Текст песни Gippy Grewal - 8Vi Class
На этой странице находится текст песни Gippy Grewal - 8Vi Class, а также перевод песни и видео или клип.
|
ਸੀ 8’ਵੀ ਆਲੇ bench ਤੇ ਤੇਰਾ ਨਾਮ ਲਿਖੇਆ ਫਿਰ ਖੁਰਚ ਖੁਰਚ ਕੇ ਪਿੰਡੇ ਤੇ ਹਰ ਥਾਂ ਲਿਖੇਆ ਹਾਏ ਤੈਨੂ ਵੀ ਤਾਂ ਪਤਾ ਹਾਣ ਦੀਏ ਕੁੜੀਏ ਨੀ ਤੇਰੇ ਪਿਛਹੇ ਸਾਇਕਲ ਤੇ ਪਿੰਡ ਗਾਹੇ ਸੀ ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ ਮੈਨੂ ਜੱਟੀਏ ਨੀ ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ ਦਿਲ ਵਾਹੇ ਸੀ ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ ਮੈਨੂ ਜੱਟੀਏ ਨੀ ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ ਦਿਲ ਵਾਹੇ ਸੀ ਸੀ ਇੱਕੋ ਬਸ ਤੋਂ ਚੜਦੇ ਪਿਛਹਲੀ ਤਾਕਿ ਨੀ ਤੇਰੇ ਪਿੱਛੇ ਖੜ ਕੇ ਕਰਨੀ ਤੇਰੀ ਰਾਖੀ ਨੀ ਹਾਏ ਕਿੱਦਾਂ ਕੋਯੀ ਖੇਹ ਜੇ ਨਾਲ ਪਟੋਲੇ ਦੇ ਹੋ ਅਗਲੀ ਤਾਕਿ ਕੁੱਟ ਕੇ ਆਸ਼ਿਕ਼ ਲਾਹੇ ਸੀ ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ ਮੈਨੂ ਜੱਟੀਏ ਨੀ ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ ਦਿਲ ਵਾਹੇ ਸੀ ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ ਮੈਨੂ ਜੱਟੀਏ ਨੀ ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ ਦਿਲ ਵਾਹੇ ਸੀ ਹੋ ਕਿ ਸੀ ਮੇਰਾ ਕਸੂਰ ਜੇ ਤੈਨੂ ਚਾਹ ਹੋਯ ਹਾਰ ਗਯਾ ਮੈਂ ਹੀਰੇ ਪ੍ਯਾਰ ਨਾ ਪਾ ਹੋਯ ਹੋ ਮੋਰੀ ਦੀ ਨੀ ਲਗਦੀ ਇੱਟ ਚੁਬਾਰੇ ਨੂ ਤੂ ਵੀ ਟੰਨ ਤੋਂ ਕਪੜੇ ਵਾਂਗੂ ਲਾਹੇ ਸੀ ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ ਮੈਨੂ ਜੱਟੀਏ ਨੀ ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ ਦਿਲ ਵਾਹੇ ਸੀ ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ ਮੈਨੂ ਜੱਟੀਏ ਨੀ ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ ਦਿਲ ਵਾਹੇ ਸੀ ਹੋ ਬੇਖੌਫ ਨੂ ਖੌਫ ਨਿੱਕੀ ਜਿਹੀ ਗੱਲ ਦਾ ਆਏ ਹੋਏ ਮੈਨੂ ਅੱਜ ਦਾ ਤੈਨੂ ਫਿਕਰ ਤਾਂ ਕਲ ਦਾ ਆਏ ਹੋ ਵੀਟ ਕਓਨਕੇਯਾ ਵਾਲਾ ਵੇਖੇ ਖੜ ਕੇ ਨੀ ਹੋਰ ਕਿਸੇ ਨਾਲ ਹੁੰਦੇ ਤੇਰੇ ਸਾਹੇ ਸੀ ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ ਮੈਨੂ ਜੱਟੀਏ ਨੀ ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ ਦਿਲ ਵਾਹੇ ਸੀ ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ ਮੈਨੂ ਜੱਟੀਏ ਨੀ ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ ਦਿਲ ਵਾਹੇ ਸੀ |
С 8 на скамейке запасных
напиши свое имя
Затем царапина за царапиной
Написано повсюду в деревне.
О, ты тоже знаешь
Эй, девочка
Позади тебя в деревне полно велосипедов.
Да, Ишк, ты влюбился
Ману джаттие ни
Ой авей тон ни копии
Дил вахе был
Да, Ишк, ты влюбился
Ману джаттие ни
Ой авей тон ни копии
Дил вахе был
Мы садимся в один и тот же автобус задом наперед.
Я должен стоять позади тебя и защищать тебя
Эй, как ты можешь играть с мисками?
Хо благословил Ашика, победив его до следующего раза.
Да, Ишк, ты влюбился
Ману джаттие ни
Ой авей тон ни копии
Дил вахе был
Да, Ишк, ты влюбился
Ману джаттие ни
Ой авей тон ни копии
Дил вахе был
Это была моя вина, если ты этого хочешь
Хаар Гая Майн Хейр Пьяар На Па Хой
На кирпичном чердаке нет дыры
Тебя тоже содрали, как ткань с тонны
Да, Ишк, ты влюбился
Ману джаттие ни
Ой авей тон ни копии
Дил вахе был
Да, Ишк, ты влюбился
Ману джаттие ни
Ой авей тон ни копии
Дил вахе был
Не бойся
Пришёл по маленькому делу
Что случилось со мной сегодня?
Тревога пришла вчера
Ho veet kaonkeya wala See Khar ke Ni
Я был с тобой, когда был с кем-то другим
Да, Ишк, ты влюбился
Ману джаттие ни
Ой авей тон ни копии
Дил вахе был
Да, Ишк, ты влюбился
Ману джаттие ни
Ой авей тон ни копии
Дил вахе был