Текст песни Gurlez Akhtar, Shivjot - Viah Ch Gaah
На этой странице находится текст песни Gurlez Akhtar, Shivjot - Viah Ch Gaah, а также перевод песни и видео или клип.
|
ਸ਼ਰਾਬੀ ਆ ਨਾਲ ਹੁੰਦਾ ਕਾਹਦਾ ਵਿਆਹ ਦੇਖਣਾ ਓ ਜੱਟਾ ਦੇ ਸ਼ੂਗਲ ਪੈਂਦਾ ਗਾਹ ਦੇਖਣਾ ਓ ਸ਼ਰਾਬੀ ਆ ਨਾਲ ਹੁੰਦਾ ਕਾਹਦਾ ਵਿਆਹ ਦੇਖਣਾ ਹਨ ਜੱਟਾ ਦੇ ਸ਼ੂਗਲ ਪੈਂਦਾ ਗਾਹ ਦੇਖਣਾ ਓ ਚੰਦ ਨਾ ਪਰੌਣਾ ਕੋਯੀ ਚਾੜ ਦੇ ਮੇਰੇ ਚਾਚੇ ਤਾਏ ਫਿਰਦੇ ਡਰੇ ਨੀ ਸੁਣ ਅੰਗਰੇਜ਼ੀ ਦੀਏ Bottle ਨੀ ਤੇਰੇ ਬਿਨਾ ਬਿੰਦ ਨਾ ਸਰੇ ਵੇ ਤੇਰੇ ਚੋ ਦਾਰੂ ਦੀ ਔਂਦੀ ਵਾਸ਼ਨਾ ਮੇਰੇ ਕੋਲੋ ਹੋਜਾ ਤੂ ਪਰੇ ਹੋ ਕੌਡੀ ਕੌਡੀ ਤੈਥੋ ਔਂਦੀ ਵਾਸ਼ਨਾ ਵੇ ਮੇਰੇ ਕੋਲੋ ਹੋਜਾ The Boss! ਓ ਜੱਟੀ ਨਾਰ ਪਟੋਲੇ ਵਰਗੀ ਤੇਰਾ ਮੋਂਹ ਬਾਹ ਲਾ ਹੀ ਕਰਦੀ ਜੱਟ ਤਾਂ ਪਿਸਤੋਲ ਤਾਂ ਹੀ ਲਕੋਹਿਤਾ ਵਾਕਾ ਹੋਜੇ ਨਾ ਤੂ ਡਰਦੀ ਓ ਗੀਤਾ ਦੀ Queen ਹੋਗੀ ਚੁਪ ਮਖਣਾ ਵੇ ਸੂਰਤ ਹੀ ਤੇਰੇ ਵਿਚ ਰਿਹਾ ਲਗ ਪਯੀ ਓ ਤਕਨੀ ਸੀ ਬੋਲੀ ਕੋਈ ਹੋਰ ਸੋਹਣੀਏ ਤੂ ਸ਼ਿਵਜੋਤ ਸ਼ਿਵਜੋਤ ਕਿਹਨ ਲਗ ਪਯੀ ਹੋ ਤੇਰੇ ਗਾਨੇਯਾ ਤੇ ਨਚਦੀ ਏ ਦੁਨਿਯਾ ਵੇ ਲਿਖਦਾ ਏ ਖੜੇ ਤੋਂ ਖੜੇ ਵੇ ਤੇਰੇ ਚੋ ਦਾਰੂ ਦੀ ਔਂਦੀ ਵਾਸ਼ਨਾ ਮੇਰੇ ਕੋਲੋ ਹੋਜਾ ਤੂ ਪਰੇ ਨੀ ਸੁਣ ਅੰਗਰੇਜ਼ੀ ਦੀਏ ਮੈਡਮੇ ਨੀ ਤੇਰੇ ਬਿਨਾ ਬਿੰਦ ਨਾ ਸਾਰੇ ਹੋ ਕੌਡੀ ਕੌਡੀ ਤੈਥੋ ਔਂਦੀ ਵਾਸ਼ਨਾ ਵੇ ਮੇਰੇ ਕੋਲੋ ਹੋਜਾ ਤੂ ਪਰੇ ਤੂ ਵੀ ਦੇਜਾ ਸ਼ੌਂਕ ਦਾ ਗੇੜਾ ਕਾਹਤੋਂ ਕਰਦਾ ਏ ਵੇ ਅਡਿਯਾ ਜਿਹਦੇ ਸੂਟ ਮੈਂ ਤੈਨੂ ਲ਼ੈਤੇ ਤੱਕ ਕੇ ਅੱਖਾ ਰਿਹ ਜਾਣ ਖਡ਼ੀ ਆ ਹੋ ਲੰਡੂ ਆ ਦੀ ਤਾ ਤੇ ਹੋਵੇ Leg ਬਲੀਏ ਨੀ ਸਾਰਾ ਦਿਨ ਚਾਲੀ ਜਾਂ ਪੇਗ ਬਲੀਏ ਫੇਰ ਦੇਖੀ ਵਿਆਹ ਚ ਕਿਵੇਂ ਰੰਗ ਬਜਣਾ ਨੀ ਨਚ ਨਚ ਲਾ ਦੀਯਾਣਗੇ ਅੱਗ ਬਲੀਏ ਹੋ ਟੀਨ ਪੰਝ ਕਰੀ ਜਿਨੇ ਚਕ ਲੂਨ ਨੀ ਲੰਡੂ ਬੰਦੇ ਜਾਂਦੇ ਨਾ ਜਾਰੇ ਵੇ ਤੇਰੇ ਚੋ ਦਾਰੂ ਦੀ ਔਂਦੀ ਵਾਸ਼ਨਾ ਮੇਰੇ ਕੋਲੋ ਹੋਜਾ ਤੂ ਪਰੇ ਨੀ ਸੁਣ ਅੰਗਰੇਜ਼ੀ ਦੀਏ ਮੈਡਮੇ ਨੀ ਤੇਰੇ ਬਿਨਾ ਬਿੰਦ ਨਾ ਸਾਰੇ ਹੋ ਕੌਡੀ ਕੌਡੀ ਤੈਥੋ ਔਂਦੀ ਵਾਸ਼ਨਾ ਵੇ ਮੇਰੇ ਕੋਲੋ ਹੋਜਾ ਤੂ ਪਰੇ I Love You! ਹੂ ਓ ਬੰਜਾ Favourite ਅੱਜ ਜੀਜਾ ਸਾਰਾ ਕਰਦੇ ਖਾਲੀ ਗੀਜਾ ਦੱਸ ਦੇ ਰਿਹ ਗੈਯਾ ਜੋ ਫਰਮਾਸ਼ਾ ਆਪੇ ਭੂਗ੍ਤੁ ਜੱਟ ਨਤੀਜਾ ਹੋ ਨਚਦੀ ਤੇ ਤੈਥੋ ਅੱਜ ਰੌਂਦ ਵਾਰ੍ਨੇ ਨੀ ਨੋਟਾ ਨਾਲ ਤੇਰਾ ਕੋਈ ਮੁਕਾਬਲਾ ਹੀ ਨਾ ਵੇ ਸਾਲਿਆ ਦੇ ਮੂੜੇ ਜੇ ਨਂਬਰ ਕੂਟਣੇ ਤਾ ਤੇਰਾ ਜਿੰਨਾ ਹੋਰ ਕੋਈ ਉਤਾਵ੍ਲਾ ਹੀ ਨਾ ਹਾਂ ਤੜਕੇ ਦਿਖੌਨੀ ਤੈਨੂ Video ਹਾਂ ਰਾਤੀ ਜਿਹਦੇ ਕਾਂਡ ਤੂ ਕਰੇ ਨੀ ਸੁਣ ਅੰਗਰੇਜ਼ੀ ਦੀਏ ਮੇਡਮੈ ਨੀ ਤੇਰੇ ਬਿਨਾ ਬਿੰਦ ਨਾ ਸਾਰੇ ਵੇ ਤੇਰੇ ਚੋ ਦਾਰੂ ਦੀ ਔਂਦੀ ਵਾਸ਼ਨਾ ਮੇਰੇ ਕੋਲੋ ਹੋਜਾ ਤੂ ਪਰੇ ਹੋ ਕੌਡੀ ਕੌਡੀ ਤੈਥੋ ਔਂਦੀ ਵਾਸ਼ਨਾ ਵੇ ਮੇਰੇ ਕੋਲੋ ਹੋਜਾ |
Видеть свадьбу пьяницы
Шугал Пада Га О Джатты, что стоит увидеть
Ой, посмотри, какой брак бывает у пьяницы
Есть Джатта Шугал Пада Га, которые стоит увидеть.
О Чанд На Парауна Койи Чар Де
Мой дядя испугался
Не слушай английскую бутылку
Нет конца без тебя
Я хочу от тебя алкоголя
Выйди за пределы меня
Хо Коди Коди Тайто Аунди Вашна
приди ко мне
Босс!
О, Джатти Нар Патоле, как
Твой рот был открыт
Джат, затем пистолет, затем только Лакохита
Вака ходже на ту дареди
Королева О Гиты Хоги Чуп Махана
Казалось, это было в тебе
О Такни Си сказал, что никто больше не красив.
Ту Шивджот Шивджот кихан лаг пайи
Мир танцует под твою песню
Он пишет стоя
Я хочу от тебя алкоголя
Выйди за пределы меня
Не слушайте английскую мадам
Ни капли без тебя
Хо Коди Коди Тайто Аунди Вашна
Выйди за пределы меня
Тур Ту Ви Дежа Шонка
Почему вы спрашиваете?
чьи костюмы я тебе взял
Держите глаза открытыми
Хо Лунду Аа Ди Та Те Хобе Лег Балье
Не ешьте чали или пег весь день.
Потом увидел, как играть цветом в браке
Ни Нах Нах Ла Дияханга зажжет огонь
Хо Тин Пандж Карри Джейн Чак Лун
Не ходи в Лунду, чувак.
Я хочу от тебя алкоголя
Выйди за пределы меня
Не слушайте английскую мадам
Ни капли без тебя
Хо Коди Коди Тайто Аунди Вашна
Выйди за пределы меня
Я люблю тебя!Ха
О Баня Любимый сегодня зять
Все они пусты
Скажи мне, Гая Джо Фармаша
Апе Бхугту Джатт Результат
Хо Начди Те Тейто Аадж Роанд Варн
У вас нет конкуренции с Ni Nota
Если собрать количество пучков Салья
Никто другой не хочет так сильно, как ты
Да Тадке Дихауни Тену Видео
Да, ночью, что ты делаешь?
Не слушайте английскую мадам
Ни капли без тебя
Я хочу от тебя алкоголя
Выйди за пределы меня
Хо Коди Коди Тайто Аунди Вашна
приди ко мне