Текст песни Guri Singh - Love Story
На этой странице находится текст песни Guri Singh - Love Story, а также перевод песни и видео или клип.
|
ਕੁੜੀ ਸੀ ਗੀ ਇਕ ਦਿਲ ਵਿਚ ਵਸ ਦੀ ਸਾਡੀਆਂ ਗੱਲਾਂ ਤੇ ਵੀ ਸੀ ਹੁੰਦੀ ਹਸਦੀ ਯਕੀਨ ਵੀ ਸੀ ਥੋੜਾ ਆਪਣੇ ਪ੍ਯਾਰਾ ਤੇ ਥੋੜੇ ਜਿਹੇ ਪੰਪ ਵੀ ਚੜ੍ਹਾ ਤੇ ਯਾਰਾਂ ਨੇ ਸੋਚਿਆਂ ਨਾ ਫਰ੍ਕ ਜੋ ਸਾਡੇ ਵਿਚ ਸੀ ਓ ਅਕੋਂ ਦੀ fan ਛੱਲਾ ਸੁਣਦੇ ਅਸੀ ਚੀਰਾ ਤੋਂ ਸੀ ਉਹਦੀ ਸਾਨੂ ਯਾਦ ਮਾਰਦੀ ਜੇਰਾ ਜਿਹੇ ਕਰ ਓਹਨੂ ਆਵਾਜ਼ ਮਾਰਲੀ ਮੈਂ ਕਿਹਾ ਓਹਨੂ I like you ਨੀ ਪਤਲੋ ਕਿਹੰਦੀ ਤੁਸੀ ਆਪਣਾ ਪ੍ਯਾਰ ਬਦਲੋ ਚੰਗਾ ਏ ਤੂ ਦਿਲ ਦਾ ਏ ਕਿਹਕੇ ਸੰਗ ਗਯੀ ਰਵਾਂਗੇ friend ਐਂਵੇਂ ਕਿਹਕੇ ਲੰਗ ਗਯੀ ਦੁਖ ਲੱਗਾ ਦਿਲ ਨੂ ਤੇ ਖੁਸ਼ੀ ਵੀ ਹੋਯੀ ਨਾ ਭਾਵੇ ਕਿਹਗੀ ਪਰ ਦੁਖੀ ਨਾ ਹੋਯੀ ਕਮਲੀ ਓ ਪ੍ਤਾ ਨੀ ਕੀ ਸੀ ਸੋਚਦੀ ਪਯੀ ਨਾ ਕਿਹਕੇ ਯਾਰਾ ਨੂ ਫਿਰ ਰੋਣ ਲਗ ਪਯੀ ਐਦਾਂ ਸਾਡੀ ਗਲ-ਬਾਤ ਹੋਣ ਲਗ ਪਯੀ ਹੌਲੀ ਹੌਲੀ ਦੋਸਤੀ ਵੀ ਹੋਰ ਵੱਦ ਗਯੀ Message ਓਹਦੇ ਦੀ wait ਕਰਦਾ ਸੀ ਹੁੰਦਾ ਸਾਰਾ ਦਿਨ online ਬੈਠ ਦਾ ਸੀ ਮੁੰਡਾ ਓ ਦਿਨ ਵਿਚ ਟਾਇਮ ਬੰਨ net ਸੀ ਚਲੌਂਦੀ ਤੇ ਓਹਨੀ ਦੇਰ ਰੱਜ ਕੇ ਸੀ ਸੀਨੇ ਅੱਗਾ ਲੌਂਦੀ ਗਲਾਂ ਬਾਤਾਂ ਵਿਚ ਸੀ ਮੈਂ ਤੇਜ਼ ਹੋਗਿਆ ਨਂਬਰ ਵ ਸਾਡਾ exchange ਹੋਗਿਆ ਨਿੱਤ ਫਿਰ message ਮੈਂ pack ਸੀ ਪਵਾਉਂਦਾ ਤੇ balance ਵੀ ਓਹਦੇ ਪਿਛੇ ਬਹੁਤ ਸੀ ਗਵੌਂਦਾ ਓ ਗੱਲਾਂ ਗੱਲਾਂ ਵਿਚ ਫੇਰ ਖੈਂਣ ਲਗ ਪਯੀ ਤੇ ਮੈਨੂ ਲੱਗਾ ਆਸ਼ਕ਼ੀ ਚ ਪੈਣ ਲਗ ਪਯੀ ਛੋਟਾ ਸੀ ਦਿਮਾਗ ਮੇਰਾ ਦੇਸੀ ਜਿਹੇ ਦਾ Feeling ਸੀ ਲੈਂਦਾ ਜਦੋ ਓਹਨੂ ਦੇਖਦਾ ਖੁਸ਼ ਬਹੁਤ ਹੋਇਆ ਗਲ ਸਿਰੇ ਚਾੜ੍ਹਤੀ ਯਾਰਾ ਬੇਲਿਯਾ ਚ ਗਲ ਪੂਰੀ ਰਾਡਤੀ ਪੱਕੇ ਯਾਰਾ ਓਹਦੋ ਮੈਨੂ ਬਹੁਤ ਸਮਝਾਯਾ ਕੇ ਆਸ਼ਕ਼ੀ ਚ ਗਿੱਲ ਕਿਸੇ ਕੁਛ ਨਾ ਕਮਾਇਆ ਯਾਰ ਸੀ ਗੇਯਾ ਢੀਠ ਉੱਤੋ ਲਗੇਯਾ ਭੁਲੇਖਾ ਨਾ ਜਦੋ ਫਿਰ ਹੋਗੀ ਮੂਹਾ ਵਲ ਵੇਖਾ ਦੁਖੀ ਰਿਹਣ ਲੱਗਾ ਸਾਡਾ ਯਾਰ ਲੋਕੀ ਕਿਹੰਦੇ ਤੇ ਓਹਦੇ ਪਿਛੇ ਹੋਏ ਬੁਰਾ ਹਾਲ ਓਹਨੂ ਕਿਹੰਦੇ ਇਕ ਦਿਨ ਕਰਕੇ ਉਂਗਲ ਮੇਰੇ ਵਲ ਕਿਹੰਦੀ ਇਕਲੇ ਵਿਚ ਕੋਈ ਕਰਨੀ ਏ ਗਲ ਓਹਲੇ ਜਿਹੇ ਹੋਕੇ ਸਮਝਾਉਣ ਲਗ ਪਯੀ ਤੇ ਆਸ਼ਕ਼ੀ ਦਾ ਭੂਤ ਸਿਰੋ ਲੌਂਣ ਲਗ ਪਯੀ ਕਿਹੰਦੀ ਯਾਰਾ ਤੇਰਾ ਆ ਸੁਬਾਹ ਬਡਾ funny ਮਾਫ ਕਰ ਮੈਨੂ ਕੋਈ ਚਾਹੀਦਾ ਨੀ honey ਕਿਹੰਦੀ ਮੇਰੇ ਪਿਛੇ ਹੁਣ time ਨਾ ਤੂ ਗਾਲ ਦਿਲੋ ਮੈਨੂ ਕੱਡ ਦੇ ਤੇ move on ਯਾਰ ਗਲ ਏ ਯਾਰੋ ਸਾਨੂ ਅੱਜ ਵੀ ਰੜਕ ਦੀ ਓ ਤਾਂ ਮਰਜਨੀ ਰਿਹਨੀ ਦਿਲ ਚ ਧਡਕ ਦੀ ਓ ਭਾਵੇ ਭੁਲ ਜਾਵੇ ਸਾਨੂ ਅਸੀ ਨਹੀ ਓ ਭੁਲ੍ਦੇ ਓਹਦੇ ਤੋਂ ਇਲਾਵਾ ਹੋਰ ਕਿਸੇ ਤੇ ਨਹੀ ਡੁੱਲਦੇ ਮਰਜਾਣੀ ਹਜੇ ਵ ਤਾਂ ਹੈਗੀ ਏ friend ਜੀ ਸ਼ਾਇਦ Love story ਹਜੇ ਹੋਯੀ ਨਹੀ the end ਜੀ ਸ਼ਾਇਦ Love story ਹਜੇ ਹੋਯੀ ਨਹੀ the end ਜੀ |
Девушка жила в одном сердце
Мы тоже смеялись над нашими словами
Я немного верил в свою любимую
Также было установлено несколько насосов.
Не думай о разнице, которая была между нами
О, мы слушаем твоего фаната
Она помнила его по Чире
Он звучал как джира
Я сказал ему, что ты мне нравишься, не худой
Где ты меняешь свою любовь?
Насколько ты хорош, куда ты пошел?
Куда ты пошел, друг?
На сердце было грустно и радостно
Не хочу говорить, но не грусти
Камали думал, в чем дело
Как-то Яра снова заплакала
Вот так начался наш разговор
Постепенно дружба крепла.
Он ждал сообщения
Мальчик весь день сидел онлайн
В те дни работал Time Bun.
И так долго он был сытым и его грудь выдвигалась вперед
Я поспешил поговорить
Мы обменялись номерами
Раньше я отправлял сообщения каждый день
И баланс тоже был за ним много
Он снова начал говорить
И я начал влюбляться
Мой мозг был маленький, как родной
Раньше у него возникало чувство, когда он это видел
Он был очень счастлив
Яра Белия ча гал Пури Радати
Они хорошие друзья и многое мне объяснили.
Гилл ничего не заработал в К Ашки
Яар Си Гейя Дхит Уто Лагея Блекха
Не смотри больше на лицо Хоги.
Наш друг Локи начал грустить
И расскажи ему о плохой ситуации, которая произошла за его спиной.
Однажды палец на меня
Что делать одному?
Мне пришлось объяснить, что меня спрятали
И призрак Ашки начал ползти
Где ты, мой друг, очень смешно
Прости, мне никто не нужен, дорогая.
Где ты сейчас за мной, время на ту гал
Обними меня и иди дальше, чувак.
Гал е яро Сану все еще ревел
О, сердце Марджани Рехни колотилось
Даже если он забудет, мы его не забудем
Они не падают ни на кого, кроме него
Марджани все еще друг
Возможно, история любви еще не случилась, пожалуйста, закончите.
Возможно, история любви еще не случилась, пожалуйста, закончите.