Текст песни gursanj - Sherni

Просмотров: 2 0 чел. считают текст песни верным 0 чел. считают текст песни неверным

На этой странице находится текст песни gursanj - Sherni, а также перевод песни и видео или клип.

ਚੁਪ ਕਰਕੇ ਖੜ੍ਹ ਜਾ ਮੇਰੇ ਕੋਲ ਵੇ
ਸੁਨ ਲੈ ਤੂ ਮੁੰਡੇਯਾ ਮੇਰੇ ਬੋਲ ਵੇ
ਕਿੱਤਾ ਜੇ ਸਾਇਡ ਮੈਨੂ ਵੇ ਕਰ ਡੂਂਗੀ ਹਾਇਡ ਤੈਨੂ ਵੇ
ਤੇਰੀ ਜ਼ਿੰਦਗੀ ਤੇ ਹੱਕ ਏ ਮੇਰਾ ਨਾ ਕਿਸੇ ਹੋਰ ਦਾ
ਜਾਣੀ ਨਾ ਘੱਟ ਸੋਹਣੇਯਾ ਐਸੀ ਲਾਓ ਸੱਟ ਸੋਹਣੇਯਾ
ਟੁੱਟੀਯਾਂ ਹੱਡੀਆਂ ਨੂ ਸਾਰੀ ਉਮਰ ਰਹੇਗਾ ਜੋਡ਼ ਦਾ

ਸੂਟ ਆਂ ਤੋਂ ਬੋਰੇ ਹੋ ਗਯਾ ਏ ਚੰਗਿਆ ਤੈਨੂ ਲਗ ਦਿਆ ਜੀਨਾ
ਜੱਟੀ ਤੇਰੀ ਕੋਹਿਨੂਰ ਜਿਹੀ ਤੂ ਲਭਦਾ ਏ ਕੇਟ੍ਰਾਇਨਾ

ਛੱਡੀ ਨਾ ਜਾਣੀ ਸੌਖੀ ਜ਼ਿੰਦਗੀ ਕਰ ਡੂਂਗੀ ਓਖੀ
ਲਗੇਯਾ ਜਿਹ ਪਤਾ ਮੈਨੂ ਵੇ ਦਿਲ ਵਿਚ ਤੇਰੇ ਚੋਰ ਦਾ
ਜਾਣੀ ਨਾ ਘੱਟ ਸੋਹਣੇਯਾ ਐਸੀ ਲਾਓ ਸੱਟ ਸੋਹਣੇਯਾ
ਟੁੱਟੀਯਾਂ ਹੱਡੀਆਂ ਨੂ ਸਾਰੀ ਉਮਰ ਰਹੇਗਾ ਜੋਡ਼ ਦਾ
ਜਾਣੀ ਨਾ ਘੱਟ ਸੋਹਣੇਯਾ ਐਸੀ ਲਾਓ ਸੱਟ ਸੋਹਣੇਯਾ
ਟੁੱਟੀਯਾਂ ਹੱਡੀਆਂ ਨੂ ਸਾਰੀ ਉਮਰ ਰਹੇਗਾ ਜੋਡ਼ ਦਾ
ਸ਼ੇਰਨੀ ਬਣ ਜਾਔਂਗੀ ਬੇਬੀ ਤੂ doll ਨਾ ਜਾਣੀ
ਬਨੇਯਾ ਫਿਰਦਾ ਏ ਰਾਜਾ ਬਦਲਣ ਨੂ ਫਿਰਦਾ ਏ ਰਾਣੀ
ਸ਼ੇਰਨੀ ਬਣ ਜਾਔਂਗੀ ਬੇਬੀ ਤੂ doll ਨਾ ਜਾਣੀ
ਬਨੇਯਾ ਫਿਰਦਾ ਏ ਰਾਜਾ ਬਦਲਣ ਨੂ ਫਿਰਦਾ ਏ ਰਾਣੀ
ਮਨੇਯਾ ਗੁਰਸੰਜ ਤੂ hit ਵੇ ਕਰਦੀ ਆਂ cross fit ਵੇ
Gym ਜਾਂਦੀ daily ਮੈਨੂ ਸਾਂਝੀ ਤੂ ਕਮਜੋਰ ਨਾ
ਜਾਣੀ ਨਾ ਘੱਟ ਸੋਹਣੇਯਾ ਐਸੀ ਲਾਓ ਸੱਟ ਸੋਹਣੇਯਾ
ਟੁੱਟੀਯਾਂ ਹੱਡੀਆਂ ਨੂ ਸਾਰੀ ਉਮਰ ਰਹੇਗਾ ਜੋਡ਼ ਦਾ
ਜਾਣੀ ਨਾ ਘੱਟ ਸੋਹਣੇਯਾ ਐਸੀ ਲਾਓ ਸੱਟ ਸੋਹਣੇਯਾ
ਟੁੱਟੀਯਾਂ ਹੱਡੀਆਂ ਨੂ ਸਾਰੀ ਉਮਰ ਰਹੇਗਾ ਜੋਡ਼ ਦਾ
ਜਾਣੀ ਨਾ ਘੱਟ ਸੋਹਣੇਯਾ ਐਸੀ ਲਾਓ ਸੱਟ ਸੋਹਣੇਯਾ
ਟੁੱਟੀਯਾਂ ਹੱਡੀਆਂ ਨੂ ਸਾਰੀ ਉਮਰ ਰਹੇਗਾ ਜੋਡ਼ ਦਾ

Встань тихо и приди ко мне.
Послушай мои слова
Kitta je Side manu ve kar doongi хидэ тену ве
Право на вашу жизнь принадлежит мне и никому больше
Не знаю, какая ты красивая, какая ты красивая
Сломанные кости будут иметь сустав на всю оставшуюся жизнь.

Bore ho gaya ae changya teinu lag diya jina из костюмов
Джатти Тери Кохинор, как Ту лабхда и Кетрина

Не сдавайся и живи легкой жизнью
Лагея, которая знала, что я твой вор в своем сердце
Не знаю, какая ты красивая, какая ты красивая
Сломанные кости будут иметь сустав на всю оставшуюся жизнь.
Не знаю, какая ты красивая, какая ты красивая
Сломанные кости будут иметь сустав на всю оставшуюся жизнь.
Ты станешь львицей, детка, ты не знаешь куклу
Банея фирда и король не меняются, не фирда и королева

Маня Гуршань выполняет удары и кроссфит
Хожу в спортзал каждый день, ты не слабый
Не знаю, какая ты красивая, какая ты красивая
Сломанные кости будут иметь сустав на всю оставшуюся жизнь.
Не знаю, какая ты красивая, какая ты красивая
Сломанные кости будут иметь сустав на всю оставшуюся жизнь.
Не знаю, какая ты красивая, какая ты красивая
Сломанные кости будут иметь сустав на всю оставшуюся жизнь.

Опрос: Верный ли текст песни?
Да Нет