Текст песни Balkar Sidhu - Taqdeere
На этой странице находится текст песни Balkar Sidhu - Taqdeere, а также перевод песни и видео или клип.
|
ਹੁਣ ਤਕ ੜੀ ਝੁਲੋਂਦੀ ਝੰਡੇ ਪੈਣ ਨਾ ਦਿੱਤੇ ਹੋਂਸਲੇ ਠੰਡੇ ਹੁਣ ਤਕ ੜੀ ਝੁਲੋਂਦੀ ਝੰਡੇ ਪੈਣ ਨਾ ਦਿੱਤੇ ਹੋਂਸਲੇ ਠੰਡੇ ਰੂਹ ਕੱਚ ਦੀ ਲੋਹਾ ਕੁੱਟ ਗੀ ਨੀ ਜੱਟ ਦੀ ਤਕਦੀਰੇ ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ ਪਿਆਰ ਮਨਾਂ ਵਿਚ ਵੰਡਿਆ ਸੀ ਨਾ ਮਸਾਂ ਮੋੜਿਆ ਕਿਹਦੇ ਮੋਡ ਤੇ ਆਕੇ ਨੀ ਤੂੰ ਦਿਲ ਨੂੰ ਤੋੜਿਆ ਪਿਆਰ ਮਨਾਂ ਵਿਚ ਵੰਡਿਆ ਸੀ ਨਾ ਮਸਾਂ ਮੋੜਿਆ ਕਿਹਦੇ ਮੋਡ ਤੇ ਆਕੇ ਨੀ ਤੂੰ ਦਿਲ ਨੂੰ ਤੋੜਿਆ ਮੇਰੇ ਚਾਅ ਤੂੰ ਪੁਰ ਲੁੱਟ ਗੀ ਨੀ ਜੱਟ ਦੀ ਤਕਦੀਰੇ ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ ਹੁਕਮ ਦੇ ਰਾਜੇ ਹੁੰਦੇ ਸੀ ਅੱਜ ਗੋਲੇ ਬਣਗੇ ਹੱਡ ਚ ਥਰਦੇ ਫਿਰਦਿਆਂ ਐਸੇ ਤੰਨ ਬਣਗੇ ਹੁਕਮ ਦੇ ਰਾਜੇ ਹੁੰਦੇ ਸੀ ਅੱਜ ਗੋਲੇ ਬਣਗੇ ਹੱਡ ਚ ਥਰਦੇ ਫਿਰਦਿਆਂ ਐਸੇ ਤੰਨ ਬਣਗੇ ਕਿਹਦੇ ਖੂਹੇ ਸੁੱਟ ਗੀ ਨੀ ਜੱਟ ਦੀ ਤਕਦੀਰੇ ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ Happy Raikoti ਦਾ ਦਿਲ ਲੀਰਾਂ ਹੋ ਗਿਆ ਜਿਹੜਾ ਮੌਤ ਨੂ ਟੀਚਰਾਂ ਕਰਦਾ ਸੀ ਅੱਜ ਓ ਜੱਟ ਰੋ ਪਿਆ Happy Raikoti ਦਾ ਦਿਲ ਲੀਰਾਂ ਹੋ ਗਿਆ ਜਿਹੜਾ ਮੌਤ ਨੂ ਟੀਚਰਾਂ ਕਰਦਾ ਸੀ ਅੱਜ ਓ ਜੱਟ ਰੋ ਪਿਆ ਤੂੰ ਕਿਹਦੇ ਬੂਹੇ ਢੁੱਕ ਗੀ ਨੀ ਜੱਟ ਦੀ ਤਕਦੀਰੇ ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ |
До сих пор флаг не был спущен, мужество не было сломлено, мужество не было сломлено, дух не был побежден, судьба Джатта, откуда ты пришел и разделился, судьба Джатта, откуда ты пришел и разделился, судьба Джатта, любовь разделила сердца, разве ты не перевернул ее? Откуда ты пришел и разделился? Судьба Джатта, откуда ты пришел и разделился? Судьба Джатта, откуда ты пришел и разделился? Судьба Джатта, откуда ты пришел и разделился? Судьба Джатта, были короли порядка, сегодня они станут рабами, блуждая среди костей, они превратятся в такие тела, были короли порядка, сегодня они станут рабами, блуждая среди костей, они превратятся в такие тела, были короли порядка, сегодня они станут рабами, блуждая среди костей, они превратятся в такие тела, были короли порядка, сегодня они станут рабами, блуждая среди костей Кости, они превратятся в такие тела, были цари порядка, сегодня они станут рабами, блуждая среди костей, они превратятся в такие тела, были цари порядка, сегодня они станут рабами, блуждая среди костей, они превратятся в такие тела, откуда они пришли и разделились, судьба джатов. Ты не бросил колодец, судьба джатов.
Откуда ты пришел, ты сломал судьбу джатов.
Откуда ты пришел, ты сломал судьбу джатов.
Сердце счастливого Райкоти стало лирой.
Тот, кто учил смерти.
Сегодня этот джат плакал.
Сердце счастливого Райкоти стало лирой.
Тот, кто учил смерти.
Сегодня этот джат плакал.
Чья дверь ты вошел, судьба джатов.
Откуда ты пришел, ты сломал судьбу джатов.
Откуда ты пришел, ты сломал судьбу джатов.
Откуда ты пришел, ты сломал судьбу Джаты
Откуда вы взялись? Вы разрушили судьбу джатов!