Текст песни Gurnam Bhullar - Fakira

Просмотров: 3 0 чел. считают текст песни верным 0 чел. считают текст песни неверным

На этой странице находится текст песни Gurnam Bhullar - Fakira, а также перевод песни и видео или клип.

A-Vee on the track
ਤੇਰੀ ਯਾਦ ਮੈਨੂ ਤੜਪਾਵੇ ਮੈਨੂ ਤੇ ਚੈਨ ਨਾ ਆਵੇ
ਮੈਨੂ ਜਿਸ੍ਮ ਚੋਂ ਮੇਰੇ ਜਾਨੀ ਤੇਰੇ ਜਿਸ੍ਮ ਦੀ ਖੁਸ਼ਬੂ ਆਵੇ
ਤੇਰੀ ਯਾਦ ਮੈਨੂ ਤੜਪਾਵੇ ਮੈਨੂ ਤੇ ਚੈਨ ਨਾ ਆਵੇ
ਮੈਨੂ ਜਿਸ੍ਮ ਚੋਂ ਮੇਰੇ ਜਾਨੀ ਤੇਰੇ ਜਿਸ੍ਮ ਦੀ ਖੁਸ਼ਬੂ ਆਵੇ
ਮੈਂ ਚਾਹੇ ਜਾਗਾਂ , ਮੈਂ ਚਾਹੇ ਸੋਵਾਂ
ਤੰਗ ਕਰਦੇ ਨੇ ਖ਼ਿਆਲ ਤੇਰੇ
ਓ ਫਕੀਰਾ , ਓ ਫਕੀਰਾ
ਮੈਨੂ ਲੈ ਜਾ ਤੂ ਨਾਲ ਤੇਰੇ
ਤੇਰੇ ਬਿਨਾ ਕੌਣ ਪੁੱਛੂਗਾ ਮੈਨੂ
ਮੇਰੇ ਸਜ੍ਣਾ ਵੇ ਹਾਲ ਮੇਰੇ
ਓ ਫਕੀਰਾ, ਓ ਫਕੀਰਾ
ਮੈਨੂ ਲੈ ਜਾ ਤੂ ਨਾਲ ਤੇਰੇ
ਦੁਨੀਆਂ ਦੀ ਇੱਸ ਪੀੜ ਚ ਐਵੇ ਖੋ ਜਾਂਗੇ ਯਾਰਾ
ਤੇਰੇ ਬਿਨਾ ਅਸੀ ਪਾਗਲ ਵਾਗਲ ਹੋ ਜਾਂਗੇ ਯਾਰਾ
ਦੁਨੀਆਂ ਦੀ ਇੱਸ ਪੀੜ ਚ ਐਵੇ ਖੋ ਜਾਂਗੇ ਯਾਰਾ
ਤੇਰੇ ਬਿਨਾ ਅਸੀ ਪਾਗਲ ਵਾਗਲ ਹੋ ਜਾਂਗੇ ਯਾਰਾ
ਜੇ ਮੇਰੇ ਤੋਂ ਦੂਰ ਗਯਾ ਤੂ
ਲੈਣੇ ਸੀ ਵੇ ਮੈਂ ਬਾਲ ਮੇਰੇ
ਓ ਫਕੀਰਾ , ਓ ਫਕੀਰਾ
ਮੈਨੂ ਲੈ ਜਾ ਤੂ ਨਾਲ ਤੇਰੇ
ਬੱਦਲ ਗ੍ਯਾ ਤੂੰ
ਪੀੜਾਂ ਸਾਡੇ ਅੰਦਰ ਘਮ ਥੱਲੇ ਆਂ ਦੱਬੇ
ਦੁਖ ਦੇਣ ਨੂ ਲਗਦੈ ਰਬ ਨੂ ਅੱਪਾ ਈ ਲਭੇ
ਪੀੜਾਂ ਸਾਡੇ ਅੰਦਰ ਘਮ ਥੱਲੇ ਆਂ ਦੱਬੇ
ਦੁਖ ਦੇਣ ਨੂ ਲਗਦੈ ਰਬ ਨੂ ਅੱਪਾ ਈ ਲਭੇ
ਓ ਮੇਰੇ ਅੰਦਰ ਮਰ ਗਏ ਸਾਰੇ
ਜੋ ਤੈਥੋਂ ਪੁਛਣੇ ਸੀ ਸਵਾਲ ਮੇਰੇ
ਓ ਫਕੀਰਾ , ਓ ਫਕੀਰਾ
ਮੈਨੂ ਲੈ ਜਾ ਤੂ ਨਾਲ ਤੇਰੇ
ਤੇਰੇ ਬਿਨਾ ਕੌਣ ਪੁੱਛੂਗਾ ਮੈਨੂ
ਮੇਰੇ ਸਜ੍ਣਾ ਵੇ
ਬੱਦਲ ਗ੍ਯਾ ਤੂੰ

А-Ви на трассе
Пусть твоя память меня терзает, не дай мне покоя
Пусть аромат твоего тела исходит от моего тела, моей души
Пусть твоя память меня терзает, не дай мне покоя
Пусть аромат твоего тела исходит от моего тела, моей души
Я хочу проснуться, я хочу спать
Они беспокоят тебя
О Факир, о Факир
Возьми меня с собой
Кто спросит меня без тебя?
Как ваши дела, милорд?
О, факир, о, факир
Возьми меня с собой
В этой боли мира ты потеряешься
Без тебя мы сойдем с ума, друг мой
В этой боли мира ты потеряешься
Без тебя мы сойдем с ума, друг мой
Если ты уйдешь от меня
Я хочу взять своего ребенка
О Факир, о Факир
Возьми меня с собой
Ты облако
Боли, похороненные в нас под славой
Боль словно отдана Господу
Боли, похороненные в нас под славой
Боль словно отдана Господу
Ох, все умерло внутри меня
Вопрос, который я хотел вам задать
О Факир, о Факир
Возьми меня с собой
Кто спросит меня без тебя?
Моя дорогая
Ты облако

Опрос: Верный ли текст песни?
Да Нет