Текст песни Balkar Sidhu, Jaspal Jassi - Majhe Diye Mombattiye
На этой странице находится текст песни Balkar Sidhu, Jaspal Jassi - Majhe Diye Mombattiye, а также перевод песни и видео или клип.
|
ਹੋ ਮਾਝੇ ਦਿਆ, ਮਾਝੇ ਦਿਆ ਚੰਨ ਮੱਖਣਾਂ, ਚੰਨ ਮੱਖਣਾਂ ਵੇ ਮੈਨੂੰ ਛੱਤਰੀ ਦੀ ਛਾਂਹ ਕਰ ਜਾ, ਮੈਨੂੰ ਛੱਤਰੀ ਦੀ ਛਾਂਹ ਕਰ ਜਾ ਜਦੋਂ ਦੀਆਂ, ਜਦੋਂ ਦੀਆਂ, ਲਾਈਆਂ ਅੱਖੀਆਂ ਵੇ ਮੇਰਾ, ਦਿਲ ਧਕ-ਧਕ ਕਰਦਾ ਵੇ ਮੇਰਾ ਦਿਲ ਧਕ-ਧਕ ਕਰਦਾ ਮਾਝੇ ਦੀਏ, ਮਾਝੇ ਦੀਏ ਮੋਮਬੱਤੀਏ, ਮੋਮਬੱਤੀਏ, ਮੋਮਬੱਤੀਏ ਨੀ ਚੇਤਾਂ ਭੁੱਲ ਗਈ ਕਰਾਰਾਂ ਦਾ, ਨੀ ਚੇਤਾਂ ਭੁੱਲ ਗਈ ਕਰਾਰਾਂ ਦਾ ਤੇਰੇ ਪਿੱਛੇ, ਤੇਰੇ ਪਿੱਛੇ ਪੱਟਿਆ ਗਿਆ, ਪੱਟਿਆ ਗਿਆ ਨੀ ਮੁੰਡਾ, ਨੀ ਕਾਕਾ, ਨੀ ਪੁੱਤ Sidhu ਸਰਦਾਰਾਂ ਦਾ ਨੀ ਕਾਕਾ Sidhu ਸਰਦਾਰਾਂ ਦਾ , ਨੀ ਪੁੱਤ Sidhu ਸਰਦਾਰਾਂ ਦਾ ਮਾਝੇ ਦਿਆ, ਮਾਝੇ ਦਿਆ ਚੰਨ ਮੱਖਣਾਂ, ਵੇ ਕੋਈ ਮਿਲਣੇ ਦੀ ਥਾਂ ਦੱਸ ਜਾ, ਕੋਈ ਮਿਲਣੇ ਦੀ ਥਾਂ ਦੱਸ ਜਾ ਜਿਹੜਾ ਸਾਨੂੰ, ਜਿਹੜਾ ਸਾਨੂੰ ਰੋਗ ਲੱਗਿਆ ਵੇ ਉਸ ਰੋਗ ਦਾ ਨਾਂ ਦੱਸ ਜਾ, ਉਸ ਰੋਗ ਦਾ ਨਾਂ ਦੱਸ ਜਾ ਮਾਝੇ ਦੀਏ, ਮਾਝੇ ਦੀਏ ਮੋਮਬੱਤੀਏ, ਮੋਮਬੱਤੀਏ, ਮੋਮਬੱਤੀਏ ਨੀ ਐਥੇ ਮਿਲਣੇ ਦੀ ਥਾਂ ਕੋਈ ਨਾ, ਨੀ ਐਥੇ ਮਿਲਣੇ ਦੀ ਥਾਂ ਕੋਈ ਨਾ ਜਿਹੜਾ ਤੈਨੂੰ, ਜਿਹੜਾ ਤੈਨੂੰ ਰੋਗ ਲੱਗਿਆ, ਰੋਗ ਲੱਗਿਆ ਰੋਗ ਲੱਗਿਆ ਨੀ ਉਸ, ਨੀ ਉਹੋ, ਨੀ ਉਸ ਰੋਗ ਦਾ ਨਾਂ ਕੋਈ ਨਾ ਨੀ ਉਸ ਰੋਗ ਦਾ ਨਾਂ ਕੋਈ ਨਾ, ਨੀ ਉਸ ਰੋਗ ਦਾ ਨਾਂ ਕੋਈ ਨਾ, ਓਏ ਮਾਝੇ ਦਿਆ, ਮਾਝੇ ਦਿਆ ਚੰਨ ਮੱਖਣਾਂ ਵੇ ਕਿਹੜੀ ਗੱਲ ਦਾ ਗੁਨਾਹ ਹੋ ਗਿਆ? ਕਿਹੜੀ ਗੱਲ ਦਾ ਗੁਨਾਹ ਹੋ ਗਿਆ? ਕਿਹੜੀ ਗੱਲੋਂ, ਕਿਹੜੀ ਗੱਲੋਂ , ਰੁੱਸਿਆ ਫ਼ਿਰੇ? ਕਿਹੜੀ ਗੱਲ ਤੋਂ ਪਿਛਾਂਹ ਹੋ ਗਿਆ? ਕਿਹੜੀ ਗੱਲ ਤੋਂ ਪਿਛਾਂਹ ਹੋ ਗਿਆ? ਮਾਝੇ ਦੀਏ, ਮਾਝੇ ਦੀਏ ਮੋਮਬੱਤੀਏ, ਮੋਮਬੱਤੀਏ, ਮੋਮਬੱਤੀਏ ਨੀ ਗੱਲ ਕਰੀਏ ਪਿਆਰਾਂ ਦੀ, ਨੀ ਗੱਲ ਕਰੀਏ ਪਿਆਰਾਂ ਦੀ ਗੁੱਸਾ-ਗਿਲਾ, ਗੁੱਸਾ-ਗਿਲਾ ਛੱਡ ਮੱਖਣੇ, ਛੱਡ ਮੱਖਣੇ ਛੱਡ ਅੜੀਏ ਨੀ ਗੱਲ, ਨੀ ਗੱਲ, ਨੀ ਗੱਲ ਮੰਨ ਦਿਲਦਾਰਾਂ ਦੀ ਨੀ ਗੱਲ ਮੰਨ ਦਿਲਦਾਰਾਂ ਦੀ, ਨੀ ਗੱਲ ਮੰਨ ਦਿਲਦਾਰਾਂ ਦੀ, ਓਏ ਮਾਝੇ ਦਿਆ, ਮਾਝੇ ਦਿਆ ਚੰਨ ਮੱਖਣਾਂ ਵੇ ਪੈਗ 1 2 ਹੀ ਲਾਯਾ ਕਰ ਵੇ ਪੈਗ 1 2 ਹੀ ਲਾਯਾ ਕਰ ਅੱਡੀ ਰਾਤੀ ਅੱਡੀ ਰਾਤੀ ਘਰ ਵੜਦਾ ਵੇ ਰੋਟੀ ਟੀਮ ਨਾਲ ਖਾਯਾ ਕਰ ਵੇ ਰੋਟੀ ਟੀਮ ਨਾਲ ਖਾਯਾ ਕਰ ਹੈ ਜੀ ਇਕ ਹੋਰ ਬੜੀ ਮਸ਼ਹੂਰ ਲੋਕ ਬੋਲੀ ਏ ਕਹਿੰਦੇ ਨਾਭੇ ਦੀਏ ਨਾਭੇ ਦੀਏ ਬੰਦ ਬੋਟਲੇ ਨੀ ਤੈਨੂੰ ਪੀਣਗੇ ਨਸੀਬ ਵਾਲੇ ਓ ਨਾਭੇ ਦੀਏ ਨਾਭੇ ਦੀਏ ਬੰਦ ਬੋਟਲੇ ਓ ਬੰਦ ਬੋਟਲੇ ਓ ਬੰਦ ਬੋਟਲੇ ਬੰਦ ਬੋਟਲੇ ਬੰਦ ਬੋਟਲੇ ਨੀ ਬੰਦ ਬੋਟਲੇ ਨੀ ਬੰਦ ਬੋਟਲੇ ਨਾਭੇ ਦੀਏ ਨਾਭੇ ਦੀਏ ਬੰਦ ਬੋਟਲੇ ਨੀ ਤੈਨੂੰ ਪੀਣਗੇ ਨਸੀਬ ਵਾਲੇ ਨੀ ਤੈਨੂੰ ਪੀਣਗੇ ਨਸੀਬ ਵਾਲੇ ਸਾਰਾ ਪਿੰਡ ਸਾਰਾ ਪਿੰਡ ਪਟਿਆ ਗਯਾ ਪਟਿਆ ਗਯਾ ਪਟਿਆ ਗਯਾ ਨੀ ਤੇਰੇ ਨੀ ਤੇਰੇ ਨੀ ਤੇਰੇ ਵੇਖ ਕ ਕੰਨਾਂ ਦੇ ਵਾਲੇ ਨੀ ਤੇਰੇ ਵੇਖ & |
да
Маджхе Дая, Маджхе Дая Чан Махан, Чан Махан
Дай мне тень зонтика, дай мне тень зонтика
Когда, когда положил глаз
Мое сердце бьется, мое сердце бьется
Свечи, свечи, свечи
Я не забыл контракты, я не забыл контракты
За тобой, за тобой был привязан, привязан
Ни мальчик, ни дядя, ни сын Сидху Сардарса
Не дядя Сидху Сардарса, не сын Сидху Сардарса
Маджхе Дайя, Маджхе Дайя Чан Махан,
Пожалуйста, скажите мне место встречи, скажите мне место встречи
Тот, кто нас заразил, тот, кто нас заболел
Скажи мне название этой болезни, скажи мне название этой болезни
Свечи, свечи, свечи
Здесь нет места для встреч, здесь нет места для встреч.
Тот, кто тебя заболел, тот, кто тебя заболел, заболел, заболел
Ни то, ни то, ни название той болезни
У этой болезни нет названия, у этой болезни нет названия, ох
Маджхе Дайя, Маджхе Дайя Чан Маханан
В чем заключалось преступление?
В чем заключалось преступление?
Почему, почему снова Россия?
После чего?
После чего?
Свечи, свечи, свечи
Давай не будем говорить о любви, давай не будем говорить о любви
Гнев-мокрый, гнев-мокрый, оставь Махне, оставь Махне, оставь Адию
Не говори, не говори, не говори с сердечным
Не слушай бессердечных, не слушай бессердечных, Ой
Маджхе Дайя, Маджхе Дайя Чан Маханан
Way Pag 1 2 Привет Лайя Кар Way Pag 1 2 Привет Лайя Кар
Войдя ночью в дом, съешьте хлеб вместе с командой.
Ешьте хлеб вместе с командой
Хай Цзи — еще один очень известный народный диалект.
Говорят, Набхе ди Набе диа из закрытых бутылок тебя не напоит.
О Набхе Дия Набхе Дия Закрытые бутылки О Набхе Дия Закрытые бутылки
О, закрытые бутылки, закрытые бутылки, закрытые бутылки.
Ни закрытые бутылки, ни закрытые бутылки
Набхе диа Набхе диа закрытые бутылки не напоят вас, счастливчики
Счастливчики тебя выпьют
Вся деревня вся деревня Патья Гая Патя Гая Патя Гая
Не ваши, не ваши, не ваши, имеющие уши
я тебя не вижу