾ
ਮੁਖ ਸਾਜ੍ਣਾ ਦਾ ਯਾਦ ਆਯਾ

Гори Шиш Махал упал
Гори Шиш Махал упал
Пожалуйста, пришлите письма этому Махия-джи.
Давай, Махия в поезде
Бах Гайи Ни Гори встал и подошел к кровати.
Бах Гайи Ни Гори встал и подошел к кровати.
Бах Гайи Ни Гори встал и подошел к кровати.
Бах Гайи Ни Гори встал и подошел к кровати.
как радуга
Вопрос от Саджны
как радуга
Вопрос от Саджны
Паян в Вини
Да благословит тебя Бог
Он впервые открыл глаза
Да благословит тебя Бог
Я впервые увидел льва
острый шип
Ах Тунехарис
острый шип
Ах Тунехарис
Дил Мера Бандит Гая Э
Когда это началось?
понятия не имею
Когда это началось?
понятия не имею
На рынке продаются бусины
На рынке продаются бусины
Фильтр тарелок Пари Ишке
Фильтр тарелок Пари Ишке
Золотые струны красивые мальчики Габру
Золотые струны красивые мальчики Габру
и молодые женщины
Ты Бхангра, ты танцуешь, а я жив
Ты Бхангра, ты танцуешь, а я жив
Продавцы на рынке
Восемьдесят глаз висели на знамени
Восемьдесят глаз висели на знамени
Прилетел самолет
Ни один самолет не прилетел
Сегодня, когда луна видна
Мух Саджна вспомнил
Сегодня, когда луна видна
Мух Саджна вспомнил
Сегодня, когда луна видна
Мух Саджна вспомнил
Сегодня, когда луна видна
Мух Саджна вспомнил

Опрос: Верный ли текст песни?
Да Нет